GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 873
0:00 0:00
ਅੰਗ 873
0:00 0:00
Display Settings
ਗੋਂਡ
ਧੰਨੁਗੁਪਾਲਧੰਨੁਗੁਰਦੇਵ
ਧੰਨੁਅਨਾਦਿਭੂਖੇਕਵਲੁਟਹਕੇਵ
ਧਨੁਓਇਸੰਤਜਿਨਐਸੀਜਾਨੀ
ਤਿਨਕਉਮਿਲਿਬੋਸਾਰਿੰਗਪਾਨੀ॥੧॥
ਆਦਿਪੁਰਖਤੇਹੋਇਅਨਾਦਿ
ਜਪੀਐਨਾਮੁਅੰਨਕੈਸਾਦਿ॥੧॥ਰਹਾਉ
ਜਪੀਐਨਾਮੁਜਪੀਐਅੰਨੁ
ਅੰਭੈਕੈਸੰਗਿਨੀਕਾਵੰਨੁ
ਅੰਨੈਬਾਹਰਿਜੋਨਰਹੋਵਹਿ
ਤੀਨਿਭਵਨਮਹਿਅਪਨੀਖੋਵਹਿ॥੨॥
ਛੋਡਹਿਅੰਨੁਕਰਹਿਪਾਖੰਡ
ਨਾਸੋਹਾਗਨਿਨਾਓਹਿਰੰਡ
ਜਗਮਹਿਬਕਤੇਦੂਧਾਧਾਰੀ
ਗੁਪਤੀਖਾਵਹਿਵਟਿਕਾਸਾਰੀ॥੩॥
ਅੰਨੈਬਿਨਾਹੋਇਸੁਕਾਲੁ
ਤਜਿਐਅੰਨਿਮਿਲੈਗੁਪਾਲੁ
ਕਹੁਕਬੀਰਹਮਐਸੇਜਾਨਿਆ
ਧੰਨੁਅਨਾਦਿਠਾਕੁਰਮਨੁਮਾਨਿਆ॥੪॥੮॥੧੧॥
ਰਾਗੁਗੋਂਡਬਾਣੀਨਾਮਦੇਉਜੀਕੀਘਰੁ
ਸਤਿਗੁਰਪ੍ਰਸਾਦਿ
ਅਸੁਮੇਧਜਗਨੇ
ਤੁਲਾਪੁਰਖਦਾਨੇ
ਪ੍ਰਾਗਇਸਨਾਨੇ॥੧॥
ਤਉਪੁਜਹਿਹਰਿਕੀਰਤਿਨਾਮਾ
ਅਪੁਨੇਰਾਮਹਿਭਜੁਰੇਮਨਆਲਸੀਆ॥੧॥ਰਹਾਉ
ਗਇਆਪਿੰਡੁਭਰਤਾ
ਬਨਾਰਸਿਅਸਿਬਸਤਾ
ਮੁਖਿਬੇਦਚਤੁਰਪੜਤਾ॥੨॥
ਸਗਲਧਰਮਅਛਿਤਾ
ਗੁਰਗਿਆਨਇੰਦ੍ਰੀਦ੍ਰਿੜਤਾ
ਖਟੁਕਰਮਸਹਿਤਰਹਤਾ॥੩॥
ਸਿਵਾਸਕਤਿਸੰਬਾਦੰ
ਮਨਛੋਡਿਛੋਡਿਸਗਲਭੇਦੰ
ਸਿਮਰਿਸਿਮਰਿਗੋਬਿੰਦੰ
ਭਜੁਨਾਮਾਤਰਸਿਭਵਸਿੰਧੰ॥੪॥੧॥
ਗੋਂਡ
ਨਾਦਭ੍ਰਮੇਜੈਸੇਮਿਰਗਾਏ
ਪ੍ਰਾਨਤਜੇਵਾਕੋਧਿਆਨੁਜਾਏ॥੧॥
ਐਸੇਰਾਮਾਐਸੇਹੇਰਉ
ਰਾਮੁਛੋਡਿਚਿਤੁਅਨਤਫੇਰਉ॥੧॥ਰਹਾਉ
ਜਿਉਮੀਨਾਹੇਰੈਪਸੂਆਰਾ
ਸੋਨਾਗਢਤੇਹਿਰੈਸੁਨਾਰਾ॥੨॥
ਜਿਉਬਿਖਈਹੇਰੈਪਰਨਾਰੀ
ਕਉਡਾਡਾਰਤਹਿਰੈਜੁਆਰੀ॥੩॥
ਜਹਜਹਦੇਖਉਤਹਤਹਰਾਮਾ
ਹਰਿਕੇਚਰਨਨਿਤਧਿਆਵੈਨਾਮਾ॥੪॥੨॥
ਗੋਂਡ
ਮੋਕਉਤਾਰਿਲੇਰਾਮਾਤਾਰਿਲੇ
ਮੈਅਜਾਨੁਜਨੁਤਰਿਬੇਜਾਨਉਬਾਪਬੀਠੁਲਾਬਾਹਦੇ॥੧॥ਰਹਾਉ
ਨਰਤੇਸੁਰਹੋਇਜਾਤਨਿਮਖਮੈਸਤਿਗੁਰਬੁਧਿਸਿਖਲਾਈ
ਨਰਤੇਉਪਜਿਸੁਰਗਕਉਜੀਤਿਓਸੋਅਵਖਧਮੈਪਾਈ॥੧॥
ਜਹਾਜਹਾਧੂਅਨਾਰਦੁਟੇਕੇਨੈਕੁਟਿਕਾਵਹੁਮੋਹਿ
ਤੇਰੇਨਾਮਅਵਿਲੰਬਿਬਹੁਤੁਜਨਉਧਰੇਨਾਮੇਕੀਨਿਜਮਤਿਏਹ॥੨॥੩॥