ਗੁਰਮੁਖਿਵੇਖਣੁਬੋਲਣਾਨਾਮੁਜਪਤਸੁਖੁਪਾਇਆ॥
ਨਾਨਕਗੁਰਮੁਖਿਗਿਆਨੁਪ੍ਰਗਾਸਿਆਤਿਮਰਅਗਿਆਨੁਅੰਧੇਰੁਚੁਕਾਇਆ॥੨॥
ਮਃ੩॥
ਮਨਮੁਖਮੈਲੇਮਰਹਿਗਵਾਰ॥
ਗੁਰਮੁਖਿਨਿਰਮਲਹਰਿਰਾਖਿਆਉਰਧਾਰਿ॥
ਭਨਤਿਨਾਨਕੁਸੁਣਹੁਜਨਭਾਈ॥
ਸਤਿਗੁਰੁਸੇਵਿਹੁਹਉਮੈਮਲੁਜਾਈ॥
ਅੰਦਰਿਸੰਸਾਦੂਖੁਵਿਆਪੇਸਿਰਿਧੰਧਾਨਿਤਮਾਰ॥
ਦੂਜੈਭਾਇਸੂਤੇਕਬਹੁਨਜਾਗਹਿਮਾਇਆਮੋਹਪਿਆਰ॥
ਨਾਮੁਨਚੇਤਹਿਸਬਦੁਨਵੀਚਾਰਹਿਇਹੁਮਨਮੁਖਕਾਬੀਚਾਰ॥
ਹਰਿਨਾਮੁਨਭਾਇਆਬਿਰਥਾਜਨਮੁਗਵਾਇਆਨਾਨਕਜਮੁਮਾਰਿਕਰੇਖੁਆਰ॥੩॥
ਪਉੜੀ॥
ਜਿਸਨੋਹਰਿਭਗਤਿਸਚੁਬਖਸੀਅਨੁਸੋਸਚਾਸਾਹੁ॥
ਤਿਸਕੀਮੁਹਤਾਜੀਲੋਕੁਕਢਦਾਹੋਰਤੁਹਟਿਨਵਥੁਨਵੇਸਾਹੁ॥
ਭਗਤਜਨਾਕਉਸਨਮੁਖੁਹੋਵੈਸੁਹਰਿਰਾਸਿਲਏਵੇਮੁਖਭਸੁਪਾਹੁ॥
ਹਰਿਕੇਨਾਮਕੇਵਾਪਾਰੀਹਰਿਭਗਤਹਹਿਜਮੁਜਾਗਾਤੀਤਿਨਾਨੇੜਿਨਜਾਹੁ॥
ਜਨਨਾਨਕਿਹਰਿਨਾਮਧਨੁਲਦਿਆਸਦਾਵੇਪਰਵਾਹੁ॥੭॥
ਸਲੋਕਮਃ੩॥
ਇਸੁਜੁਗਮਹਿਭਗਤੀਹਰਿਧਨੁਖਟਿਆਹੋਰੁਸਭੁਜਗਤੁਭਰਮਿਭੁਲਾਇਆ॥
ਗੁਰਪਰਸਾਦੀਨਾਮੁਮਨਿਵਸਿਆਅਨਦਿਨੁਨਾਮੁਧਿਆਇਆ॥
ਬਿਖਿਆਮਾਹਿਉਦਾਸਹੈਹਉਮੈਸਬਦਿਜਲਾਇਆ॥
ਆਪਿਤਰਿਆਕੁਲਉਧਰੇਧੰਨੁਜਣੇਦੀਮਾਇਆ॥
ਸਦਾਸਹਜੁਸੁਖੁਮਨਿਵਸਿਆਸਚੇਸਿਉਲਿਵਲਾਇਆ॥
ਬ੍ਰਹਮਾਬਿਸਨੁਮਹਾਦੇਉਤ੍ਰੈਗੁਣਭੁਲੇਹਉਮੈਮੋਹੁਵਧਾਇਆ॥
ਪੰਡਿਤਪੜਿਪੜਿਮੋਨੀਭੁਲੇਦੂਜੈਭਾਇਚਿਤੁਲਾਇਆ॥
ਜੋਗੀਜੰਗਮਸੰਨਿਆਸੀਭੁਲੇਵਿਣੁਗੁਰਤਤੁਨਪਾਇਆ॥
ਮਨਮੁਖਦੁਖੀਏਸਦਾਭ੍ਰਮਿਭੁਲੇਤਿਨੑੀਬਿਰਥਾਜਨਮੁਗਵਾਇਆ॥
ਨਾਨਕਨਾਮਿਰਤੇਸੇਈਜਨਸਮਧੇਜਿਆਪੇਬਖਸਿਮਿਲਾਇਆ॥੧॥
ਮਃ੩॥
ਨਾਨਕਸੋਸਾਲਾਹੀਐਜਿਸੁਵਸਿਸਭੁਕਿਛੁਹੋਇ॥
ਤਿਸਹਿਸਰੇਵਹੁਪ੍ਰਾਣੀਹੋਤਿਸੁਬਿਨੁਅਵਰੁਨਕੋਇ॥
ਗੁਰਮੁਖਿਅੰਤਰਿਮਨਿਵਸੈਸਦਾਸਦਾਸੁਖੁਹੋਇ॥੨॥
ਪਉੜੀ॥
ਜਿਨੀਗੁਰਮੁਖਿਹਰਿਨਾਮਧਨੁਨਖਟਿਓਸੇਦੇਵਾਲੀਏਜੁਗਮਾਹਿ॥
ਓਇਮੰਗਦੇਫਿਰਹਿਸਭਜਗਤਮਹਿਕੋਈਮੁਹਿਥੁਕਨਤਿਨਕਉਪਾਹਿ॥
ਪਰਾਈਬਖੀਲੀਕਰਹਿਆਪਣੀਪਰਤੀਤਿਖੋਵਨਿਸਗਵਾਭੀਆਪੁਲਖਾਹਿ॥
ਜਿਸੁਧਨਕਾਰਣਿਚੁਗਲੀਕਰਹਿਸੋਧਨੁਚੁਗਲੀਹਥਿਨਆਵੈਓਇਭਾਵੈਤਿਥੈਜਾਹਿ॥