GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 866
0:00 0:00
ਅੰਗ 866
0:00 0:00
Display Settings
ਗੁਰਕੇਚਰਨਕਮਲਨਮਸਕਾਰਿ
ਕਾਮੁਕ੍ਰੋਧੁਇਸੁਤਨਤੇਮਾਰਿ
ਹੋਇਰਹੀਐਸਗਲਕੀਰੀਨਾ
ਘਟਿਘਟਿਰਮਈਆਸਭਮਹਿਚੀਨਾ॥੧॥
ਇਨਬਿਧਿਰਮਹੁਗੋਪਾਲਗੋੁਬਿੰਦੁ
ਤਨੁਧਨੁਪ੍ਰਭਕਾਪ੍ਰਭਕੀਜਿੰਦੁ॥੧॥ਰਹਾਉ
ਆਠਪਹਰਹਰਿਕੇਗੁਣਗਾਉ
ਜੀਅਪ੍ਰਾਨਕੋਇਹੈਸੁਆਉ
ਤਜਿਅਭਿਮਾਨੁਜਾਨੁਪ੍ਰਭੁਸੰਗਿ
ਸਾਧਪ੍ਰਸਾਦਿਹਰਿਸਿਉਮਨੁਰੰਗਿ॥੨॥
ਜਿਨਿਤੂੰਕੀਆਤਿਸਕਉਜਾਨੁ
ਆਗੈਦਰਗਹਪਾਵੈਮਾਨੁ
ਮਨੁਤਨੁਨਿਰਮਲਹੋਇਨਿਹਾਲੁ
ਰਸਨਾਨਾਮੁਜਪਤਗੋਪਾਲ॥੩॥
ਕਰਿਕਿਰਪਾਮੇਰੇਦੀਨਦਇਆਲਾ
ਸਾਧੂਕੀਮਨੁਮੰਗੈਰਵਾਲਾ
ਹੋਹੁਦਇਆਲਦੇਹੁਪ੍ਰਭਦਾਨੁ
ਨਾਨਕੁਜਪਿਜੀਵੈਪ੍ਰਭਨਾਮੁ॥੪॥੧੧॥੧੩॥
ਗੋਂਡਮਹਲਾ
ਧੂਪਦੀਪਸੇਵਾਗੋਪਾਲ
ਅਨਿਕਬਾਰਬੰਦਨਕਰਤਾਰ
ਪ੍ਰਭਕੀਸਰਣਿਗਹੀਸਭਤਿਆਗਿ
ਗੁਰਸੁਪ੍ਰਸੰਨਭਏਵਡਭਾਗਿ॥੧॥
ਆਠਪਹਰਗਾਈਐਗੋਬਿੰਦੁ
ਤਨੁਧਨੁਪ੍ਰਭਕਾਪ੍ਰਭਕੀਜਿੰਦੁ॥੧॥ਰਹਾਉ
ਹਰਿਗੁਣਰਮਤਭਏਆਨੰਦ
ਪਾਰਬ੍ਰਹਮਪੂਰਨਬਖਸੰਦ
ਕਰਿਕਿਰਪਾਜਨਸੇਵਾਲਾਏ
ਜਨਮਮਰਣਦੁਖਮੇਟਿਮਿਲਾਏ॥੨॥
ਕਰਮਧਰਮਇਹੁਤਤੁਗਿਆਨੁ
ਸਾਧਸੰਗਿਜਪੀਐਹਰਿਨਾਮੁ
ਸਾਗਰਤਰਿਬੋਹਿਥਪ੍ਰਭਚਰਣ
ਅੰਤਰਜਾਮੀਪ੍ਰਭਕਾਰਣਕਰਣ॥੩॥
ਰਾਖਿਲੀਏਅਪਨੀਕਿਰਪਾਧਾਰਿ
ਪੰਚਦੂਤਭਾਗੇਬਿਕਰਾਲ
ਜੂਐਜਨਮੁਕਬਹੂਹਾਰਿ
ਨਾਨਕਕਾਅੰਗੁਕੀਆਕਰਤਾਰਿ॥੪॥੧੨॥੧੪॥
ਗੋਂਡਮਹਲਾ
ਕਰਿਕਿਰਪਾਸੁਖਅਨਦਕਰੇਇ
ਬਾਲਕਰਾਖਿਲੀਏਗੁਰਦੇਵਿ
ਪ੍ਰਭਕਿਰਪਾਲਦਇਆਲਗੋੁਬਿੰਦ
ਜੀਅਜੰਤਸਗਲੇਬਖਸਿੰਦ॥੧॥
ਤੇਰੀਸਰਣਿਪ੍ਰਭਦੀਨਦਇਆਲ
ਪਾਰਬ੍ਰਹਮਜਪਿਸਦਾਨਿਹਾਲ॥੧॥ਰਹਾਉ
ਪ੍ਰਭਦਇਆਲਦੂਸਰਕੋਈਨਾਹੀ
ਘਟਘਟਅੰਤਰਿਸਰਬਸਮਾਹੀ
ਅਪਨੇਦਾਸਕਾਹਲਤੁਪਲਤੁਸਵਾਰੈ
ਪਤਿਤਪਾਵਨਪ੍ਰਭਬਿਰਦੁਤੁਮੑਾਰੈ॥੨॥
ਅਉਖਧਕੋਟਿਸਿਮਰਿਗੋਬਿੰਦ
ਤੰਤੁਮੰਤੁਭਜੀਐਭਗਵੰਤ
ਰੋਗਸੋਗਮਿਟੇਪ੍ਰਭਧਿਆਏ
ਮਨਬਾਂਛਤਪੂਰਨਫਲਪਾਏ॥੩॥
ਕਰਨਕਾਰਨਸਮਰਥਦਇਆਰ
ਸਰਬਨਿਧਾਨਮਹਾਬੀਚਾਰ
ਨਾਨਕਬਖਸਿਲੀਏਪ੍ਰਭਿਆਪਿ
ਸਦਾਸਦਾਏਕੋਹਰਿਜਾਪਿ॥੪॥੧੩॥੧੫॥
ਗੋਂਡਮਹਲਾ
ਹਰਿਹਰਿਨਾਮੁਜਪਹੁਮੇਰੇਮੀਤ