ਮੈਅਵਰੁਗਿਆਨੁਨਧਿਆਨੁਪੂਜਾਹਰਿਨਾਮੁਅੰਤਰਿਵਸਿਰਹੇ॥
ਭੇਖੁਭਵਨੀਹਠੁਨਜਾਨਾਨਾਨਕਾਸਚੁਗਹਿਰਹੇ॥੧॥
ਭਿੰਨੜੀਰੈਣਿਭਲੀਦਿਨਸਸੁਹਾਏਰਾਮ॥
ਨਿਜਘਰਿਸੂਤੜੀਏਪਿਰਮੁਜਗਾਏਰਾਮ॥
ਨਵਹਾਣਿਨਵਧਨਸਬਦਿਜਾਗੀਆਪਣੇਪਿਰਭਾਣੀਆ॥
ਤਜਿਕੂੜੁਕਪਟੁਸੁਭਾਉਦੂਜਾਚਾਕਰੀਲੋਕਾਣੀਆ॥
ਮੈਨਾਮੁਹਰਿਕਾਹਾਰੁਕੰਠੇਸਾਚਸਬਦੁਨੀਸਾਣਿਆ॥
ਕਰਜੋੜਿਨਾਨਕੁਸਾਚੁਮਾਗੈਨਦਰਿਕਰਿਤੁਧੁਭਾਣਿਆ॥੨॥
ਜਾਗੁਸਲੋਨੜੀਏਬੋਲੈਗੁਰਬਾਣੀਰਾਮ॥
ਜਿਨਿਸੁਣਿਮੰਨਿਅੜੀਅਕਥਕਹਾਣੀਰਾਮ॥
ਅਕਥਕਹਾਣੀਪਦੁਨਿਰਬਾਣੀਕੋਵਿਰਲਾਗੁਰਮੁਖਿਬੂਝਏ॥
ਓਹੁਸਬਦਿਸਮਾਏਆਪੁਗਵਾਏਤ੍ਰਿਭਵਣਸੋਝੀਸੂਝਏ॥
ਰਹੈਅਤੀਤੁਅਪਰੰਪਰਿਰਾਤਾਸਾਚੁਮਨਿਗੁਣਸਾਰਿਆ॥
ਓਹੁਪੂਰਿਰਹਿਆਸਰਬਠਾਈਨਾਨਕਾਉਰਿਧਾਰਿਆ॥੩॥
ਮਹਲਿਬੁਲਾਇੜੀਏਭਗਤਿਸਨੇਹੀਰਾਮ॥
ਗੁਰਮਤਿਮਨਿਰਹਸੀਸੀਝਸਿਦੇਹੀਰਾਮ॥
ਮਨੁਮਾਰਿਰੀਝੈਸਬਦਿਸੀਝੈਤ੍ਰੈਲੋਕਨਾਥੁਪਛਾਣਏ॥
ਮਨੁਡੀਗਿਡੋਲਿਨਜਾਇਕਤਹੀਆਪਣਾਪਿਰੁਜਾਣਏ॥
ਮੈਆਧਾਰੁਤੇਰਾਤੂਖਸਮੁਮੇਰਾਮੈਤਾਣੁਤਕੀਆਤੇਰਓ॥
ਸਾਚਿਸੂਚਾਸਦਾਨਾਨਕਗੁਰਸਬਦਿਝਗਰੁਨਿਬੇਰਓ॥੪॥੨॥
ਛੰਤਬਿਲਾਵਲੁਮਹਲਾ੪ਮੰਗਲ॥
ੴਸਤਿਗੁਰਪ੍ਰਸਾਦਿ॥
ਮੇਰਾਹਰਿਪ੍ਰਭੁਸੇਜੈਆਇਆਮਨੁਸੁਖਿਸਮਾਣਾਰਾਮ॥
ਗੁਰਿਤੁਠੈਹਰਿਪ੍ਰਭੁਪਾਇਆਰੰਗਿਰਲੀਆਮਾਣਾਰਾਮ॥
ਵਡਭਾਗੀਆਸੋਹਾਗਣੀਹਰਿਮਸਤਕਿਮਾਣਾਰਾਮ॥
ਹਰਿਪ੍ਰਭੁਹਰਿਸੋਹਾਗੁਹੈਨਾਨਕਮਨਿਭਾਣਾਰਾਮ॥੧॥
ਨਿੰਮਾਣਿਆਹਰਿਮਾਣੁਹੈਹਰਿਪ੍ਰਭੁਹਰਿਆਪੈਰਾਮ॥
ਗੁਰਮੁਖਿਆਪੁਗਵਾਇਆਨਿਤਹਰਿਹਰਿਜਾਪੈਰਾਮ॥
ਮੇਰੇਹਰਿਪ੍ਰਭਭਾਵੈਸੋਕਰੈਹਰਿਰੰਗਿਹਰਿਰਾਪੈਰਾਮ॥
ਜਨੁਨਾਨਕੁਸਹਜਿਮਿਲਾਇਆਹਰਿਰਸਿਹਰਿਧ੍ਰਾਪੈਰਾਮ॥੨॥
ਮਾਣਸਜਨਮਿਹਰਿਪਾਈਐਹਰਿਰਾਵਣਵੇਰਾਰਾਮ॥
ਗੁਰਮੁਖਿਮਿਲੁਸੋਹਾਗਣੀਰੰਗੁਹੋਇਘਣੇਰਾਰਾਮ॥
ਜਿਨਮਾਣਸਜਨਮਿਨਪਾਇਆਤਿਨੑਭਾਗੁਮੰਦੇਰਾਰਾਮ॥
ਹਰਿਹਰਿਹਰਿਹਰਿਰਾਖੁਪ੍ਰਭਨਾਨਕੁਜਨੁਤੇਰਾਰਾਮ॥੩॥
ਗੁਰਿਹਰਿਪ੍ਰਭੁਅਗਮੁਦ੍ਰਿੜਾਇਆਮਨੁਤਨੁਰੰਗਿਭੀਨਾਰਾਮ॥