ਰਾਮਕਲੀਮਹਲਾ੧ਘਰੁ੧ਚਉਪਦੇ॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਕੋਈਪੜਤਾਸਹਸਾਕਿਰਤਾਕੋਈਪੜੈਪੁਰਾਨਾ॥
ਕੋਈਨਾਮੁਜਪੈਜਪਮਾਲੀਲਾਗੈਤਿਸੈਧਿਆਨਾ॥
ਅਬਹੀਕਬਹੀਕਿਛੂਨਜਾਨਾਤੇਰਾਏਕੋਨਾਮੁਪਛਾਨਾ॥੧॥
ਨਜਾਣਾਹਰੇਮੇਰੀਕਵਨਗਤੇ॥
ਹਮਮੂਰਖਅਗਿਆਨਸਰਨਿਪ੍ਰਭਤੇਰੀਕਰਿਕਿਰਪਾਰਾਖਹੁਮੇਰੀਲਾਜਪਤੇ॥੧॥ਰਹਾਉ॥
ਕਬਹੂਜੀਅੜਾਊਭਿਚੜਤੁਹੈਕਬਹੂਜਾਇਪਇਆਲੇ॥
ਲੋਭੀਜੀਅੜਾਥਿਰੁਨਰਹਤੁਹੈਚਾਰੇਕੁੰਡਾਭਾਲੇ॥੨॥
ਮਰਣੁਲਿਖਾਇਮੰਡਲਮਹਿਆਏਜੀਵਣੁਸਾਜਹਿਮਾਈ॥
ਏਕਿਚਲੇਹਮਦੇਖਹਸੁਆਮੀਭਾਹਿਬਲੰਤੀਆਈ॥੩॥
ਨਕਿਸੀਕਾਮੀਤੁਨਕਿਸੀਕਾਭਾਈਨਾਕਿਸੈਬਾਪੁਨਮਾਈ॥
ਪ੍ਰਣਵਤਿਨਾਨਕਜੇਤੂਦੇਵਹਿਅੰਤੇਹੋਇਸਖਾਈ॥੪॥੧॥
ਰਾਮਕਲੀਮਹਲਾ੧॥
ਸਰਬਜੋਤਿਤੇਰੀਪਸਰਿਰਹੀ॥
ਜਹਜਹਦੇਖਾਤਹਨਰਹਰੀ॥੧॥
ਜੀਵਨਤਲਬਨਿਵਾਰਿਸੁਆਮੀ॥
ਅੰਧਕੂਪਿਮਾਇਆਮਨੁਗਾਡਿਆਕਿਉਕਰਿਉਤਰਉਪਾਰਿਸੁਆਮੀ॥੧॥ਰਹਾਉ॥
ਜਹਭੀਤਰਿਘਟਭੀਤਰਿਬਸਿਆਬਾਹਰਿਕਾਹੇਨਾਹੀ॥
ਤਿਨਕੀਸਾਰਕਰੇਨਿਤਸਾਹਿਬੁਸਦਾਚਿੰਤਮਨਮਾਹੀ॥੨॥
ਆਪੇਨੇੜੈਆਪੇਦੂਰਿ॥
ਆਪੇਸਰਬਰਹਿਆਭਰਪੂਰਿ॥
ਸਤਿਗੁਰੁਮਿਲੈਅੰਧੇਰਾਜਾਇ॥