ਗੋਂਡਮਹਲਾ੫॥
ਰਾਮਰਾਮਸੰਗਿਕਰਿਬਿਉਹਾਰ॥
ਰਾਮਰਾਮਰਾਮਪ੍ਰਾਨਅਧਾਰ॥
ਰਾਮਰਾਮਰਾਮਕੀਰਤਨੁਗਾਇ॥
ਰਮਤਰਾਮੁਸਭਰਹਿਓਸਮਾਇ॥੧॥
ਸੰਤਜਨਾਮਿਲਿਬੋਲਹੁਰਾਮ॥
ਸਭਤੇਨਿਰਮਲਪੂਰਨਕਾਮ॥੧॥ਰਹਾਉ॥
ਰਾਮਰਾਮਧਨੁਸੰਚਿਭੰਡਾਰ॥
ਰਾਮਰਾਮਰਾਮਕਰਿਆਹਾਰ॥
ਰਾਮਰਾਮਵੀਸਰਿਨਹੀਜਾਇ॥
ਕਰਿਕਿਰਪਾਗੁਰਿਦੀਆਬਤਾਇ॥੨॥
ਰਾਮਰਾਮਰਾਮਸਦਾਸਹਾਇ॥
ਰਾਮਰਾਮਰਾਮਲਿਵਲਾਇ॥
ਰਾਮਰਾਮਜਪਿਨਿਰਮਲਭਏ॥
ਜਨਮਜਨਮਕੇਕਿਲਬਿਖਗਏ॥੩॥
ਰਮਤਰਾਮਜਨਮਮਰਣੁਨਿਵਾਰੈ॥
ਉਚਰਤਰਾਮਭੈਪਾਰਿਉਤਾਰੈ॥
ਸਭਤੇਊਚਰਾਮਪਰਗਾਸ॥
ਨਿਸਿਬਾਸੁਰਜਪਿਨਾਨਕਦਾਸ॥੪॥੮॥੧੦॥
ਗੋਂਡਮਹਲਾ੫॥
ਉਨਕਉਖਸਮਿਕੀਨੀਠਾਕਹਾਰੇ॥
ਦਾਸਸੰਗਤੇਮਾਰਿਬਿਦਾਰੇ॥
ਗੋਬਿੰਦਭਗਤਕਾਮਹਲੁਨਪਾਇਆ॥
ਰਾਮਜਨਾਮਿਲਿਮੰਗਲੁਗਾਇਆ॥੧॥
ਸਗਲਸ੍ਰਿਸਟਿਕੇਪੰਚਸਿਕਦਾਰ॥
ਰਾਮਭਗਤਕੇਪਾਨੀਹਾਰ॥੧॥ਰਹਾਉ॥
ਜਗਤਪਾਸਤੇਲੇਤੇਦਾਨੁ॥
ਗੋਬਿੰਦਭਗਤਕਉਕਰਹਿਸਲਾਮੁ॥
ਲੂਟਿਲੇਹਿਸਾਕਤਪਤਿਖੋਵਹਿ॥
ਸਾਧਜਨਾਪਗਮਲਿਮਲਿਧੋਵਹਿ॥੨॥
ਪੰਚਪੂਤਜਣੇਇਕਮਾਇ॥
ਉਤਭੁਜਖੇਲੁਕਰਿਜਗਤਵਿਆਇ॥
ਤੀਨਿਗੁਣਾਕੈਸੰਗਿਰਚਿਰਸੇ॥
ਇਨਕਉਛੋਡਿਊਪਰਿਜਨਬਸੇ॥੩॥
ਕਰਿਕਿਰਪਾਜਨਲੀਏਛਡਾਇ॥
ਜਿਸਕੇਸੇਤਿਨਿਰਖੇਹਟਾਇ॥
ਕਹੁਨਾਨਕਭਗਤਿਪ੍ਰਭਸਾਰੁ॥
ਬਿਨੁਭਗਤੀਸਭਹੋਇਖੁਆਰੁ॥੪॥੯॥੧੧॥
ਗੋਂਡਮਹਲਾ੫॥
ਕਲਿਕਲੇਸਮਿਟੇਹਰਿਨਾਇ॥
ਦੁਖਬਿਨਸੇਸੁਖਕੀਨੋਠਾਉ॥
ਜਪਿਜਪਿਅੰਮ੍ਰਿਤਨਾਮੁਅਘਾਏ॥
ਸੰਤਪ੍ਰਸਾਦਿਸਗਲਫਲਪਾਏ॥੧॥
ਰਾਮਜਪਤਜਨਪਾਰਿਪਰੇ॥
ਜਨਮਜਨਮਕੇਪਾਪਹਰੇ॥੧॥ਰਹਾਉ॥
ਗੁਰਕੇਚਰਨਰਿਦੈਉਰਿਧਾਰੇ॥
ਅਗਨਿਸਾਗਰਤੇਉਤਰੇਪਾਰੇ॥
ਜਨਮਮਰਣਸਭਮਿਟੀਉਪਾਧਿ॥
ਪ੍ਰਭਸਿਉਲਾਗੀਸਹਜਿਸਮਾਧਿ॥੨॥
ਥਾਨਥਨੰਤਰਿਏਕੋਸੁਆਮੀ॥
ਸਗਲਘਟਾਕਾਅੰਤਰਜਾਮੀ॥
ਕਰਿਕਿਰਪਾਜਾਕਉਮਤਿਦੇਇ॥
ਆਠਪਹਰਪ੍ਰਭਕਾਨਾਉਲੇਇ॥੩॥
ਜਾਕੈਅੰਤਰਿਵਸੈਪ੍ਰਭੁਆਪਿ॥
ਤਾਕੈਹਿਰਦੈਹੋਇਪ੍ਰਗਾਸੁ॥
ਭਗਤਿਭਾਇਹਰਿਕੀਰਤਨੁਕਰੀਐ॥
ਜਪਿਪਾਰਬ੍ਰਹਮੁਨਾਨਕਨਿਸਤਰੀਐ॥੪॥੧੦॥੧੨॥
ਗੋਂਡਮਹਲਾ੫॥