ਰਾਗੁਗੋਂਡਬਾਣੀਭਗਤਾਕੀ॥ਕਬੀਰਜੀਘਰੁ੧॥
ੴਸਤਿਗੁਰਪ੍ਰਸਾਦਿ॥
ਸੰਤੁਮਿਲੈਕਿਛੁਸੁਨੀਐਕਹੀਐ॥
ਮਿਲੈਅਸੰਤੁਮਸਟਿਕਰਿਰਹੀਐ॥੧॥
ਬਾਬਾਬੋਲਨਾਕਿਆਕਹੀਐ॥
ਜੈਸੇਰਾਮਨਾਮਰਵਿਰਹੀਐ॥੧॥ਰਹਾਉ॥
ਸੰਤਨਸਿਉਬੋਲੇਉਪਕਾਰੀ॥
ਮੂਰਖਸਿਉਬੋਲੇਝਖਮਾਰੀ॥੨॥
ਬੋਲਤਬੋਲਤਬਢਹਿਬਿਕਾਰਾ॥
ਬਿਨੁਬੋਲੇਕਿਆਕਰਹਿਬੀਚਾਰਾ॥੩॥
ਕਹੁਕਬੀਰਛੂਛਾਘਟੁਬੋਲੈ॥
ਭਰਿਆਹੋਇਸੁਕਬਹੁਨਡੋਲੈ॥੪॥੧॥
ਗੋਂਡ॥
ਨਰੂਮਰੈਨਰੁਕਾਮਿਨਆਵੈ॥
ਪਸੂਮਰੈਦਸਕਾਜਸਵਾਰੈ॥੧॥
ਅਪਨੇਕਰਮਕੀਗਤਿਮੈਕਿਆਜਾਨਉ॥
ਮੈਕਿਆਜਾਨਉਬਾਬਾਰੇ॥੧॥ਰਹਾਉ॥
ਹਾਡਜਲੇਜੈਸੇਲਕਰੀਕਾਤੂਲਾ॥
ਕੇਸਜਲੇਜੈਸੇਘਾਸਕਾਪੂਲਾ॥੨॥
ਕਹੁਕਬੀਰਤਬਹੀਨਰੁਜਾਗੈ॥
ਜਮਕਾਡੰਡੁਮੂੰਡਮਹਿਲਾਗੈ॥੩॥੨॥
ਗੋਂਡ॥
ਆਕਾਸਿਗਗਨੁਪਾਤਾਲਿਗਗਨੁਹੈਚਹੁਦਿਸਿਗਗਨੁਰਹਾਇਲੇ॥
ਆਨਦਮੂਲੁਸਦਾਪੁਰਖੋਤਮੁਘਟੁਬਿਨਸੈਗਗਨੁਨਜਾਇਲੇ॥੧॥
ਮੋਹਿਬੈਰਾਗੁਭਇਓ॥
ਇਹੁਜੀਉਆਇਕਹਾਗਇਓ॥੧॥ਰਹਾਉ॥
ਪੰਚਤਤੁਮਿਲਿਕਾਇਆਕੀਨੑੀਤਤੁਕਹਾਤੇਕੀਨੁਰੇ॥
ਕਰਮਬਧਤੁਮਜੀਉਕਹਤਹੌਕਰਮਹਿਕਿਨਿਜੀਉਦੀਨੁਰੇ॥੨॥
ਹਰਿਮਹਿਤਨੁਹੈਤਨਮਹਿਹਰਿਹੈਸਰਬਨਿਰੰਤਰਿਸੋਇਰੇ॥
ਕਹਿਕਬੀਰਰਾਮਨਾਮੁਨਛੋਡਉਸਹਜੇਹੋਇਸੁਹੋਇਰੇ॥੩॥੩॥
ਰਾਗੁਗੋਂਡਬਾਣੀਕਬੀਰਜੀਉਕੀਘਰੁ੨॥
ੴਸਤਿਗੁਰਪ੍ਰਸਾਦਿ॥
ਭੁਜਾਬਾਂਧਿਭਿਲਾਕਰਿਡਾਰਿਓ॥
ਹਸਤੀਕ੍ਰੋਪਿਮੂੰਡਮਹਿਮਾਰਿਓ॥
ਹਸਤਿਭਾਗਿਕੈਚੀਸਾਮਾਰੈ॥
ਇਆਮੂਰਤਿਕੈਹਉਬਲਿਹਾਰੈ॥੧॥
ਆਹਿਮੇਰੇਠਾਕੁਰਤੁਮਰਾਜੋਰੁ॥
ਕਾਜੀਬਕਿਬੋਹਸਤੀਤੋਰੁ॥੧॥ਰਹਾਉ॥
ਰੇਮਹਾਵਤਤੁਝੁਡਾਰਉਕਾਟਿ॥
ਇਸਹਿਤੁਰਾਵਹੁਘਾਲਹੁਸਾਟਿ॥
ਹਸਤਿਨਤੋਰੈਧਰੈਧਿਆਨੁ॥
ਵਾਕੈਰਿਦੈਬਸੈਭਗਵਾਨੁ॥੨॥
ਕਿਆਅਪਰਾਧੁਸੰਤਹੈਕੀਨੑਾ॥
ਬਾਂਧਿਪੋਟਕੁੰਚਰਕਉਦੀਨੑਾ॥
ਕੁੰਚਰੁਪੋਟਲੈਲੈਨਮਸਕਾਰੈ॥
ਬੂਝੀਨਹੀਕਾਜੀਅੰਧਿਆਰੈ॥੩॥
ਤੀਨਿਬਾਰਪਤੀਆਭਰਿਲੀਨਾ॥