GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 878
0:00 0:00
ਅੰਗ 878
0:00 0:00
Display Settings
ਛਿਅਦਰਸਨਕੀਸੋਝੀਪਾਇ॥੪॥੫॥
ਰਾਮਕਲੀਮਹਲਾ
ਹਮਡੋਲਤਬੇੜੀਪਾਪਭਰੀਹੈਪਵਣੁਲਗੈਮਤੁਜਾਈ
ਸਨਮੁਖਸਿਧਭੇਟਣਕਉਆਏਨਿਹਚਉਦੇਹਿਵਡਿਆਈ॥੧॥
ਗੁਰਤਾਰਿਤਾਰਣਹਾਰਿਆ
ਦੇਹਿਭਗਤਿਪੂਰਨਅਵਿਨਾਸੀਹਉਤੁਝਕਉਬਲਿਹਾਰਿਆ॥੧॥ਰਹਾਉ
ਸਿਧਸਾਧਿਕਜੋਗੀਅਰੁਜੰਗਮਏਕੁਸਿਧੁਜਿਨੀਧਿਆਇਆ
ਪਰਸਤਪੈਰਸਿਝਤਤੇਸੁਆਮੀਅਖਰੁਜਿਨਕਉਆਇਆ॥੨॥
ਜਪਤਪਸੰਜਮਕਰਮਜਾਨਾਨਾਮੁਜਪੀਪ੍ਰਭਤੇਰਾ
ਗੁਰੁਪਰਮੇਸਰੁਨਾਨਕਭੇਟਿਓਸਾਚੈਸਬਦਿਨਿਬੇਰਾ॥੩॥੬॥
ਰਾਮਕਲੀਮਹਲਾ
ਸੁਰਤੀਸੁਰਤਿਰਲਾਈਐਏਤੁ
ਤਨੁਕਰਿਤੁਲਹਾਲੰਘਹਿਜੇਤੁ
ਅੰਤਰਿਭਾਹਿਤਿਸੈਤੂਰਖੁ
ਅਹਿਨਿਸਿਦੀਵਾਬਲੈਅਥਕੁ॥੧॥
ਐਸਾਦੀਵਾਨੀਰਿਤਰਾਇ
ਜਿਤੁਦੀਵੈਸਭਸੋਝੀਪਾਇ॥੧॥ਰਹਾਉ
ਹਛੀਮਿਟੀਸੋਝੀਹੋਇ
ਤਾਕਾਕੀਆਮਾਨੈਸੋਇ
ਕਰਣੀਤੇਕਰਿਚਕਹੁਢਾਲਿ
ਐਥੈਓਥੈਨਿਬਹੀਨਾਲਿ॥੨॥
ਆਪੇਨਦਰਿਕਰੇਜਾਸੋਇ
ਗੁਰਮੁਖਿਵਿਰਲਾਬੂਝੈਕੋਇ
ਤਿਤੁਘਟਿਦੀਵਾਨਿਹਚਲੁਹੋਇ
ਪਾਣੀਮਰੈਬੁਝਾਇਆਜਾਇ
ਐਸਾਦੀਵਾਨੀਰਿਤਰਾਇ॥੩॥
ਡੋਲੈਵਾਉਵਡਾਹੋਇ
ਜਾਪੈਜਿਉਸਿੰਘਾਸਣਿਲੋਇ
ਖਤ੍ਰੀਬ੍ਰਾਹਮਣੁਸੂਦੁਕਿਵੈਸੁ
ਨਿਰਤਿਪਾਈਆਗਣੀਸਹੰਸ
ਐਸਾਦੀਵਾਬਾਲੇਕੋਇ
ਨਾਨਕਸੋਪਾਰੰਗਤਿਹੋਇ॥੪॥੭॥
ਰਾਮਕਲੀਮਹਲਾ
ਤੁਧਨੋਨਿਵਣੁਮੰਨਣੁਤੇਰਾਨਾਉ
ਸਾਚੁਭੇਟਬੈਸਣਕਉਥਾਉ
ਸਤੁਸੰਤੋਖੁਹੋਵੈਅਰਦਾਸਿ
ਤਾਸੁਣਿਸਦਿਬਹਾਲੇਪਾਸਿ॥੧॥
ਨਾਨਕਬਿਰਥਾਕੋਇਹੋਇ
ਐਸੀਦਰਗਹਸਾਚਾਸੋਇ॥੧॥ਰਹਾਉ
ਪ੍ਰਾਪਤਿਪੋਤਾਕਰਮੁਪਸਾਉ
ਤੂਦੇਵਹਿਮੰਗਤਜਨਚਾਉ
ਭਾਡੈਭਾਉਪਵੈਤਿਤੁਆਇ
ਧੁਰਿਤੈਛੋਡੀਕੀਮਤਿਪਾਇ॥੨॥
ਜਿਨਿਕਿਛੁਕੀਆਸੋਕਿਛੁਕਰੈ
ਅਪਨੀਕੀਮਤਿਆਪੇਧਰੈ
ਗੁਰਮੁਖਿਪਰਗਟੁਹੋਆਹਰਿਰਾਇ
ਨਾਕੋਆਵੈਨਾਕੋਜਾਇ॥੩॥
ਲੋਕੁਧਿਕਾਰੁਕਹੈਮੰਗਤਜਨਮਾਗਤਮਾਨੁਪਾਇਆ
ਸਹਕੀਆਗਲਾਦਰਕੀਆਬਾਤਾਤੈਤਾਕਹਣੁਕਹਾਇਆ॥੪॥੮॥
ਰਾਮਕਲੀਮਹਲਾ
ਸਾਗਰਮਹਿਬੂੰਦਬੂੰਦਮਹਿਸਾਗਰੁਕਵਣੁਬੁਝੈਬਿਧਿਜਾਣੈ
ਉਤਭੁਜਚਲਤਆਪਿਕਰਿਚੀਨੈਆਪੇਤਤੁਪਛਾਣੈ॥੧॥