ਸਾਹਾਅਟਲੁਗਣਿਆਪੂਰਨਸੰਜੋਗੋਰਾਮ॥
ਸੁਖਹਸਮੂਹਭਇਆਗਇਆਵਿਜੋਗੋਰਾਮ॥
ਮਿਲਿਸੰਤਆਏਪ੍ਰਭਧਿਆਏਬਣੇਅਚਰਜਜਾਞੀਆਂ॥
ਮਿਲਿਇਕਤ੍ਰਹੋਏਸਹਜਿਢੋਏਮਨਿਪ੍ਰੀਤਿਉਪਜੀਮਾਞੀਆ॥
ਮਿਲਿਜੋਤਿਜੋਤੀਓਤਿਪੋਤੀਹਰਿਨਾਮੁਸਭਿਰਸਭੋਗੋ॥
ਬਿਨਵੰਤਿਨਾਨਕਸਭਸੰਤਿਮੇਲੀਪ੍ਰਭੁਕਰਣਕਾਰਣਜੋਗੋ॥੩॥
ਭਵਨੁਸੁਹਾਵੜਾਧਰਤਿਸਭਾਗੀਰਾਮ॥
ਪ੍ਰਭੁਘਰਿਆਇਅੜਾਗੁਰਚਰਣੀਲਾਗੀਰਾਮ॥
ਗੁਰਚਰਣਲਾਗੀਸਹਜਿਜਾਗੀਸਗਲਇਛਾਪੁੰਨੀਆ॥
ਮੇਰੀਆਸਪੂਰੀਸੰਤਧੂਰੀਹਰਿਮਿਲੇਕੰਤਵਿਛੁੰਨਿਆ॥
ਆਨੰਦਅਨਦਿਨੁਵਜਹਿਵਾਜੇਅਹੰਮਤਿਮਨਕੀਤਿਆਗੀ॥
ਬਿਨਵੰਤਿਨਾਨਕਸਰਣਿਸੁਆਮੀਸੰਤਸੰਗਿਲਿਵਲਾਗੀ॥੪॥੧॥
ਬਿਲਾਵਲੁਮਹਲਾ੫॥
ਭਾਗਸੁਲਖਣਾਹਰਿਕੰਤੁਹਮਾਰਾਰਾਮ॥
ਅਨਹਦਬਾਜਿਤ੍ਰਾਤਿਸੁਧੁਨਿਦਰਬਾਰਾਰਾਮ॥
ਆਨੰਦਅਨਦਿਨੁਵਜਹਿਵਾਜੇਦਿਨਸੁਰੈਣਿਉਮਾਹਾ॥
ਤਹਰੋਗਸੋਗਨਦੂਖੁਬਿਆਪੈਜਨਮਮਰਣੁਨਤਾਹਾ॥
ਰਿਧਿਸਿਧਿਸੁਧਾਰਸੁਅੰਮ੍ਰਿਤੁਭਗਤਿਭਰੇਭੰਡਾਰਾ॥
ਬਿਨਵੰਤਿਨਾਨਕਬਲਿਹਾਰਿਵੰਞਾਪਾਰਬ੍ਰਹਮਪ੍ਰਾਨਅਧਾਰਾ॥੧॥
ਸੁਣਿਸਖੀਅਸਹੇਲੜੀਹੋਮਿਲਿਮੰਗਲੁਗਾਵਹਰਾਮ॥
ਮਨਿਤਨਿਪ੍ਰੇਮੁਕਰੇਤਿਸੁਪ੍ਰਭਕਉਰਾਵਹਰਾਮ॥
ਕਰਿਪ੍ਰੇਮੁਰਾਵਹਤਿਸੈਭਾਵਹਇਕਨਿਮਖਪਲਕਨਤਿਆਗੀਐ॥
ਗਹਿਕੰਠਿਲਾਈਐਨਹਲਜਾਈਐਚਰਨਰਜਮਨੁਪਾਗੀਐ॥
ਭਗਤਿਠਗਉਰੀਪਾਇਮੋਹਹਅਨਤਕਤਹੂਨਧਾਵਹ॥
ਬਿਨਵੰਤਿਨਾਨਕਮਿਲਿਸੰਗਿਸਾਜਨਅਮਰਪਦਵੀਪਾਵਹ॥੨॥
ਬਿਸਮਨਬਿਸਮਭਈਪੇਖਿਗੁਣਅਬਿਨਾਸੀਰਾਮ॥
ਕਰੁਗਹਿਭੁਜਾਗਹੀਕਟਿਜਮਕੀਫਾਸੀਰਾਮ॥
ਗਹਿਭੁਜਾਲੀਨੑੀਦਾਸਿਕੀਨੑੀਅੰਕੁਰਿਉਦੋਤੁਜਣਾਇਆ॥
ਮਲਨਮੋਹਬਿਕਾਰਨਾਠੇਦਿਵਸਨਿਰਮਲਆਇਆ॥
ਦ੍ਰਿਸਟਿਧਾਰੀਮਨਿਪਿਆਰੀਮਹਾਦੁਰਮਤਿਨਾਸੀ॥
ਬਿਨਵੰਤਿਨਾਨਕਭਈਨਿਰਮਲਪ੍ਰਭਮਿਲੇਅਬਿਨਾਸੀ॥੩॥
ਸੂਰਜਕਿਰਣਿਮਿਲੇਜਲਕਾਜਲੁਹੂਆਰਾਮ॥
ਜੋਤੀਜੋਤਿਰਲੀਸੰਪੂਰਨੁਥੀਆਰਾਮ॥
ਬ੍ਰਹਮੁਦੀਸੈਬ੍ਰਹਮੁਸੁਣੀਐਏਕੁਏਕੁਵਖਾਣੀਐ॥
ਆਤਮਪਸਾਰਾਕਰਣਹਾਰਾਪ੍ਰਭਬਿਨਾਨਹੀਜਾਣੀਐ॥
ਆਪਿਕਰਤਾਆਪਿਭੁਗਤਾਆਪਿਕਾਰਣੁਕੀਆ॥
ਬਿਨਵੰਤਿਨਾਨਕਸੇਈਜਾਣਹਿਜਿਨੑੀਹਰਿਰਸੁਪੀਆ॥੪॥੨॥