ਰਾਮਕਲੀਮਹਲਾ੪॥
ਸਤਿਗੁਰਦਇਆਕਰਹੁਹਰਿਮੇਲਹੁਮੇਰੇਪ੍ਰੀਤਮਪ੍ਰਾਣਹਰਿਰਾਇਆ॥
ਹਮਚੇਰੀਹੋਇਲਗਹਗੁਰਚਰਣੀਜਿਨਿਹਰਿਪ੍ਰਭਮਾਰਗੁਪੰਥੁਦਿਖਾਇਆ॥੧॥
ਰਾਮਮੈਹਰਿਹਰਿਨਾਮੁਮਨਿਭਾਇਆ॥
ਮੈਹਰਿਬਿਨੁਅਵਰੁਨਕੋਈਬੇਲੀਮੇਰਾਪਿਤਾਮਾਤਾਹਰਿਸਖਾਇਆ॥੧॥ਰਹਾਉ॥
ਮੇਰੇਇਕੁਖਿਨੁਪ੍ਰਾਨਨਰਹਹਿਬਿਨੁਪ੍ਰੀਤਮਬਿਨੁਦੇਖੇਮਰਹਿਮੇਰੀਮਾਇਆ॥
ਧਨੁਧਨੁਵਡਭਾਗਗੁਰਸਰਣੀਆਏਹਰਿਗੁਰਮਿਲਿਦਰਸਨੁਪਾਇਆ॥੨॥
ਮੈਅਵਰੁਨਕੋਈਸੂਝੈਬੂਝੈਮਨਿਹਰਿਜਪੁਜਪਉਜਪਾਇਆ॥
ਨਾਮਹੀਣਫਿਰਹਿਸੇਨਕਟੇਤਿਨਘਸਿਘਸਿਨਕਵਢਾਇਆ॥੩॥
ਮੋਕਉਜਗਜੀਵਨਜੀਵਾਲਿਲੈਸੁਆਮੀਰਿਦਅੰਤਰਿਨਾਮੁਵਸਾਇਆ॥
ਨਾਨਕਗੁਰੂਗੁਰੂਹੈਪੂਰਾਮਿਲਿਸਤਿਗੁਰਨਾਮੁਧਿਆਇਆ॥੪॥੫॥
ਰਾਮਕਲੀਮਹਲਾ੪॥
ਸਤਿਗੁਰੁਦਾਤਾਵਡਾਵਡਪੁਰਖੁਹੈਜਿਤੁਮਿਲਿਐਹਰਿਉਰਧਾਰੇ॥
ਜੀਅਦਾਨੁਗੁਰਿਪੂਰੈਦੀਆਹਰਿਅੰਮ੍ਰਿਤਨਾਮੁਸਮਾਰੇ॥੧॥
ਰਾਮਗੁਰਿਹਰਿਹਰਿਨਾਮੁਕੰਠਿਧਾਰੇ॥
ਗੁਰਮੁਖਿਕਥਾਸੁਣੀਮਨਿਭਾਈਧਨੁਧਨੁਵਡਭਾਗਹਮਾਰੇ॥੧॥ਰਹਾਉ॥
ਕੋਟਿਕੋਟਿਤੇਤੀਸਧਿਆਵਹਿਤਾਕਾਅੰਤੁਨਪਾਵਹਿਪਾਰੇ॥
ਹਿਰਦੈਕਾਮਕਾਮਨੀਮਾਗਹਿਰਿਧਿਮਾਗਹਿਹਾਥੁਪਸਾਰੇ॥੨॥
ਹਰਿਜਸੁਜਪਿਜਪੁਵਡਾਵਡੇਰਾਗੁਰਮੁਖਿਰਖਉਉਰਿਧਾਰੇ॥
ਜੇਵਡਭਾਗਹੋਵਹਿਤਾਜਪੀਐਹਰਿਭਉਜਲੁਪਾਰਿਉਤਾਰੇ॥੩॥
ਹਰਿਜਨਨਿਕਟਿਨਿਕਟਿਹਰਿਜਨਹੈਹਰਿਰਾਖੈਕੰਠਿਜਨਧਾਰੇ॥
ਨਾਨਕਪਿਤਾਮਾਤਾਹੈਹਰਿਪ੍ਰਭੁਹਮਬਾਰਿਕਹਰਿਪ੍ਰਤਿਪਾਰੇ॥੪॥੬॥੧੮॥
ਰਾਗੁਰਾਮਕਲੀਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਕਿਰਪਾਕਰਹੁਦੀਨਕੇਦਾਤੇਮੇਰਾਗੁਣੁਅਵਗਣੁਨਬੀਚਾਰਹੁਕੋਈ॥
ਮਾਟੀਕਾਕਿਆਧੋਪੈਸੁਆਮੀਮਾਣਸਕੀਗਤਿਏਹੀ॥੧॥
ਮੇਰੇਮਨਸਤਿਗੁਰੁਸੇਵਿਸੁਖੁਹੋਈ॥
ਜੋਇਛਹੁਸੋਈਫਲੁਪਾਵਹੁਫਿਰਿਦੂਖੁਨਵਿਆਪੈਕੋਈ॥੧॥ਰਹਾਉ॥
ਕਾਚੇਭਾਡੇਸਾਜਿਨਿਵਾਜੇਅੰਤਰਿਜੋਤਿਸਮਾਈ॥
ਜੈਸਾਲਿਖਤੁਲਿਖਿਆਧੁਰਿਕਰਤੈਹਮਤੈਸੀਕਿਰਤਿਕਮਾਈ॥੨॥
ਮਨੁਤਨੁਥਾਪਿਕੀਆਸਭੁਅਪਨਾਏਹੋਆਵਣਜਾਣਾ॥
ਜਿਨਿਦੀਆਸੋਚਿਤਿਨਆਵੈਮੋਹਿਅੰਧੁਲਪਟਾਣਾ॥੩॥