ਸਤਿਗੁਰੁਸੇਵੇਆਪਣਾਸੋਸਿਰੁਲੇਖੈਲਾਇ॥
ਵਿਚਹੁਆਪੁਗਵਾਇਕੈਰਹਨਿਸਚਿਲਿਵਲਾਇ॥
ਸਤਿਗੁਰੁਜਿਨੀਨਸੇਵਿਓਤਿਨਾਬਿਰਥਾਜਨਮੁਗਵਾਇ॥
ਨਾਨਕਜੋਤਿਸੁਭਾਵੈਸੋਕਰੇਕਹਣਾਕਿਛੂਨਜਾਇ॥੧॥
ਮਃ੩॥
ਮਨੁਵੇਕਾਰੀਵੇੜਿਆਵੇਕਾਰਾਕਰਮਕਮਾਇ॥
ਦੂਜੈਭਾਇਅਗਿਆਨੀਪੂਜਦੇਦਰਗਹਮਿਲੈਸਜਾਇ॥
ਆਤਮਦੇਉਪੂਜੀਐਬਿਨੁਸਤਿਗੁਰਬੂਝਨਪਾਇ॥
ਜਪੁਤਪੁਸੰਜਮੁਭਾਣਾਸਤਿਗੁਰੂਕਾਕਰਮੀਪਲੈਪਾਇ॥
ਨਾਨਕਸੇਵਾਸੁਰਤਿਕਮਾਵਣੀਜੋਹਰਿਭਾਵੈਸੋਥਾਇਪਾਇ॥੨॥
ਪਉੜੀ॥
ਹਰਿਹਰਿਨਾਮੁਜਪਹੁਮਨਮੇਰੇਜਿਤੁਸਦਾਸੁਖੁਹੋਵੈਦਿਨੁਰਾਤੀ॥
ਹਰਿਹਰਿਨਾਮੁਜਪਹੁਮਨਮੇਰੇਜਿਤੁਸਿਮਰਤਸਭਿਕਿਲਵਿਖਪਾਪਲਹਾਤੀ॥
ਹਰਿਹਰਿਨਾਮੁਜਪਹੁਮਨਮੇਰੇਜਿਤੁਦਾਲਦੁਦੁਖਭੁਖਸਭਲਹਿਜਾਤੀ॥
ਹਰਿਹਰਿਨਾਮੁਜਪਹੁਮਨਮੇਰੇਮੁਖਿਗੁਰਮੁਖਿਪ੍ਰੀਤਿਲਗਾਤੀ॥
ਜਿਤੁਮੁਖਿਭਾਗੁਲਿਖਿਆਧੁਰਿਸਾਚੈਹਰਿਤਿਤੁਮੁਖਿਨਾਮੁਜਪਾਤੀ॥੧੩॥
ਸਲੋਕਮਃ੩॥
ਸਤਿਗੁਰੁਜਿਨੀਨਸੇਵਿਓਸਬਦਿਨਕੀਤੋਵੀਚਾਰੁ॥
ਅੰਤਰਿਗਿਆਨੁਨਆਇਓਮਿਰਤਕੁਹੈਸੰਸਾਰਿ॥
ਲਖਚਉਰਾਸੀਹਫੇਰੁਪਇਆਮਰਿਜੰਮੈਹੋਇਖੁਆਰੁ॥
ਸਤਿਗੁਰਕੀਸੇਵਾਸੋਕਰੇਜਿਸਨੋਆਪਿਕਰਾਏਸੋਇ॥
ਸਤਿਗੁਰਵਿਚਿਨਾਮੁਨਿਧਾਨੁਹੈਕਰਮਿਪਰਾਪਤਿਹੋਇ॥
ਸਚਿਰਤੇਗੁਰਸਬਦਸਿਉਤਿਨਸਚੀਸਦਾਲਿਵਹੋਇ॥
ਨਾਨਕਜਿਸਨੋਮੇਲੇਨਵਿਛੁੜੈਸਹਜਿਸਮਾਵੈਸੋਇ॥੧॥
ਮਃ੩॥
ਸੋਭਗਉਤੀਜੋੁਭਗਵੰਤੈਜਾਣੈ॥
ਗੁਰਪਰਸਾਦੀਆਪੁਪਛਾਣੈ॥
ਧਾਵਤੁਰਾਖੈਇਕਤੁਘਰਿਆਣੈ॥
ਜੀਵਤੁਮਰੈਹਰਿਨਾਮੁਵਖਾਣੈ॥
ਐਸਾਭਗਉਤੀਉਤਮੁਹੋਇ॥
ਨਾਨਕਸਚਿਸਮਾਵੈਸੋਇ॥੨॥
ਮਃ੩॥
ਅੰਤਰਿਕਪਟੁਭਗਉਤੀਕਹਾਏ॥
ਪਾਖੰਡਿਪਾਰਬ੍ਰਹਮੁਕਦੇਨਪਾਏ॥
ਪਰਨਿੰਦਾਕਰੇਅੰਤਰਿਮਲੁਲਾਏ॥
ਬਾਹਰਿਮਲੁਧੋਵੈਮਨਕੀਜੂਠਿਨਜਾਏ॥
ਸਤਿਸੰਗਤਿਸਿਉਬਾਦੁਰਚਾਏ॥
ਅਨਦਿਨੁਦੁਖੀਆਦੂਜੈਭਾਇਰਚਾਏ॥
ਹਰਿਨਾਮੁਨਚੇਤੈਬਹੁਕਰਮਕਮਾਏ॥
ਪੂਰਬਲਿਖਿਆਸੁਮੇਟਣਾਨਜਾਏ॥
ਨਾਨਕਬਿਨੁਸਤਿਗੁਰਸੇਵੇਮੋਖੁਨਪਾਏ॥੩॥
ਪਉੜੀ॥
ਸਤਿਗੁਰੁਜਿਨੀਧਿਆਇਆਸੇਕੜਿਨਸਵਾਹੀ॥
ਸਤਿਗੁਰੁਜਿਨੀਧਿਆਇਆਸੇਤ੍ਰਿਪਤਿਅਘਾਹੀ॥
ਸਤਿਗੁਰੁਜਿਨੀਧਿਆਇਆਤਿਨਜਮਡਰੁਨਾਹੀ॥