ਰਾਮਜਨਗੁਰਮਤਿਰਾਮੁਬੋਲਾਇ॥
ਜੋਜੋਸੁਣੈਕਹੈਸੋਮੁਕਤਾਰਾਮਜਪਤਸੋਹਾਇ॥੧॥ਰਹਾਉ॥
ਜੇਵਡਭਾਗਹੋਵਹਿਮੁਖਿਮਸਤਕਿਹਰਿਰਾਮਜਨਾਭੇਟਾਇ॥
ਦਰਸਨੁਸੰਤਦੇਹੁਕਰਿਕਿਰਪਾਸਭੁਦਾਲਦੁਦੁਖੁਲਹਿਜਾਇ॥੨॥
ਹਰਿਕੇਲੋਗਰਾਮਜਨਨੀਕੇਭਾਗਹੀਣਨਸੁਖਾਇ॥
ਜਿਉਜਿਉਰਾਮਕਹਹਿਜਨਊਚੇਨਰਨਿੰਦਕਡੰਸੁਲਗਾਇ॥੩॥
ਧ੍ਰਿਗੁਧ੍ਰਿਗੁਨਰਨਿੰਦਕਜਿਨਜਨਨਹੀਭਾਏਹਰਿਕੇਸਖਾਸਖਾਇ॥
ਸੇਹਰਿਕੇਚੋਰਵੇਮੁਖਮੁਖਕਾਲੇਜਿਨਗੁਰਕੀਪੈਜਨਭਾਇ॥੪॥
ਦਇਆਦਇਆਕਰਿਰਾਖਹੁਹਰਿਜੀਉਹਮਦੀਨਤੇਰੀਸਰਣਾਇ॥
ਹਮਬਾਰਿਕਤੁਮਪਿਤਾਪ੍ਰਭਮੇਰੇਜਨਨਾਨਕਬਖਸਿਮਿਲਾਇ॥੫॥੨॥
ਰਾਮਕਲੀਮਹਲਾ੪॥
ਹਰਿਕੇਸਖਾਸਾਧਜਨਨੀਕੇਤਿਨਊਪਰਿਹਾਥੁਵਤਾਵੈ॥
ਗੁਰਮੁਖਿਸਾਧਸੇਈਪ੍ਰਭਭਾਏਕਰਿਕਿਰਪਾਆਪਿਮਿਲਾਵੈ॥੧॥
ਰਾਮਮੋਕਉਹਰਿਜਨਮੇਲਿਮਨਿਭਾਵੈ॥
ਅਮਿਉਅਮਿਉਹਰਿਰਸੁਹੈਮੀਠਾਮਿਲਿਸੰਤਜਨਾਮੁਖਿਪਾਵੈ॥੧॥ਰਹਾਉ॥
ਹਰਿਕੇਲੋਗਰਾਮਜਨਊਤਮਮਿਲਿਊਤਮਪਦਵੀਪਾਵੈ॥
ਹਮਹੋਵਤਚੇਰੀਦਾਸਦਾਸਨਕੀਮੇਰਾਠਾਕੁਰੁਖੁਸੀਕਰਾਵੈ॥੨॥
ਸੇਵਕਜਨਸੇਵਹਿਸੇਵਡਭਾਗੀਰਿਦਮਨਿਤਨਿਪ੍ਰੀਤਿਲਗਾਵੈ॥
ਬਿਨੁਪ੍ਰੀਤੀਕਰਹਿਬਹੁਬਾਤਾਕੂੜੁਬੋਲਿਕੂੜੋਫਲੁਪਾਵੈ॥੩॥
ਮੋਕਉਧਾਰਿਕ੍ਰਿਪਾਜਗਜੀਵਨਦਾਤੇਹਰਿਸੰਤਪਗੀਲੇਪਾਵੈ॥
ਹਉਕਾਟਉਕਾਟਿਬਾਢਿਸਿਰੁਰਾਖਉਜਿਤੁਨਾਨਕਸੰਤੁਚੜਿਆਵੈ॥੪॥੩॥
ਰਾਮਕਲੀਮਹਲਾ੪॥
ਜੇਵਡਭਾਗਹੋਵਹਿਵਡਮੇਰੇਜਨਮਿਲਦਿਆਢਿਲਨਲਾਈਐ॥
ਹਰਿਜਨਅੰਮ੍ਰਿਤਕੁੰਟਸਰਨੀਕੇਵਡਭਾਗੀਤਿਤੁਨਾਵਾਈਐ॥੧॥
ਰਾਮਮੋਕਉਹਰਿਜਨਕਾਰੈਲਾਈਐ॥
ਹਉਪਾਣੀਪਖਾਪੀਸਉਸੰਤਆਗੈਪਗਮਲਿਮਲਿਧੂਰਿਮੁਖਿਲਾਈਐ॥੧॥ਰਹਾਉ॥
ਹਰਿਜਨਵਡੇਵਡੇਵਡਊਚੇਜੋਸਤਿਗੁਰਮੇਲਿਮਿਲਾਈਐ॥
ਸਤਿਗੁਰਜੇਵਡੁਅਵਰੁਨਕੋਈਮਿਲਿਸਤਿਗੁਰਪੁਰਖਧਿਆਈਐ॥੨॥
ਸਤਿਗੁਰਸਰਣਿਪਰੇਤਿਨਪਾਇਆਮੇਰੇਠਾਕੁਰਲਾਜਰਖਾਈਐ॥
ਇਕਿਅਪਣੈਸੁਆਇਆਇਬਹਹਿਗੁਰਆਗੈਜਿਉਬਗੁਲਸਮਾਧਿਲਗਾਈਐ॥੩॥
ਬਗੁਲਾਕਾਗਨੀਚਕੀਸੰਗਤਿਜਾਇਕਰੰਗਬਿਖੂਮੁਖਿਲਾਈਐ॥
ਨਾਨਕਮੇਲਿਮੇਲਿਪ੍ਰਭਸੰਗਤਿਮਿਲਿਸੰਗਤਿਹੰਸੁਕਰਾਈਐ॥੪॥੪॥