ਤੂਸੁਖਦਾਤਾਲੈਹਿਮਿਲਾਇ॥
ਏਕਸਤੇਦੂਜਾਨਾਹੀਕੋਇ॥
ਗੁਰਮੁਖਿਬੂਝੈਸੋਝੀਹੋਇ॥੯॥
ਪੰਦ੍ਰਹਥਿਤਂੀਤੈਸਤਵਾਰ॥
ਮਾਹਾਰੁਤੀਆਵਹਿਵਾਰਵਾਰ॥
ਦਿਨਸੁਰੈਣਿਤਿਵੈਸੰਸਾਰੁ॥
ਆਵਾਗਉਣੁਕੀਆਕਰਤਾਰਿ॥
ਨਿਹਚਲੁਸਾਚੁਰਹਿਆਕਲਧਾਰਿ॥
ਨਾਨਕਗੁਰਮੁਖਿਬੂਝੈਕੋਸਬਦੁਵੀਚਾਰਿ॥੧੦॥੧॥
ਬਿਲਾਵਲੁਮਹਲਾ੩॥
ਆਦਿਪੁਰਖੁਆਪੇਸ੍ਰਿਸਟਿਸਾਜੇ॥
ਜੀਅਜੰਤਮਾਇਆਮੋਹਿਪਾਜੇ॥
ਦੂਜੈਭਾਇਪਰਪੰਚਿਲਾਗੇ॥
ਆਵਹਿਜਾਵਹਿਮਰਹਿਅਭਾਗੇ॥
ਸਤਿਗੁਰਿਭੇਟਿਐਸੋਝੀਪਾਇ॥
ਪਰਪੰਚੁਚੂਕੈਸਚਿਸਮਾਇ॥੧॥
ਜਾਕੈਮਸਤਕਿਲਿਖਿਆਲੇਖੁ॥
ਤਾਕੈਮਨਿਵਸਿਆਪ੍ਰਭੁਏਕੁ॥੧॥ਰਹਾਉ॥
ਸ੍ਰਿਸਟਿਉਪਾਇਆਪੇਸਭੁਵੇਖੈ॥
ਕੋਇਨਮੇਟੈਤੇਰੈਲੇਖੈ॥
ਸਿਧਸਾਧਿਕਜੇਕੋਕਹੈਕਹਾਏ॥
ਭਰਮੇਭੂਲਾਆਵੈਜਾਏ॥
ਸਤਿਗੁਰੁਸੇਵੈਸੋਜਨੁਬੂਝੈ॥
ਹਉਮੈਮਾਰੇਤਾਦਰੁਸੂਝੈ॥੨॥
ਏਕਸੁਤੇਸਭੁਦੂਜਾਹੂਆ॥
ਏਕੋਵਰਤੈਅਵਰੁਨਬੀਆ॥
ਦੂਜੇਤੇਜੇਏਕੋਜਾਣੈ॥
ਗੁਰਕੈਸਬਦਿਹਰਿਦਰਿਨੀਸਾਣੈ॥
ਸਤਿਗੁਰੁਭੇਟੇਤਾਏਕੋਪਾਏ॥
ਵਿਚਹੁਦੂਜਾਠਾਕਿਰਹਾਏ॥੩॥
ਜਿਸਦਾਸਾਹਿਬੁਡਾਢਾਹੋਇ॥
ਤਿਸਨੋਮਾਰਿਨਸਾਕੈਕੋਇ॥
ਸਾਹਿਬਕੀਸੇਵਕੁਰਹੈਸਰਣਾਈ॥
ਆਪੇਬਖਸੇਦੇਵਡਿਆਈ॥
ਤਿਸਤੇਊਪਰਿਨਾਹੀਕੋਇ॥
ਕਉਣੁਡਰੈਡਰੁਕਿਸਕਾਹੋਇ॥੪॥
ਗੁਰਮਤੀਸਾਂਤਿਵਸੈਸਰੀਰ॥
ਸਬਦੁਚੀਨਿੑਫਿਰਿਲਗੈਨਪੀਰ॥
ਆਵੈਨਜਾਇਨਾਦੁਖੁਪਾਏ॥
ਨਾਮੇਰਾਤੇਸਹਜਿਸਮਾਏ॥
ਨਾਨਕਗੁਰਮੁਖਿਵੇਖੈਹਦੂਰਿ॥
ਮੇਰਾਪ੍ਰਭੁਸਦਰਹਿਆਭਰਪੂਰਿ॥੫॥
ਇਕਿਸੇਵਕਇਕਿਭਰਮਿਭੁਲਾਏ॥
ਆਪੇਕਰੇਹਰਿਆਪਿਕਰਾਏ॥
ਏਕੋਵਰਤੈਅਵਰੁਨਕੋਇ॥
ਮਨਿਰੋਸੁਕੀਜੈਜੇਦੂਜਾਹੋਇ॥
ਸਤਿਗੁਰੁਸੇਵੇਕਰਣੀਸਾਰੀ॥
ਦਰਿਸਾਚੈਸਾਚੇਵੀਚਾਰੀ॥੬॥
ਥਿਤੀਵਾਰਸਭਿਸਬਦਿਸੁਹਾਏ॥
ਸਤਿਗੁਰੁਸੇਵੇਤਾਫਲੁਪਾਏ॥
ਥਿਤੀਵਾਰਸਭਿਆਵਹਿਜਾਹਿ॥
ਗੁਰਸਬਦੁਨਿਹਚਲੁਸਦਾਸਚਿਸਮਾਹਿ॥
ਥਿਤੀਵਾਰਤਾਜਾਸਚਿਰਾਤੇ॥
ਬਿਨੁਨਾਵੈਸਭਿਭਰਮਹਿਕਾਚੇ॥੭॥
ਮਨਮੁਖਮਰਹਿਮਰਿਬਿਗਤੀਜਾਹਿ॥
ਏਕੁਨਚੇਤਹਿਦੂਜੈਲੋਭਾਹਿ॥
ਅਚੇਤਪਿੰਡੀਅਗਿਆਨਅੰਧਾਰੁ॥
ਬਿਨੁਸਬਦੈਕਿਉਪਾਏਪਾਰੁ॥
ਆਪਿਉਪਾਏਉਪਾਵਣਹਾਰੁ॥
ਆਪੇਕੀਤੋਨੁਗੁਰਵੀਚਾਰੁ॥੮॥
ਬਹੁਤੇਭੇਖਕਰਹਿਭੇਖਧਾਰੀ॥
ਭਵਿਭਵਿਭਰਮਹਿਕਾਚੀਸਾਰੀ॥
ਐਥੈਸੁਖੁਨਆਗੈਹੋਇ॥