GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 848
0:00 0:00
ਅੰਗ 848
0:00 0:00
Display Settings
ਸੁਖਸਾਗਰਪ੍ਰਭਭੇਟਿਐਨਾਨਕਸੁਖੀਹੋਤਇਹੁਜੀਉ॥੧॥
ਛੰਤ
ਸੁਖਸਾਗਰਪ੍ਰਭੁਪਾਈਐਜਬਹੋਵੈਭਾਗੋਰਾਮ
ਮਾਨਨਿਮਾਨੁਵਞਾਈਐਹਰਿਚਰਣੀਲਾਗੋਰਾਮ
ਛੋਡਿਸਿਆਨਪਚਾਤੁਰੀਦੁਰਮਤਿਬੁਧਿਤਿਆਗੋਰਾਮ
ਨਾਨਕਪਉਸਰਣਾਈਰਾਮਰਾਇਥਿਰੁਹੋਇਸੁਹਾਗੋਰਾਮ॥੧॥
ਸੋਪ੍ਰਭੁਤਜਿਕਤਲਾਗੀਐਜਿਸੁਬਿਨੁਮਰਿਜਾਈਐਰਾਮ
ਲਾਜਆਵੈਅਗਿਆਨਮਤੀਦੁਰਜਨਬਿਰਮਾਈਐਰਾਮ
ਪਤਿਤਪਾਵਨਪ੍ਰਭੁਤਿਆਗਿਕਰੇਕਹੁਕਤਠਹਰਾਈਐਰਾਮ
ਨਾਨਕਭਗਤਿਭਾਉਕਰਿਦਇਆਲਕੀਜੀਵਨਪਦੁਪਾਈਐਰਾਮ॥੨॥
ਸ੍ਰੀਗੋਪਾਲੁਉਚਰਹਿਬਲਿਗਈਏਦੁਹਚਾਰਣਿਰਸਨਾਰਾਮ
ਪ੍ਰਭੁਭਗਤਿਵਛਲੁਨਹਸੇਵਹੀਕਾਇਆਕਾਕਗ੍ਰਸਨਾਰਾਮ
ਭ੍ਰਮਿਮੋਹੀਦੂਖਜਾਣਹੀਕੋਟਿਜੋਨੀਬਸਨਾਰਾਮ
ਨਾਨਕਬਿਨੁਹਰਿਅਵਰੁਜਿਚਾਹਨਾਬਿਸਟਾਕ੍ਰਿਮਭਸਮਾਰਾਮ॥੩॥
ਲਾਇਬਿਰਹੁਭਗਵੰਤਸੰਗੇਹੋਇਮਿਲੁਬੈਰਾਗਨਿਰਾਮ
ਚੰਦਨਚੀਰਸੁਗੰਧਰਸਾਹਉਮੈਬਿਖੁਤਿਆਗਨਿਰਾਮ
ਈਤਊਤਨਹਡੋਲੀਐਹਰਿਸੇਵਾਜਾਗਨਿਰਾਮ
ਨਾਨਕਜਿਨਿਪ੍ਰਭੁਪਾਇਆਆਪਣਾਸਾਅਟਲਸੁਹਾਗਨਿਰਾਮ॥੪॥੧॥੪॥
ਬਿਲਾਵਲੁਮਹਲਾ
ਹਰਿਖੋਜਹੁਵਡਭਾਗੀਹੋਮਿਲਿਸਾਧੂਸੰਗੇਰਾਮ
ਗੁਨਗੋਵਿਦਸਦਗਾਈਅਹਿਪਾਰਬ੍ਰਹਮਕੈਰੰਗੇਰਾਮ
ਸੋਪ੍ਰਭੁਸਦਹੀਸੇਵੀਐਪਾਈਅਹਿਫਲਮੰਗੇਰਾਮ
ਨਾਨਕਪ੍ਰਭਸਰਣਾਗਤੀਜਪਿਅਨਤਤਰੰਗੇਰਾਮ॥੧॥
ਇਕੁਤਿਲੁਪ੍ਰਭੂਵੀਸਰੈਜਿਨਿਸਭੁਕਿਛੁਦੀਨਾਰਾਮ
ਵਡਭਾਗੀਮੇਲਾਵੜਾਗੁਰਮੁਖਿਪਿਰੁਚੀਨੑਾਰਾਮ
ਬਾਹਪਕੜਿਤਮਤੇਕਾਢਿਆਕਰਿਅਪੁਨਾਲੀਨਾਰਾਮ
ਨਾਮੁਜਪਤਨਾਨਕਜੀਵੈਸੀਤਲੁਮਨੁਸੀਨਾਰਾਮ॥੨॥
ਕਿਆਗੁਣਤੇਰੇਕਹਿਸਕਉਪ੍ਰਭਅੰਤਰਜਾਮੀਰਾਮ
ਸਿਮਰਿਸਿਮਰਿਨਾਰਾਇਣੈਭਏਪਾਰਗਰਾਮੀਰਾਮ
ਗੁਨਗਾਵਤਗੋਵਿੰਦਕੇਸਭਇਛਪੁਜਾਮੀਰਾਮ
ਨਾਨਕਉਧਰੇਜਪਿਹਰੇਸਭਹੂਕਾਸੁਆਮੀਰਾਮ॥੩॥
ਰਸਭਿੰਨਿਅੜੇਅਪੁਨੇਰਾਮਸੰਗੇਸੇਲੋਇਣਨੀਕੇਰਾਮ
ਪ੍ਰਭਪੇਖਤਇਛਾਪੁੰਨੀਆਮਿਲਿਸਾਜਨਜੀਕੇਰਾਮ
ਅੰਮ੍ਰਿਤਰਸੁਹਰਿਪਾਇਆਬਿਖਿਆਰਸਫੀਕੇਰਾਮ
ਨਾਨਕਜਲੁਜਲਹਿਸਮਾਇਆਜੋਤੀਜੋਤਿਮੀਕੇਰਾਮ॥੪॥੨॥੫॥੯॥