ਐਸਾਗਿਆਨੁਬੀਚਾਰੈਕੋਈ॥
ਤਿਸਤੇਮੁਕਤਿਪਰਮਗਤਿਹੋਈ॥੧॥ਰਹਾਉ॥
ਦਿਨਮਹਿਰੈਣਿਰੈਣਿਮਹਿਦਿਨੀਅਰੁਉਸਨਸੀਤਬਿਧਿਸੋਈ॥
ਤਾਕੀਗਤਿਮਿਤਿਅਵਰੁਨਜਾਣੈਗੁਰਬਿਨੁਸਮਝਨਹੋਈ॥੨॥
ਪੁਰਖਮਹਿਨਾਰਿਨਾਰਿਮਹਿਪੁਰਖਾਬੂਝਹੁਬ੍ਰਹਮਗਿਆਨੀ॥
ਧੁਨਿਮਹਿਧਿਆਨੁਧਿਆਨਮਹਿਜਾਨਿਆਗੁਰਮੁਖਿਅਕਥਕਹਾਨੀ॥੩॥
ਮਨਮਹਿਜੋਤਿਜੋਤਿਮਹਿਮਨੂਆਪੰਚਮਿਲੇਗੁਰਭਾਈ॥
ਨਾਨਕਤਿਨਕੈਸਦਬਲਿਹਾਰੀਜਿਨਏਕਸਬਦਿਲਿਵਲਾਈ॥੪॥੯॥
ਰਾਮਕਲੀਮਹਲਾ੧॥
ਜਾਹਰਿਪ੍ਰਭਿਕਿਰਪਾਧਾਰੀ॥
ਤਾਹਉਮੈਵਿਚਹੁਮਾਰੀ॥
ਸੋਸੇਵਕਿਰਾਮਪਿਆਰੀ॥
ਜੋਗੁਰਸਬਦੀਬੀਚਾਰੀ॥੧॥
ਸੋਹਰਿਜਨੁਹਰਿਪ੍ਰਭਭਾਵੈ॥
ਅਹਿਨਿਸਿਭਗਤਿਕਰੇਦਿਨੁਰਾਤੀਲਾਜਛੋਡਿਹਰਿਕੇਗੁਣਗਾਵੈ॥੧॥ਰਹਾਉ॥
ਧੁਨਿਵਾਜੇਅਨਹਦਘੋਰਾ॥
ਮਨੁਮਾਨਿਆਹਰਿਰਸਿਮੋਰਾ॥
ਗੁਰਪੂਰੈਸਚੁਸਮਾਇਆ॥
ਗੁਰੁਆਦਿਪੁਰਖੁਹਰਿਪਾਇਆ॥੨॥
ਸਭਿਨਾਦਬੇਦਗੁਰਬਾਣੀ॥
ਮਨੁਰਾਤਾਸਾਰਿਗਪਾਣੀ॥
ਤਹਤੀਰਥਵਰਤਤਪਸਾਰੇ॥
ਗੁਰਮਿਲਿਆਹਰਿਨਿਸਤਾਰੇ॥੩॥
ਜਹਆਪੁਗਇਆਭਉਭਾਗਾ॥
ਗੁਰਚਰਣੀਸੇਵਕੁਲਾਗਾ॥
ਗੁਰਿਸਤਿਗੁਰਿਭਰਮੁਚੁਕਾਇਆ॥
ਕਹੁਨਾਨਕਸਬਦਿਮਿਲਾਇਆ॥੪॥੧੦॥
ਰਾਮਕਲੀਮਹਲਾ੧॥
ਛਾਦਨੁਭੋਜਨੁਮਾਗਤੁਭਾਗੈ॥
ਖੁਧਿਆਦੁਸਟਜਲੈਦੁਖੁਆਗੈ॥
ਗੁਰਮਤਿਨਹੀਲੀਨੀਦੁਰਮਤਿਪਤਿਖੋਈ॥
ਗੁਰਮਤਿਭਗਤਿਪਾਵੈਜਨੁਕੋਈ॥੧॥
ਜੋਗੀਜੁਗਤਿਸਹਜਘਰਿਵਾਸੈ॥
ਏਕਦ੍ਰਿਸਟਿਏਕੋਕਰਿਦੇਖਿਆਭੀਖਿਆਭਾਇਸਬਦਿਤ੍ਰਿਪਤਾਸੈ॥੧॥ਰਹਾਉ॥
ਪੰਚਬੈਲਗਡੀਆਦੇਹਧਾਰੀ॥
ਰਾਮਕਲਾਨਿਬਹੈਪਤਿਸਾਰੀ॥
ਧਰਤੂਟੀਗਾਡੋਸਿਰਭਾਰਿ॥
ਲਕਰੀਬਿਖਰਿਜਰੀਮੰਝਭਾਰਿ॥੨॥
ਗੁਰਕਾਸਬਦੁਵੀਚਾਰਿਜੋਗੀ॥
ਦੁਖੁਸੁਖੁਸਮਕਰਣਾਸੋਗਬਿਓਗੀ॥
ਭੁਗਤਿਨਾਮੁਗੁਰਸਬਦਿਬੀਚਾਰੀ॥
ਅਸਥਿਰੁਕੰਧੁਜਪੈਨਿਰੰਕਾਰੀ॥੩॥
ਸਹਜਜਗੋਟਾਬੰਧਨਤੇਛੂਟਾ॥
ਕਾਮੁਕ੍ਰੋਧੁਗੁਰਸਬਦੀਲੂਟਾ॥
ਮਨਮਹਿਮੁੰਦ੍ਰਾਹਰਿਗੁਰਸਰਣਾ॥
ਨਾਨਕਰਾਮਭਗਤਿਜਨਤਰਣਾ॥੪॥੧੧॥