ਬਿਲਾਵਲੁਮਹਲਾ੩ਵਾਰਸਤਘਰੁ੧੦॥
ੴਸਤਿਗੁਰਪ੍ਰਸਾਦਿ॥
ਆਦਿਤਵਾਰਿਆਦਿਪੁਰਖੁਹੈਸੋਈ॥
ਆਪੇਵਰਤੈਅਵਰੁਨਕੋਈ॥
ਓਤਿਪੋਤਿਜਗੁਰਹਿਆਪਰੋਈ॥
ਆਪੇਕਰਤਾਕਰੈਸੁਹੋਈ॥
ਨਾਮਿਰਤੇਸਦਾਸੁਖੁਹੋਈ॥
ਗੁਰਮੁਖਿਵਿਰਲਾਬੂਝੈਕੋਈ॥੧॥
ਹਿਰਦੈਜਪਨੀਜਪਉਗੁਣਤਾਸਾ॥
ਹਰਿਅਗਮਅਗੋਚਰੁਅਪਰੰਪਰਸੁਆਮੀਜਨਪਗਿਲਗਿਧਿਆਵਉਹੋਇਦਾਸਨਿਦਾਸਾ॥੧॥ਰਹਾਉ॥
ਸੋਮਵਾਰਿਸਚਿਰਹਿਆਸਮਾਇ॥
ਤਿਸਕੀਕੀਮਤਿਕਹੀਨਜਾਇ॥
ਆਖਿਆਖਿਰਹੇਸਭਿਲਿਵਲਾਇ॥
ਜਿਸੁਦੇਵੈਤਿਸੁਪਲੈਪਾਇ॥
ਅਗਮਅਗੋਚਰੁਲਖਿਆਨਜਾਇ॥
ਗੁਰਕੈਸਬਦਿਹਰਿਰਹਿਆਸਮਾਇ॥੨॥
ਮੰਗਲਿਮਾਇਆਮੋਹੁਉਪਾਇਆ॥
ਆਪੇਸਿਰਿਸਿਰਿਧੰਧੈਲਾਇਆ॥
ਆਪਿਬੁਝਾਏਸੋਈਬੂਝੈ॥
ਗੁਰਕੈਸਬਦਿਦਰੁਘਰੁਸੂਝੈ॥
ਪ੍ਰੇਮਭਗਤਿਕਰੇਲਿਵਲਾਇ॥
ਹਉਮੈਮਮਤਾਸਬਦਿਜਲਾਇ॥੩॥
ਬੁਧਵਾਰਿਆਪੇਬੁਧਿਸਾਰੁ॥
ਗੁਰਮੁਖਿਕਰਣੀਸਬਦੁਵੀਚਾਰੁ॥
ਨਾਮਿਰਤੇਮਨੁਨਿਰਮਲੁਹੋਇ॥
ਹਰਿਗੁਣਗਾਵੈਹਉਮੈਮਲੁਖੋਇ॥
ਦਰਿਸਚੈਸਦਸੋਭਾਪਾਏ॥
ਨਾਮਿਰਤੇਗੁਰਸਬਦਿਸੁਹਾਏ॥੪॥
ਲਾਹਾਨਾਮੁਪਾਏਗੁਰਦੁਆਰਿ॥
ਆਪੇਦੇਵੈਦੇਵਣਹਾਰੁ॥
ਜੋਦੇਵੈਤਿਸਕਉਬਲਿਜਾਈਐ॥
ਗੁਰਪਰਸਾਦੀਆਪੁਗਵਾਈਐ॥
ਨਾਨਕਨਾਮੁਰਖਹੁਉਰਧਾਰਿ॥
ਦੇਵਣਹਾਰੇਕਉਜੈਕਾਰੁ॥੫॥
ਵੀਰਵਾਰਿਵੀਰਭਰਮਿਭੁਲਾਏ॥
ਪ੍ਰੇਤਭੂਤਸਭਿਦੂਜੈਲਾਏ॥
ਆਪਿਉਪਾਏਕਰਿਵੇਖੈਵੇਕਾ॥
ਸਭਨਾਕਰਤੇਤੇਰੀਟੇਕਾ॥
ਜੀਅਜੰਤਤੇਰੀਸਰਣਾਈ॥
ਸੋਮਿਲੈਜਿਸੁਲੈਹਿਮਿਲਾਈ॥੬॥
ਸੁਕ੍ਰਵਾਰਿਪ੍ਰਭੁਰਹਿਆਸਮਾਈ॥
ਆਪਿਉਪਾਇਸਭਕੀਮਤਿਪਾਈ॥
ਗੁਰਮੁਖਿਹੋਵੈਸੁਕਰੈਬੀਚਾਰੁ॥
ਸਚੁਸੰਜਮੁਕਰਣੀਹੈਕਾਰ॥
ਵਰਤੁਨੇਮੁਨਿਤਾਪ੍ਰਤਿਪੂਜਾ॥
ਬਿਨੁਬੂਝੇਸਭੁਭਾਉਹੈਦੂਜਾ॥੭॥
ਛਨਿਛਰਵਾਰਿਸਉਣਸਾਸਤਬੀਚਾਰੁ॥
ਹਉਮੈਮੇਰਾਭਰਮੈਸੰਸਾਰੁ॥
ਮਨਮੁਖੁਅੰਧਾਦੂਜੈਭਾਇ॥
ਜਮਦਰਿਬਾਧਾਚੋਟਾਖਾਇ॥
ਗੁਰਪਰਸਾਦੀਸਦਾਸੁਖੁਪਾਏ॥
ਸਚੁਕਰਣੀਸਾਚਿਲਿਵਲਾਏ॥੮॥
ਸਤਿਗੁਰੁਸੇਵਹਿਸੇਵਡਭਾਗੀ॥
ਹਉਮੈਮਾਰਿਸਚਿਲਿਵਲਾਗੀ॥
ਤੇਰੈਰੰਗਿਰਾਤੇਸਹਜਿਸੁਭਾਇ॥