GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 875
0:00 0:00
ਅੰਗ 875
0:00 0:00
Display Settings
ਪਾਂਡੇਤੁਮਰਾਰਾਮਚੰਦੁਸੋਭੀਆਵਤੁਦੇਖਿਆਥਾ
ਰਾਵਨਸੇਤੀਸਰਬਰਹੋਈਘਰਕੀਜੋਇਗਵਾਈਥੀ॥੩॥
ਹਿੰਦੂਅੰਨੑਾਤੁਰਕੂਕਾਣਾ
ਦੁਹਾਂਤੇਗਿਆਨੀਸਿਆਣਾ
ਹਿੰਦੂਪੂਜੈਦੇਹੁਰਾਮੁਸਲਮਾਣੁਮਸੀਤਿ
ਨਾਮੇਸੋਈਸੇਵਿਆਜਹਦੇਹੁਰਾਮਸੀਤਿ॥੪॥੩॥੭॥
ਰਾਗੁਗੋਂਡਬਾਣੀਰਵਿਦਾਸਜੀਉਕੀਘਰੁ
ਸਤਿਗੁਰਪ੍ਰਸਾਦਿ
ਮੁਕੰਦਮੁਕੰਦਜਪਹੁਸੰਸਾਰ
ਬਿਨੁਮੁਕੰਦਤਨੁਹੋਇਅਉਹਾਰ
ਸੋਈਮੁਕੰਦੁਮੁਕਤਿਕਾਦਾਤਾ
ਸੋਈਮੁਕੰਦੁਹਮਰਾਪਿਤਮਾਤਾ॥੧॥
ਜੀਵਤਮੁਕੰਦੇਮਰਤਮੁਕੰਦੇ
ਤਾਕੇਸੇਵਕਕਉਸਦਾਅਨੰਦੇ॥੧॥ਰਹਾਉ
ਮੁਕੰਦਮੁਕੰਦਹਮਾਰੇਪ੍ਰਾਨੰ
ਜਪਿਮੁਕੰਦਮਸਤਕਿਨੀਸਾਨੰ
ਸੇਵਮੁਕੰਦਕਰੈਬੈਰਾਗੀ
ਸੋਈਮੁਕੰਦੁਦੁਰਬਲਧਨੁਲਾਧੀ॥੨॥
ਏਕੁਮੁਕੰਦੁਕਰੈਉਪਕਾਰੁ
ਹਮਰਾਕਹਾਕਰੈਸੰਸਾਰੁ
ਮੇਟੀਜਾਤਿਹੂਏਦਰਬਾਰਿ
ਤੁਹੀਮੁਕੰਦਜੋਗਜੁਗਤਾਰਿ॥੩॥
ਉਪਜਿਓਗਿਆਨੁਹੂਆਪਰਗਾਸ
ਕਰਿਕਿਰਪਾਲੀਨੇਕੀਟਦਾਸ
ਕਹੁਰਵਿਦਾਸਅਬਤ੍ਰਿਸਨਾਚੂਕੀ
ਜਪਿਮੁਕੰਦਸੇਵਾਤਾਹੂਕੀ॥੪॥੧॥
ਗੋਂਡ
ਜੇਓਹੁਅਠਸਠਿਤੀਰਥਨੑਾਵੈ
ਜੇਓਹੁਦੁਆਦਸਸਿਲਾਪੂਜਾਵੈ
ਜੇਓਹੁਕੂਪਤਟਾਦੇਵਾਵੈ
ਕਰੈਨਿੰਦਸਭਬਿਰਥਾਜਾਵੈ॥੧॥
ਸਾਧਕਾਨਿੰਦਕੁਕੈਸੇਤਰੈ
ਸਰਪਰਜਾਨਹੁਨਰਕਹੀਪਰੈ॥੧॥ਰਹਾਉ
ਜੇਓਹੁਗ੍ਰਹਨਕਰੈਕੁਲਖੇਤਿ
ਅਰਪੈਨਾਰਿਸੀਗਾਰਸਮੇਤਿ
ਸਗਲੀਸਿੰਮ੍ਰਿਤਿਸ੍ਰਵਨੀਸੁਨੈ
ਕਰੈਨਿੰਦਕਵਨੈਨਹੀਗੁਨੈ॥੨॥
ਜੇਓਹੁਅਨਿਕਪ੍ਰਸਾਦਕਰਾਵੈ
ਭੂਮਿਦਾਨਸੋਭਾਮੰਡਪਿਪਾਵੈ
ਅਪਨਾਬਿਗਾਰਿਬਿਰਾਂਨਾਸਾਂਢੈ
ਕਰੈਨਿੰਦਬਹੁਜੋਨੀਹਾਂਢੈ॥੩॥
ਨਿੰਦਾਕਹਾਕਰਹੁਸੰਸਾਰਾ
ਨਿੰਦਕਕਾਪਰਗਟੁਪਾਹਾਰਾ
ਨਿੰਦਕੁਸੋਧਿਸਾਧਿਬੀਚਾਰਿਆ
ਕਹੁਰਵਿਦਾਸਪਾਪੀਨਰਕਿਸਿਧਾਰਿਆ॥੪॥੨॥੧੧॥੭॥੨॥੪੯॥ਜੋੜੁ