ਜਹਦੇਖਾਤਹਰਹਿਆਸਮਾਇ॥੩॥
ਅੰਤਰਿਸਹਸਾਬਾਹਰਿਮਾਇਆਨੈਣੀਲਾਗਸਿਬਾਣੀ॥
ਪ੍ਰਣਵਤਿਨਾਨਕੁਦਾਸਨਿਦਾਸਾਪਰਤਾਪਹਿਗਾਪ੍ਰਾਣੀ॥੪॥੨॥
ਰਾਮਕਲੀਮਹਲਾ੧॥
ਜਿਤੁਦਰਿਵਸਹਿਕਵਨੁਦਰੁਕਹੀਐਦਰਾਭੀਤਰਿਦਰੁਕਵਨੁਲਹੈ॥
ਜਿਸੁਦਰਕਾਰਣਿਫਿਰਾਉਦਾਸੀਸੋਦਰੁਕੋਈਆਇਕਹੈ॥੧॥
ਕਿਨਬਿਧਿਸਾਗਰੁਤਰੀਐ॥
ਜੀਵਤਿਆਨਹਮਰੀਐ॥੧॥ਰਹਾਉ॥
ਦੁਖੁਦਰਵਾਜਾਰੋਹੁਰਖਵਾਲਾਆਸਾਅੰਦੇਸਾਦੁਇਪਟਜੜੇ॥
ਮਾਇਆਜਲੁਖਾਈਪਾਣੀਘਰੁਬਾਧਿਆਸਤਕੈਆਸਣਿਪੁਰਖੁਰਹੈ॥੨॥
ਕਿੰਤੇਨਾਮਾਅੰਤੁਨਜਾਣਿਆਤੁਮਸਰਿਨਾਹੀਅਵਰੁਹਰੇ॥
ਊਚਾਨਹੀਕਹਣਾਮਨਮਹਿਰਹਣਾਆਪੇਜਾਣੈਆਪਿਕਰੇ॥੩॥
ਜਬਆਸਾਅੰਦੇਸਾਤਬਹੀਕਿਉਕਰਿਏਕੁਕਹੈ॥
ਆਸਾਭੀਤਰਿਰਹੈਨਿਰਾਸਾਤਉਨਾਨਕਏਕੁਮਿਲੈ॥੪॥
ਇਨਬਿਧਿਸਾਗਰੁਤਰੀਐ॥
ਜੀਵਤਿਆਇਉਮਰੀਐ॥੧॥ਰਹਾਉਦੂਜਾ॥੩॥
ਰਾਮਕਲੀਮਹਲਾ੧॥
ਸੁਰਤਿਸਬਦੁਸਾਖੀਮੇਰੀਸਿੰਙੀਬਾਜੈਲੋਕੁਸੁਣੇ॥
ਪਤੁਝੋਲੀਮੰਗਣਕੈਤਾਈਭੀਖਿਆਨਾਮੁਪੜੇ॥੧॥
ਬਾਬਾਗੋਰਖੁਜਾਗੈ॥
ਗੋਰਖੁਸੋਜਿਨਿਗੋਇਉਠਾਲੀਕਰਤੇਬਾਰਨਲਾਗੈ॥੧॥ਰਹਾਉ॥
ਪਾਣੀਪ੍ਰਾਣਪਵਣਿਬੰਧਿਰਾਖੇਚੰਦੁਸੂਰਜੁਮੁਖਿਦੀਏ॥
ਮਰਣਜੀਵਣਕਉਧਰਤੀਦੀਨੀਏਤੇਗੁਣਵਿਸਰੇ॥੨॥
ਸਿਧਸਾਧਿਕਅਰੁਜੋਗੀਜੰਗਮਪੀਰਪੁਰਸਬਹੁਤੇਰੇ॥
ਜੇਤਿਨਮਿਲਾਤਕੀਰਤਿਆਖਾਤਾਮਨੁਸੇਵਕਰੇ॥੩॥
ਕਾਗਦੁਲੂਣੁਰਹੈਘ੍ਰਿਤਸੰਗੇਪਾਣੀਕਮਲੁਰਹੈ॥
ਐਸੇਭਗਤਮਿਲਹਿਜਨਨਾਨਕਤਿਨਜਮੁਕਿਆਕਰੈ॥੪॥੪॥
ਰਾਮਕਲੀਮਹਲਾ੧॥
ਸੁਣਿਮਾਛਿੰਦ੍ਰਾਨਾਨਕੁਬੋਲੈ॥
ਵਸਗਤਿਪੰਚਕਰੇਨਹਡੋਲੈ॥
ਐਸੀਜੁਗਤਿਜੋਗਕਉਪਾਲੇ॥
ਆਪਿਤਰੈਸਗਲੇਕੁਲਤਾਰੇ॥੧॥
ਸੋਅਉਧੂਤੁਐਸੀਮਤਿਪਾਵੈ॥
ਅਹਿਨਿਸਿਸੁੰਨਿਸਮਾਧਿਸਮਾਵੈ॥੧॥ਰਹਾਉ॥
ਭਿਖਿਆਭਾਇਭਗਤਿਭੈਚਲੈ॥
ਹੋਵੈਸੁਤ੍ਰਿਪਤਿਸੰਤੋਖਿਅਮੁਲੈ॥
ਧਿਆਨਰੂਪਿਹੋਇਆਸਣੁਪਾਵੈ॥
ਸਚਿਨਾਮਿਤਾੜੀਚਿਤੁਲਾਵੈ॥੨॥
ਨਾਨਕੁਬੋਲੈਅੰਮ੍ਰਿਤਬਾਣੀ॥
ਸੁਣਿਮਾਛਿੰਦ੍ਰਾਅਉਧੂਨੀਸਾਣੀ॥
ਆਸਾਮਾਹਿਨਿਰਾਸੁਵਲਾਏ॥
ਨਿਹਚਉਨਾਨਕਕਰਤੇਪਾਏ॥੩॥
ਪ੍ਰਣਵਤਿਨਾਨਕੁਅਗਮੁਸੁਣਾਏ॥
ਗੁਰਚੇਲੇਕੀਸੰਧਿਮਿਲਾਏ॥
ਦੀਖਿਆਦਾਰੂਭੋਜਨੁਖਾਇ॥