GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 85
0:00 0:00
ਅੰਗ 85
0:00 0:00
Display Settings
ਨਾਨਕਗੁਰਮੁਖਿਉਬਰੇਸਾਚਾਨਾਮੁਸਮਾਲਿ॥੧॥
ਮਃ
ਗਲਂੀਅਸੀਚੰਗੀਆਆਚਾਰੀਬੁਰੀਆਹ
ਮਨਹੁਕੁਸੁਧਾਕਾਲੀਆਬਾਹਰਿਚਿਟਵੀਆਹ
ਰੀਸਾਕਰਿਹਤਿਨਾੜੀਆਜੋਸੇਵਹਿਦਰੁਖੜੀਆਹ
ਨਾਲਿਖਸਮੈਰਤੀਆਮਾਣਹਿਸੁਖਿਰਲੀਆਹ
ਹੋਦੈਤਾਣਿਨਿਤਾਣੀਆਰਹਹਿਨਿਮਾਨਣੀਆਹ
ਨਾਨਕਜਨਮੁਸਕਾਰਥਾਜੇਤਿਨਕੈਸੰਗਿਮਿਲਾਹ॥੨॥
ਪਉੜੀ
ਤੂੰਆਪੇਜਲੁਮੀਨਾਹੈਆਪੇਆਪੇਹੀਆਪਿਜਾਲੁ
ਤੂੰਆਪੇਜਾਲੁਵਤਾਇਦਾਆਪੇਵਿਚਿਸੇਬਾਲੁ
ਤੂੰਆਪੇਕਮਲੁਅਲਿਪਤੁਹੈਸੈਹਥਾਵਿਚਿਗੁਲਾਲੁ
ਤੂੰਆਪੇਮੁਕਤਿਕਰਾਇਦਾਇਕਨਿਮਖਘੜੀਕਰਿਖਿਆਲੁ
ਹਰਿਤੁਧਹੁਬਾਹਰਿਕਿਛੁਨਹੀਗੁਰਸਬਦੀਵੇਖਿਨਿਹਾਲੁ॥੭॥
ਸਲੋਕਮਃ
ਹੁਕਮੁਜਾਣੈਬਹੁਤਾਰੋਵੈ
ਅੰਦਰਿਧੋਖਾਨੀਦਸੋਵੈ
ਜੇਧਨਖਸਮੈਚਲੈਰਜਾਈ
ਦਰਿਘਰਿਸੋਭਾਮਹਲਿਬੁਲਾਈ
ਨਾਨਕਕਰਮੀਇਹਮਤਿਪਾਈ
ਗੁਰਪਰਸਾਦੀਸਚਿਸਮਾਈ॥੧॥
ਮਃ
ਮਨਮੁਖਨਾਮਵਿਹੂਣਿਆਰੰਗੁਕਸੁੰਭਾਦੇਖਿਭੁਲੁ
ਇਸਕਾਰੰਗੁਦਿਨਥੋੜਿਆਛੋਛਾਇਸਦਾਮੁਲੁ
ਦੂਜੈਲਗੇਪਚਿਮੁਏਮੂਰਖਅੰਧਗਵਾਰ
ਬਿਸਟਾਅੰਦਰਿਕੀਟਸੇਪਇਪਚਹਿਵਾਰੋਵਾਰ
ਨਾਨਕਨਾਮਰਤੇਸੇਰੰਗੁਲੇਗੁਰਕੈਸਹਜਿਸੁਭਾਇ
ਭਗਤੀਰੰਗੁਉਤਰੈਸਹਜੇਰਹੈਸਮਾਇ॥੨॥
ਪਉੜੀ
ਸਿਸਟਿਉਪਾਈਸਭਤੁਧੁਆਪੇਰਿਜਕੁਸੰਬਾਹਿਆ
ਇਕਿਵਲੁਛਲੁਕਰਿਕੈਖਾਵਦੇਮੁਹਹੁਕੂੜੁਕੁਸਤੁਤਿਨੀਢਾਹਿਆ
ਤੁਧੁਆਪੇਭਾਵੈਸੋਕਰਹਿਤੁਧੁਓਤੈਕੰਮਿਓਇਲਾਇਆ
ਇਕਨਾਸਚੁਬੁਝਾਇਓਨੁਤਿਨਾਅਤੁਟਭੰਡਾਰਦੇਵਾਇਆ
ਹਰਿਚੇਤਿਖਾਹਿਤਿਨਾਸਫਲੁਹੈਅਚੇਤਾਹਥਤਡਾਇਆ॥੮॥
ਸਲੋਕਮਃ
ਪੜਿਪੜਿਪੰਡਿਤਬੇਦਵਖਾਣਹਿਮਾਇਆਮੋਹਸੁਆਇ
ਦੂਜੈਭਾਇਹਰਿਨਾਮੁਵਿਸਾਰਿਆਮਨਮੂਰਖਮਿਲੈਸਜਾਇ
ਜਿਨਿਜੀਉਪਿੰਡੁਦਿਤਾਤਿਸੁਕਬਹੂੰਚੇਤੈਜੋਦੇਂਦਾਰਿਜਕੁਸੰਬਾਹਿ
ਜਮਕਾਫਾਹਾਗਲਹੁਕਟੀਐਫਿਰਿਫਿਰਿਆਵੈਜਾਇ
ਮਨਮੁਖਿਕਿਛੂਸੂਝੈਅੰਧੁਲੇਪੂਰਬਿਲਿਖਿਆਕਮਾਇ
ਪੂਰੈਭਾਗਿਸਤਿਗੁਰੁਮਿਲੈਸੁਖਦਾਤਾਨਾਮੁਵਸੈਮਨਿਆਇ
ਸੁਖੁਮਾਣਹਿਸੁਖੁਪੈਨਣਾਸੁਖੇਸੁਖਿਵਿਹਾਇ
ਨਾਨਕਸੋਨਾਉਮਨਹੁਵਿਸਾਰੀਐਜਿਤੁਦਰਿਸਚੈਸੋਭਾਪਾਇ॥੧॥
ਮਃ
ਸਤਿਗੁਰੁਸੇਵਿਸੁਖੁਪਾਇਆਸਚੁਨਾਮੁਗੁਣਤਾਸੁ