GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 862
0:00 0:00
ਅੰਗ 862
0:00 0:00
Display Settings
ਮਿਲੁਮਿਲੁਸਖੀਗੁਣਕਹੁਮੇਰੇਪ੍ਰਭਕੇਲੇਸਤਿਗੁਰਕੀਮਤਿਧੀਰ॥੩॥
ਜਨਨਾਨਕਕੀਹਰਿਆਸਪੁਜਾਵਹੁਹਰਿਦਰਸਨਿਸਾਂਤਿਸਰੀਰ॥੪॥੬॥ਛਕਾ
ਰਾਗੁਗੋਂਡਮਹਲਾਚਉਪਦੇਘਰੁ
ਸਤਿਗੁਰਪ੍ਰਸਾਦਿ
ਸਭੁਕਰਤਾਸਭੁਭੁਗਤਾ॥੧॥ਰਹਾਉ
ਸੁਨਤੋਕਰਤਾਪੇਖਤਕਰਤਾ
ਅਦ੍ਰਿਸਟੋਕਰਤਾਦ੍ਰਿਸਟੋਕਰਤਾ
ਓਪਤਿਕਰਤਾਪਰਲਉਕਰਤਾ
ਬਿਆਪਤਕਰਤਾਅਲਿਪਤੋਕਰਤਾ॥੧॥
ਬਕਤੋਕਰਤਾਬੂਝਤਕਰਤਾ
ਆਵਤੁਕਰਤਾਜਾਤੁਭੀਕਰਤਾ
ਨਿਰਗੁਨਕਰਤਾਸਰਗੁਨਕਰਤਾ
ਗੁਰਪ੍ਰਸਾਦਿਨਾਨਕਸਮਦ੍ਰਿਸਟਾ॥੨॥੧॥
ਗੋਂਡਮਹਲਾ
ਫਾਕਿਓਮੀਨਕਪਿਕਕੀਨਿਆਈਤੂਉਰਝਿਰਹਿਓਕੁਸੰਭਾਇਲੇ
ਪਗਧਾਰਹਿਸਾਸੁਲੇਖੈਲੈਤਉਉਧਰਹਿਹਰਿਗੁਣਗਾਇਲੇ॥੧॥
ਮਨਸਮਝੁਛੋਡਿਆਵਾਇਲੇ
ਅਪਨੇਰਹਨਕਉਠਉਰੁਪਾਵਹਿਕਾਏਪਰਕੈਜਾਇਲੇ॥੧॥ਰਹਾਉ
ਜਿਉਮੈਗਲੁਇੰਦ੍ਰੀਰਸਿਪ੍ਰੇਰਿਓਤੂਲਾਗਿਪਰਿਓਕੁਟੰਬਾਇਲੇ
ਜਿਉਪੰਖੀਇਕਤ੍ਰਹੋਇਫਿਰਿਬਿਛੁਰੈਥਿਰੁਸੰਗਤਿਹਰਿਹਰਿਧਿਆਇਲੇ॥੨॥
ਜੈਸੇਮੀਨੁਰਸਨਸਾਦਿਬਿਨਸਿਓਓਹੁਮੂਠੌਮੂੜਲੋਭਾਇਲੇ
ਤੂਹੋਆਪੰਚਵਾਸਿਵੈਰੀਕੈਛੂਟਹਿਪਰੁਸਰਨਾਇਲੇ॥੩॥
ਹੋਹੁਕ੍ਰਿਪਾਲਦੀਨਦੁਖਭੰਜਨਸਭਿਤੁਮੑਰੇਜੀਅਜੰਤਾਇਲੇ
ਪਾਵਉਦਾਨੁਸਦਾਦਰਸੁਪੇਖਾਮਿਲੁਨਾਨਕਦਾਸਦਸਾਇਲੇ॥੪॥੨॥
ਰਾਗੁਗੋਂਡਮਹਲਾਚਉਪਦੇਘਰੁ
ਸਤਿਗੁਰਪ੍ਰਸਾਦਿ
ਜੀਅਪ੍ਰਾਨਕੀਏਜਿਨਿਸਾਜਿ
ਮਾਟੀਮਹਿਜੋਤਿਰਖੀਨਿਵਾਜਿ
ਬਰਤਨਕਉਸਭੁਕਿਛੁਭੋਜਨਭੋਗਾਇ
ਸੋਪ੍ਰਭੁਤਜਿਮੂੜੇਕਤਜਾਇ॥੧॥
ਪਾਰਬ੍ਰਹਮਕੀਲਾਗਉਸੇਵ
ਗੁਰਤੇਸੁਝੈਨਿਰੰਜਨਦੇਵ॥੧॥ਰਹਾਉ
ਜਿਨਿਕੀਏਰੰਗਅਨਿਕਪਰਕਾਰ
ਓਪਤਿਪਰਲਉਨਿਮਖਮਝਾਰ
ਜਾਕੀਗਤਿਮਿਤਿਕਹੀਜਾਇ
ਸੋਪ੍ਰਭੁਮਨਮੇਰੇਸਦਾਧਿਆਇ॥੨॥
ਆਇਜਾਵੈਨਿਹਚਲੁਧਨੀ
ਬੇਅੰਤਗੁਨਾਤਾਕੇਕੇਤਕਗਨੀ