GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 847
0:00 0:00
ਅੰਗ 847
0:00 0:00
Display Settings
ਬਿਲਾਵਲੁਮਹਲਾਛੰਤ
ਸਤਿਗੁਰਪ੍ਰਸਾਦਿ
ਸਖੀਆਉਸਖੀਵਸਿਆਉਸਖੀਅਸੀਪਿਰਕਾਮੰਗਲੁਗਾਵਹ
ਤਜਿਮਾਨੁਸਖੀਤਜਿਮਾਨੁਸਖੀਮਤੁਆਪਣੇਪ੍ਰੀਤਮਭਾਵਹ
ਤਜਿਮਾਨੁਮੋਹੁਬਿਕਾਰੁਦੂਜਾਸੇਵਿਏਕੁਨਿਰੰਜਨੋ
ਲਗੁਚਰਣਸਰਣਦਇਆਲਪ੍ਰੀਤਮਸਗਲਦੁਰਤਬਿਖੰਡਨੋ
ਹੋਇਦਾਸਦਾਸੀਤਜਿਉਦਾਸੀਬਹੁੜਿਬਿਧੀਧਾਵਾ
ਨਾਨਕੁਪਇਅੰਪੈਕਰਹੁਕਿਰਪਾਤਾਮਿਮੰਗਲੁਗਾਵਾ॥੧॥
ਅੰਮ੍ਰਿਤੁਪ੍ਰਿਅਕਾਨਾਮੁਮੈਅੰਧੁਲੇਟੋਹਨੀ
ਓਹਜੋਹੈਬਹੁਪਰਕਾਰਸੁੰਦਰਿਮੋਹਨੀ
ਮੋਹਨੀਮਹਾਬਚਿਤ੍ਰਿਚੰਚਲਿਅਨਿਕਭਾਵਦਿਖਾਵਏ
ਹੋਇਢੀਠਮੀਠੀਮਨਹਿਲਾਗੈਨਾਮੁਲੈਣਆਵਏ
ਗ੍ਰਿਹਬਨਹਿਤੀਰੈਬਰਤਪੂਜਾਬਾਟਘਾਟੈਜੋਹਨੀ
ਨਾਨਕੁਪਇਅੰਪੈਦਇਆਧਾਰਹੁਮੈਨਾਮੁਅੰਧੁਲੇਟੋਹਨੀ॥੨॥
ਮੋਹਿਅਨਾਥਪ੍ਰਿਅਨਾਥਜਿਉਜਾਨਹੁਤਿਉਰਖਹੁ
ਚਤੁਰਾਈਮੋਹਿਨਾਹਿਰੀਝਾਵਉਕਹਿਮੁਖਹੁ
ਨਹਚਤੁਰਿਸੁਘਰਿਸੁਜਾਨਬੇਤੀਮੋਹਿਨਿਰਗੁਨਿਗੁਨੁਨਹੀ
ਨਹਰੂਪਧੂਪਨੈਣਬੰਕੇਜਹਭਾਵੈਤਹਰਖੁਤੁਹੀ
ਜੈਜੈਜਇਅੰਪਹਿਸਗਲਜਾਕਉਕਰੁਣਾਪਤਿਗਤਿਕਿਨਿਲਖਹੁ
ਨਾਨਕੁਪਇਅੰਪੈਸੇਵਸੇਵਕੁਜਿਉਜਾਨਹੁਤਿਉਮੋਹਿਰਖਹੁ॥੩॥
ਮੋਹਿਮਛੁਲੀਤੁਮਨੀਰਤੁਝਬਿਨੁਕਿਉਸਰੈ
ਮੋਹਿਚਾਤ੍ਰਿਕਤੁਮੑਬੂੰਦਤ੍ਰਿਪਤਉਮੁਖਿਪਰੈ
ਮੁਖਿਪਰੈਹਰੈਪਿਆਸਮੇਰੀਜੀਅਹੀਆਪ੍ਰਾਨਪਤੇ
ਲਾਡਿਲੇਲਾਡਲਡਾਇਸਭਮਹਿਮਿਲੁਹਮਾਰੀਹੋਇਗਤੇ
ਚੀਤਿਚਿਤਵਉਮਿਟੁਅੰਧਾਰੇਜਿਉਆਸਚਕਵੀਦਿਨੁਚਰੈ
ਨਾਨਕੁਪਇਅੰਪੈਪ੍ਰਿਅਸੰਗਿਮੇਲੀਮਛੁਲੀਨੀਰੁਵੀਸਰੈ॥੪॥
ਧਨਿਧੰਨਿਹਮਾਰੇਭਾਗਘਰਿਆਇਆਪਿਰੁਮੇਰਾ
ਸੋਹੇਬੰਕਦੁਆਰਸਗਲਾਬਨੁਹਰਾ
ਹਰਹਰਾਸੁਆਮੀਸੁਖਹਗਾਮੀਅਨਦਮੰਗਲਰਸੁਘਣਾ
ਨਵਲਨਵਤਨਨਾਹੁਬਾਲਾਕਵਨਰਸਨਾਗੁਨਭਣਾ
ਮੇਰੀਸੇਜਸੋਹੀਦੇਖਿਮੋਹੀਸਗਲਸਹਸਾਦੁਖੁਹਰਾ
ਨਾਨਕੁਪਇਅੰਪੈਮੇਰੀਆਸਪੂਰੀਮਿਲੇਸੁਆਮੀਅਪਰੰਪਰਾ॥੫॥੧॥੩॥
ਬਿਲਾਵਲੁਮਹਲਾਛੰਤਮੰਗਲ
ਸਤਿਗੁਰਪ੍ਰਸਾਦਿ
ਸਲੋਕੁ
ਸੁੰਦਰਸਾਂਤਿਦਇਆਲਪ੍ਰਭਸਰਬਸੁਖਾਨਿਧਿਪੀਉ