ਕਿਛੁਕਿਸੀਕੈਹਥਿਨਾਹੀਮੇਰੇਸੁਆਮੀਐਸੀਮੇਰੈਸਤਿਗੁਰਿਬੂਝਬੁਝਾਈ॥
ਜਨਨਾਨਕਕੀਆਸਤੂਜਾਣਹਿਹਰਿਦਰਸਨੁਦੇਖਿਹਰਿਦਰਸਨਿਤ੍ਰਿਪਤਾਈ॥੪॥੧॥
ਗੋਂਡਮਹਲਾ੪॥
ਐਸਾਹਰਿਸੇਵੀਐਨਿਤਧਿਆਈਐਜੋਖਿਨਮਹਿਕਿਲਵਿਖਸਭਿਕਰੇਬਿਨਾਸਾ॥
ਜੇਹਰਿਤਿਆਗਿਅਵਰਕੀਆਸਕੀਜੈਤਾਹਰਿਨਿਹਫਲਸਭਘਾਲਗਵਾਸਾ॥
ਮੇਰੇਮਨਹਰਿਸੇਵਿਹੁਸੁਖਦਾਤਾਸੁਆਮੀਜਿਸੁਸੇਵਿਐਸਭਭੁਖਲਹਾਸਾ॥੧॥
ਮੇਰੇਮਨਹਰਿਊਪਰਿਕੀਜੈਭਰਵਾਸਾ॥
ਜਹਜਾਈਐਤਹਨਾਲਿਮੇਰਾਸੁਆਮੀਹਰਿਅਪਨੀਪੈਜਰਖੈਜਨਦਾਸਾ॥੧॥ਰਹਾਉ॥
ਜੇਅਪਨੀਬਿਰਥਾਕਹਹੁਅਵਰਾਪਹਿਤਾਆਗੈਅਪਨੀਬਿਰਥਾਬਹੁਬਹੁਤੁਕਢਾਸਾ॥
ਅਪਨੀਬਿਰਥਾਕਹਹੁਹਰਿਅਪੁਨੇਸੁਆਮੀਪਹਿਜੋਤੁਮੑਰੇਦੂਖਤਤਕਾਲਕਟਾਸਾ॥
ਸੋਐਸਾਪ੍ਰਭੁਛੋਡਿਅਪਨੀਬਿਰਥਾਅਵਰਾਪਹਿਕਹੀਐਅਵਰਾਪਹਿਕਹਿਮਨਲਾਜਮਰਾਸਾ॥੨॥
ਜੋਸੰਸਾਰੈਕੇਕੁਟੰਬਮਿਤ੍ਰਭਾਈਦੀਸਹਿਮਨਮੇਰੇਤੇਸਭਿਅਪਨੈਸੁਆਇਮਿਲਾਸਾ॥
ਜਿਤੁਦਿਨਿਉਨੑਕਾਸੁਆਉਹੋਇਨਆਵੈਤਿਤੁਦਿਨਿਨੇੜੈਕੋਨਢੁਕਾਸਾ॥
ਮਨਮੇਰੇਅਪਨਾਹਰਿਸੇਵਿਦਿਨੁਰਾਤੀਜੋਤੁਧੁਉਪਕਰੈਦੂਖਿਸੁਖਾਸਾ॥੩॥
ਤਿਸਕਾਭਰਵਾਸਾਕਿਉਕੀਜੈਮਨਮੇਰੇਜੋਅੰਤੀਅਉਸਰਿਰਖਿਨਸਕਾਸਾ॥
ਹਰਿਜਪੁਮੰਤੁਗੁਰਉਪਦੇਸੁਲੈਜਾਪਹੁਤਿਨੑਅੰਤਿਛਡਾਏਜਿਨੑਹਰਿਪ੍ਰੀਤਿਚਿਤਾਸਾ॥
ਜਨਨਾਨਕਅਨਦਿਨੁਨਾਮੁਜਪਹੁਹਰਿਸੰਤਹੁਇਹੁਛੂਟਣਕਾਸਾਚਾਭਰਵਾਸਾ॥੪॥੨॥
ਗੋਂਡਮਹਲਾ੪॥
ਹਰਿਸਿਮਰਤਸਦਾਹੋਇਅਨੰਦੁਸੁਖੁਅੰਤਰਿਸਾਂਤਿਸੀਤਲਮਨੁਅਪਨਾ॥
ਜੈਸੇਸਕਤਿਸੂਰੁਬਹੁਜਲਤਾਗੁਰਸਸਿਦੇਖੇਲਹਿਜਾਇਸਭਤਪਨਾ॥੧॥
ਮੇਰੇਮਨਅਨਦਿਨੁਧਿਆਇਨਾਮੁਹਰਿਜਪਨਾ॥
ਜਹਾਕਹਾਤੁਝੁਰਾਖੈਸਭਠਾਈਸੋਐਸਾਪ੍ਰਭੁਸੇਵਿਸਦਾਤੂਅਪਨਾ॥੧॥ਰਹਾਉ॥
ਜਾਮਹਿਸਭਿਨਿਧਾਨਸੋਹਰਿਜਪਿਮਨਮੇਰੇਗੁਰਮੁਖਿਖੋਜਿਲਹਹੁਹਰਿਰਤਨਾ॥
ਜਿਨਹਰਿਧਿਆਇਆਤਿਨਹਰਿਪਾਇਆਮੇਰਾਸੁਆਮੀਤਿਨਕੇਚਰਣਮਲਹੁਹਰਿਦਸਨਾ॥੨॥
ਸਬਦੁਪਛਾਣਿਰਾਮਰਸੁਪਾਵਹੁਓਹੁਊਤਮੁਸੰਤੁਭਇਓਬਡਬਡਨਾ॥
ਤਿਸੁਜਨਕੀਵਡਿਆਈਹਰਿਆਪਿਵਧਾਈਓਹੁਘਟੈਨਕਿਸੈਕੀਘਟਾਈਇਕੁਤਿਲੁਤਿਲੁਤਿਲਨਾ॥੩॥