GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 874
0:00 0:00
ਅੰਗ 874
0:00 0:00
Display Settings
ਗੋਂਡ
ਮੋਹਿਲਾਗਤੀਤਾਲਾਬੇਲੀ
ਬਛਰੇਬਿਨੁਗਾਇਅਕੇਲੀ॥੧॥
ਪਾਨੀਆਬਿਨੁਮੀਨੁਤਲਫੈ
ਐਸੇਰਾਮਨਾਮਾਬਿਨੁਬਾਪੁਰੋਨਾਮਾ॥੧॥ਰਹਾਉ
ਜੈਸੇਗਾਇਕਾਬਾਛਾਛੂਟਲਾ
ਥਨਚੋਖਤਾਮਾਖਨੁਘੂਟਲਾ॥੨॥
ਨਾਮਦੇਉਨਾਰਾਇਨੁਪਾਇਆ
ਗੁਰੁਭੇਟਤਅਲਖੁਲਖਾਇਆ॥੩॥
ਜੈਸੇਬਿਖੈਹੇਤਪਰਨਾਰੀ
ਐਸੇਨਾਮੇਪ੍ਰੀਤਿਮੁਰਾਰੀ॥੪॥
ਜੈਸੇਤਾਪਤੇਨਿਰਮਲਘਾਮਾ
ਤੈਸੇਰਾਮਨਾਮਾਬਿਨੁਬਾਪੁਰੋਨਾਮਾ॥੫॥੪॥
ਰਾਗੁਗੋਂਡਬਾਣੀਨਾਮਦੇਉਜੀਉਕੀਘਰੁ
ਸਤਿਗੁਰਪ੍ਰਸਾਦਿ
ਹਰਿਹਰਿਕਰਤਮਿਟੇਸਭਿਭਰਮਾ
ਹਰਿਕੋਨਾਮੁਲੈਊਤਮਧਰਮਾ
ਹਰਿਹਰਿਕਰਤਜਾਤਿਕੁਲਹਰੀ
ਸੋਹਰਿਅੰਧੁਲੇਕੀਲਾਕਰੀ॥੧॥
ਹਰਏਨਮਸਤੇਹਰਏਨਮਹ
ਹਰਿਹਰਿਕਰਤਨਹੀਦੁਖੁਜਮਹ॥੧॥ਰਹਾਉ
ਹਰਿਹਰਨਾਕਸਹਰੇਪਰਾਨ
ਅਜੈਮਲਕੀਓਬੈਕੁੰਠਹਿਥਾਨ
ਸੂਆਪੜਾਵਤਗਨਿਕਾਤਰੀ
ਸੋਹਰਿਨੈਨਹੁਕੀਪੂਤਰੀ॥੨॥
ਹਰਿਹਰਿਕਰਤਪੂਤਨਾਤਰੀ
ਬਾਲਘਾਤਨੀਕਪਟਹਿਭਰੀ
ਸਿਮਰਨਦ੍ਰੋਪਦਸੁਤਉਧਰੀ
ਗਊਤਮਸਤੀਸਿਲਾਨਿਸਤਰੀ॥੩॥
ਕੇਸੀਕੰਸਮਥਨੁਜਿਨਿਕੀਆ
ਜੀਅਦਾਨੁਕਾਲੀਕਉਦੀਆ
ਪ੍ਰਣਵੈਨਾਮਾਐਸੋਹਰੀ
ਜਾਸੁਜਪਤਭੈਅਪਦਾਟਰੀ॥੪॥੧॥੫॥
ਗੋਂਡ
ਭੈਰਉਭੂਤਸੀਤਲਾਧਾਵੈ
ਖਰਬਾਹਨੁਉਹੁਛਾਰੁਉਡਾਵੈ॥੧॥
ਹਉਤਉਏਕੁਰਮਈਆਲੈਹਉ
ਆਨਦੇਵਬਦਲਾਵਨਿਦੈਹਉ॥੧॥ਰਹਾਉ
ਸਿਵਸਿਵਕਰਤੇਜੋਨਰੁਧਿਆਵੈ
ਬਰਦਚਢੇਡਉਰੂਢਮਕਾਵੈ॥੨॥
ਮਹਾਮਾਈਕੀਪੂਜਾਕਰੈ
ਨਰਸੈਨਾਰਿਹੋਇਅਉਤਰੈ॥੩॥
ਤੂਕਹੀਅਤਹੀਆਦਿਭਵਾਨੀ
ਮੁਕਤਿਕੀਬਰੀਆਕਹਾਛਪਾਨੀ॥੪॥
ਗੁਰਮਤਿਰਾਮਨਾਮਗਹੁਮੀਤਾ
ਪ੍ਰਣਵੈਨਾਮਾਇਉਕਹੈਗੀਤਾ॥੫॥੨॥੬॥
ਬਿਲਾਵਲੁਗੋਂਡ
ਆਜੁਨਾਮੇਬੀਠਲੁਦੇਖਿਆਮੂਰਖਕੋਸਮਝਾਊਰੇਰਹਾਉ
ਪਾਂਡੇਤੁਮਰੀਗਾਇਤ੍ਰੀਲੋਧੇਕਾਖੇਤੁਖਾਤੀਥੀ
ਲੈਕਰਿਠੇਗਾਟਗਰੀਤੋਰੀਲਾਂਗਤਲਾਂਗਤਜਾਤੀਥੀ॥੧॥
ਪਾਂਡੇਤੁਮਰਾਮਹਾਦੇਉਧਉਲੇਬਲਦਚੜਿਆਆਵਤੁਦੇਖਿਆਥਾ
ਮੋਦੀਕੇਘਰਖਾਣਾਪਾਕਾਵਾਕਾਲੜਕਾਮਾਰਿਆਥਾ॥੨॥