ੴਸਤਿਗੁਰਪ੍ਰਸਾਦਿ॥
ਰਾਮਕਲੀਮਹਲਾ੩ਘਰੁ੧॥
ਸਤਜੁਗਿਸਚੁਕਹੈਸਭੁਕੋਈ॥
ਘਰਿਘਰਿਭਗਤਿਗੁਰਮੁਖਿਹੋਈ॥
ਸਤਜੁਗਿਧਰਮੁਪੈਰਹੈਚਾਰਿ॥
ਗੁਰਮੁਖਿਬੂਝੈਕੋਬੀਚਾਰਿ॥੧॥
ਜੁਗਚਾਰੇਨਾਮਿਵਡਿਆਈਹੋਈ॥
ਜਿਨਾਮਿਲਾਗੈਸੋਮੁਕਤਿਹੋਵੈਗੁਰਬਿਨੁਨਾਮੁਨਪਾਵੈਕੋਈ॥੧॥ਰਹਾਉ॥
ਤ੍ਰੇਤੈਇਕਕਲਕੀਨੀਦੂਰਿ॥
ਪਾਖੰਡੁਵਰਤਿਆਹਰਿਜਾਣਨਿਦੂਰਿ॥
ਗੁਰਮੁਖਿਬੂਝੈਸੋਝੀਹੋਈ॥
ਅੰਤਰਿਨਾਮੁਵਸੈਸੁਖੁਹੋਈ॥੨॥
ਦੁਆਪੁਰਿਦੂਜੈਦੁਬਿਧਾਹੋਇ॥
ਭਰਮਿਭੁਲਾਨੇਜਾਣਹਿਦੋਇ॥
ਦੁਆਪੁਰਿਧਰਮਿਦੁਇਪੈਰਰਖਾਏ॥
ਗੁਰਮੁਖਿਹੋਵੈਤਨਾਮੁਦ੍ਰਿੜਾਏ॥੩॥
ਕਲਜੁਗਿਧਰਮਕਲਾਇਕਰਹਾਏ॥
ਇਕਪੈਰਿਚਲੈਮਾਇਆਮੋਹੁਵਧਾਏ॥
ਮਾਇਆਮੋਹੁਅਤਿਗੁਬਾਰੁ॥
ਸਤਿਗੁਰੁਭੇਟੈਨਾਮਿਉਧਾਰੁ॥੪॥
ਸਭਜੁਗਮਹਿਸਾਚਾਏਕੋਸੋਈ॥
ਸਭਮਹਿਸਚੁਦੂਜਾਨਹੀਕੋਈ॥
ਸਾਚੀਕੀਰਤਿਸਚੁਸੁਖੁਹੋਈ॥
ਗੁਰਮੁਖਿਨਾਮੁਵਖਾਣੈਕੋਈ॥੫॥
ਸਭਜੁਗਮਹਿਨਾਮੁਊਤਮੁਹੋਈ॥
ਗੁਰਮੁਖਿਵਿਰਲਾਬੂਝੈਕੋਈ॥
ਹਰਿਨਾਮੁਧਿਆਏਭਗਤੁਜਨੁਸੋਈ॥
ਨਾਨਕਜੁਗਿਜੁਗਿਨਾਮਿਵਡਿਆਈਹੋਈ॥੬॥੧॥
ਰਾਮਕਲੀਮਹਲਾ੪ਘਰੁ੧॥
ੴਸਤਿਗੁਰਪ੍ਰਸਾਦਿ॥
ਜੇਵਡਭਾਗਹੋਵਹਿਵਡਭਾਗੀਤਾਹਰਿਹਰਿਨਾਮੁਧਿਆਵੈ॥
ਨਾਮੁਜਪਤਨਾਮੇਸੁਖੁਪਾਵੈਹਰਿਨਾਮੇਨਾਮਿਸਮਾਵੈ॥੧॥
ਗੁਰਮੁਖਿਭਗਤਿਕਰਹੁਸਦਪ੍ਰਾਣੀ॥
ਹਿਰਦੈਪ੍ਰਗਾਸੁਹੋਵੈਲਿਵਲਾਗੈਗੁਰਮਤਿਹਰਿਹਰਿਨਾਮਿਸਮਾਣੀ॥੧॥ਰਹਾਉ॥
ਹੀਰਾਰਤਨਜਵੇਹਰਮਾਣਕਬਹੁਸਾਗਰਭਰਪੂਰੁਕੀਆ॥
ਜਿਸੁਵਡਭਾਗੁਹੋਵੈਵਡਮਸਤਕਿਤਿਨਿਗੁਰਮਤਿਕਢਿਕਢਿਲੀਆ॥੨॥
ਰਤਨੁਜਵੇਹਰੁਲਾਲੁਹਰਿਨਾਮਾਗੁਰਿਕਾਢਿਤਲੀਦਿਖਲਾਇਆ॥
ਭਾਗਹੀਣਮਨਮੁਖਿਨਹੀਲੀਆਤ੍ਰਿਣਓਲੈਲਾਖੁਛਪਾਇਆ॥੩॥
ਮਸਤਕਿਭਾਗੁਹੋਵੈਧੁਰਿਲਿਖਿਆਤਾਸਤਿਗੁਰੁਸੇਵਾਲਾਏ॥
ਨਾਨਕਰਤਨਜਵੇਹਰਪਾਵੈਧਨੁਧਨੁਗੁਰਮਤਿਹਰਿਪਾਏ॥੪॥੧॥
ਰਾਮਕਲੀਮਹਲਾ੪॥
ਰਾਮਜਨਾਮਿਲਿਭਇਆਅਨੰਦਾਹਰਿਨੀਕੀਕਥਾਸੁਨਾਇ॥
ਦੁਰਮਤਿਮੈਲੁਗਈਸਭਨੀਕਲਿਸਤਿਸੰਗਤਿਮਿਲਿਬੁਧਿਪਾਇ॥੧॥