GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 843
0:00 0:00
ਅੰਗ 843
0:00 0:00
Display Settings
ਮਨਮੁਖਮੁਏਅਪਣਾਜਨਮੁਖੋਇ
ਸਤਿਗੁਰੁਸੇਵੇਭਰਮੁਚੁਕਾਏ
ਘਰਹੀਅੰਦਰਿਸਚੁਮਹਲੁਪਾਏ॥੯॥
ਆਪੇਪੂਰਾਕਰੇਸੁਹੋਇ
ਏਹਿਥਿਤੀਵਾਰਦੂਜਾਦੋਇ
ਸਤਿਗੁਰਬਾਝਹੁਅੰਧੁਗੁਬਾਰੁ
ਥਿਤੀਵਾਰਸੇਵਹਿਮੁਗਧਗਵਾਰ
ਨਾਨਕਗੁਰਮੁਖਿਬੂਝੈਸੋਝੀਪਾਇ
ਇਕਤੁਨਾਮਿਸਦਾਰਹਿਆਸਮਾਇ॥੧੦॥੨॥
ਬਿਲਾਵਲੁਮਹਲਾਛੰਤਦਖਣੀ
ਸਤਿਗੁਰਪ੍ਰਸਾਦਿ
ਮੁੰਧਨਵੇਲੜੀਆਗੋਇਲਿਆਈਰਾਮ
ਮਟੁਕੀਡਾਰਿਧਰੀਹਰਿਲਿਵਲਾਈਰਾਮ
ਲਿਵਲਾਇਹਰਿਸਿਉਰਹੀਗੋਇਲਿਸਹਜਿਸਬਦਿਸੀਗਾਰੀਆ
ਕਰਜੋੜਿਗੁਰਪਹਿਕਰਿਬਿਨੰਤੀਮਿਲਹੁਸਾਚਿਪਿਆਰੀਆ
ਧਨਭਾਇਭਗਤੀਦੇਖਿਪ੍ਰੀਤਮਕਾਮਕ੍ਰੋਧੁਨਿਵਾਰਿਆ
ਨਾਨਕਮੁੰਧਨਵੇਲਸੁੰਦਰਿਦੇਖਿਪਿਰੁਸਾਧਾਰਿਆ॥੧॥
ਸਚਿਨਵੇਲੜੀਏਜੋਬਨਿਬਾਲੀਰਾਮ
ਆਉਜਾਉਕਹੀਅਪਨੇਸਹਨਾਲੀਰਾਮ
ਨਾਹਅਪਨੇਸੰਗਿਦਾਸੀਮੈਭਗਤਿਹਰਿਕੀਭਾਵਏ
ਅਗਾਧਿਬੋਧਿਅਕਥੁਕਥੀਐਸਹਜਿਪ੍ਰਭਗੁਣਗਾਵਏ
ਰਾਮਨਾਮਰਸਾਲਰਸੀਆਰਵੈਸਾਚਿਪਿਆਰੀਆ
ਗੁਰਿਸਬਦੁਦੀਆਦਾਨੁਕੀਆਨਾਨਕਾਵੀਚਾਰੀਆ॥੨॥
ਸ੍ਰੀਧਰਮੋਹਿਅੜੀਪਿਰਸੰਗਿਸੂਤੀਰਾਮ
ਗੁਰਕੈਭਾਇਚਲੋਸਾਚਿਸੰਗੂਤੀਰਾਮ
ਧਨਸਾਚਿਸੰਗੂਤੀਹਰਿਸੰਗਿਸੂਤੀਸੰਗਿਸਖੀਸਹੇਲੀਆ
ਇਕਭਾਇਇਕਮਨਿਨਾਮੁਵਸਿਆਸਤਿਗੁਰੂਹਮਮੇਲੀਆ
ਦਿਨੁਰੈਣਿਘੜੀਚਸਾਵਿਸਰੈਸਾਸਿਸਾਸਿਨਿਰੰਜਨੋ
ਸਬਦਿਜੋਤਿਜਗਾਇਦੀਪਕੁਨਾਨਕਾਭਉਭੰਜਨੋ॥੩॥
ਜੋਤਿਸਬਾਇੜੀਏਤ੍ਰਿਭਵਣਸਾਰੇਰਾਮ
ਘਟਿਘਟਿਰਵਿਰਹਿਆਅਲਖਅਪਾਰੇਰਾਮ
ਅਲਖਅਪਾਰਅਪਾਰੁਸਾਚਾਆਪੁਮਾਰਿਮਿਲਾਈਐ
ਹਉਮੈਮਮਤਾਲੋਭੁਜਾਲਹੁਸਬਦਿਮੈਲੁਚੁਕਾਈਐ
ਦਰਿਜਾਇਦਰਸਨੁਕਰੀਭਾਣੈਤਾਰਿਤਾਰਣਹਾਰਿਆ
ਹਰਿਨਾਮੁਅੰਮ੍ਰਿਤੁਚਾਖਿਤ੍ਰਿਪਤੀਨਾਨਕਾਉਰਧਾਰਿਆ॥੪॥੧॥
ਬਿਲਾਵਲੁਮਹਲਾ
ਮੈਮਨਿਚਾਉਘਣਾਸਾਚਿਵਿਗਾਸੀਰਾਮ
ਮੋਹੀਪ੍ਰੇਮਪਿਰੇਪ੍ਰਭਿਅਬਿਨਾਸੀਰਾਮ
ਅਵਿਗਤੋਹਰਿਨਾਥੁਨਾਥਹਤਿਸੈਭਾਵੈਸੋਥੀਐ
ਕਿਰਪਾਲੁਸਦਾਦਇਆਲੁਦਾਤਾਜੀਆਅੰਦਰਿਤੂੰਜੀਐ