GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 87
0:00 0:00
ਅੰਗ 87
0:00 0:00
Display Settings
ਗੁਰਮਤੀਜਮੁਜੋਹਿਸਾਕੈਸਾਚੈਨਾਮਿਸਮਾਇਆ
ਸਭੁਆਪੇਆਪਿਵਰਤੈਕਰਤਾਜੋਭਾਵੈਸੋਨਾਇਲਾਇਆ
ਜਨਨਾਨਕੁਨਾਮੁਲਏਤਾਜੀਵੈਬਿਨੁਨਾਵੈਖਿਨੁਮਰਿਜਾਇਆ॥੨॥
ਪਉੜੀ
ਜੋਮਿਲਿਆਹਰਿਦੀਬਾਣਸਿਉਸੋਸਭਨੀਦੀਬਾਣੀਮਿਲਿਆ
ਜਿਥੈਓਹੁਜਾਇਤਿਥੈਓਹੁਸੁਰਖਰੂਉਸਕੈਮੁਹਿਡਿਠੈਸਭਪਾਪੀਤਰਿਆ
ਓਸੁਅੰਤਰਿਨਾਮੁਨਿਧਾਨੁਹੈਨਾਮੋਪਰਵਰਿਆ
ਨਾਉਪੂਜੀਐਨਾਉਮੰਨੀਐਨਾਇਕਿਲਵਿਖਸਭਹਿਰਿਆ
ਜਿਨੀਨਾਮੁਧਿਆਇਆਇਕਮਨਿਇਕਚਿਤਿਸੇਅਸਥਿਰੁਜਗਿਰਹਿਆ॥੧੧॥
ਸਲੋਕਮਃ
ਆਤਮਾਦੇਉਪੂਜੀਐਗੁਰਕੈਸਹਜਿਸੁਭਾਇ
ਆਤਮੇਨੋਆਤਮੇਦੀਪ੍ਰਤੀਤਿਹੋਇਤਾਘਰਹੀਪਰਚਾਪਾਇ
ਆਤਮਾਅਡੋਲੁਡੋਲਈਗੁਰਕੈਭਾਇਸੁਭਾਇ
ਗੁਰਵਿਣੁਸਹਜੁਆਵਈਲੋਭੁਮੈਲੁਵਿਚਹੁਜਾਇ
ਖਿਨੁਪਲੁਹਰਿਨਾਮੁਮਨਿਵਸੈਸਭਅਠਸਠਿਤੀਰਥਨਾਇ
ਸਚੇਮੈਲੁਲਗਈਮਲੁਲਾਗੈਦੂਜੈਭਾਇ
ਧੋਤੀਮੂਲਿਉਤਰੈਜੇਅਠਸਠਿਤੀਰਥਨਾਇ
ਮਨਮੁਖਕਰਮਕਰੇਅਹੰਕਾਰੀਸਭੁਦੁਖੋਦੁਖੁਕਮਾਇ
ਨਾਨਕਮੈਲਾਊਜਲੁਤਾਥੀਐਜਾਸਤਿਗੁਰਮਾਹਿਸਮਾਇ॥੧॥
ਮਃ
ਮਨਮੁਖੁਲੋਕੁਸਮਝਾਈਐਕਦਹੁਸਮਝਾਇਆਜਾਇ
ਮਨਮੁਖੁਰਲਾਇਆਨਾਰਲੈਪਇਐਕਿਰਤਿਫਿਰਾਇ
ਲਿਵਧਾਤੁਦੁਇਰਾਹਹੈਹੁਕਮੀਕਾਰਕਮਾਇ
ਗੁਰਮੁਖਿਆਪਣਾਮਨੁਮਾਰਿਆਸਬਦਿਕਸਵਟੀਲਾਇ
ਮਨਹੀਨਾਲਿਝਗੜਾਮਨਹੀਨਾਲਿਸਥਮਨਹੀਮੰਝਿਸਮਾਇ
ਮਨੁਜੋਇਛੇਸੋਲਹੈਸਚੈਸਬਦਿਸੁਭਾਇ
ਅੰਮ੍ਰਿਤਨਾਮੁਸਦਭੁੰਚੀਐਗੁਰਮੁਖਿਕਾਰਕਮਾਇ
ਵਿਣੁਮਨੈਜਿਹੋਰੀਨਾਲਿਲੁਝਣਾਜਾਸੀਜਨਮੁਗਵਾਇ
ਮਨਮੁਖੀਮਨਹਠਿਹਾਰਿਆਕੂੜੁਕੁਸਤੁਕਮਾਇ
ਗੁਰਪਰਸਾਦੀਮਨੁਜਿਣੈਹਰਿਸੇਤੀਲਿਵਲਾਇ
ਨਾਨਕਗੁਰਮੁਖਿਸਚੁਕਮਾਵੈਮਨਮੁਖਿਆਵੈਜਾਇ॥੨॥
ਪਉੜੀ
ਹਰਿਕੇਸੰਤਸੁਣਹੁਜਨਭਾਈਹਰਿਸਤਿਗੁਰਕੀਇਕਸਾਖੀ
ਜਿਸੁਧੁਰਿਭਾਗੁਹੋਵੈਮੁਖਿਮਸਤਕਿਤਿਨਿਜਨਿਲੈਹਿਰਦੈਰਾਖੀ
ਹਰਿਅੰਮ੍ਰਿਤਕਥਾਸਰੇਸਟਊਤਮਗੁਰਬਚਨੀਸਹਜੇਚਾਖੀ
ਤਹਭਇਆਪ੍ਰਗਾਸੁਮਿਟਿਆਅੰਧਿਆਰਾਜਿਉਸੂਰਜਰੈਣਿਕਿਰਾਖੀ
ਅਦਿਸਟੁਅਗੋਚਰੁਅਲਖੁਨਿਰੰਜਨੁਸੋਦੇਖਿਆਗੁਰਮੁਖਿਆਖੀ॥੧੨॥
ਸਲੋਕੁਮਃ