GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 883
0:00 0:00
ਅੰਗ 883
0:00 0:00
Display Settings
ਜਿਨਿਕੀਆਸੋਈਪ੍ਰਭੁਜਾਣੈਹਰਿਕਾਮਹਲੁਅਪਾਰਾ
ਭਗਤਿਕਰੀਹਰਿਕੇਗੁਣਗਾਵਾਨਾਨਕਦਾਸੁਤੁਮਾਰਾ॥੪॥੧॥
ਰਾਮਕਲੀਮਹਲਾ
ਪਵਹੁਚਰਣਾਤਲਿਊਪਰਿਆਵਹੁਐਸੀਸੇਵਕਮਾਵਹੁ
ਆਪਸਤੇਊਪਰਿਸਭਜਾਣਹੁਤਉਦਰਗਹਸੁਖੁਪਾਵਹੁ॥੧॥
ਸੰਤਹੁਐਸੀਕਥਹੁਕਹਾਣੀ
ਸੁਰਪਵਿਤ੍ਰਨਰਦੇਵਪਵਿਤ੍ਰਾਖਿਨੁਬੋਲਹੁਗੁਰਮੁਖਿਬਾਣੀ॥੧॥ਰਹਾਉ
ਪਰਪੰਚੁਛੋਡਿਸਹਜਘਰਿਬੈਸਹੁਝੂਠਾਕਹਹੁਕੋਈ
ਸਤਿਗੁਰਮਿਲਹੁਨਵੈਨਿਧਿਪਾਵਹੁਇਨਬਿਧਿਤਤੁਬਿਲੋਈ॥੨॥
ਭਰਮੁਚੁਕਾਵਹੁਗੁਰਮੁਖਿਲਿਵਲਾਵਹੁਆਤਮੁਚੀਨਹੁਭਾਈ
ਨਿਕਟਿਕਰਿਜਾਣਹੁਸਦਾਪ੍ਰਭੁਹਾਜਰੁਕਿਸੁਸਿਉਕਰਹੁਬੁਰਾਈ॥੩॥
ਸਤਿਗੁਰਿਮਿਲਿਐਮਾਰਗੁਮੁਕਤਾਸਹਜੇਮਿਲੇਸੁਆਮੀ
ਧਨੁਧਨੁਸੇਜਨਜਿਨੀਕਲਿਮਹਿਹਰਿਪਾਇਆਜਨਨਾਨਕਸਦਕੁਰਬਾਨੀ॥੪॥੨॥
ਰਾਮਕਲੀਮਹਲਾ
ਆਵਤਹਰਖਜਾਵਤਦੂਖਾਨਹਬਿਆਪੈਮਨਰੋਗਨੀ
ਸਦਾਅਨੰਦੁਗੁਰੁਪੂਰਾਪਾਇਆਤਉਉਤਰੀਸਗਲਬਿਓਗਨੀ॥੧॥
ਇਹਬਿਧਿਹੈਮਨੁਜੋਗਨੀ
ਮੋਹੁਸੋਗੁਰੋਗੁਲੋਗੁਬਿਆਪੈਤਹਹਰਿਹਰਿਹਰਿਰਸਭੋਗਨੀ॥੧॥ਰਹਾਉ
ਸੁਰਗਪਵਿਤ੍ਰਾਮਿਰਤਪਵਿਤ੍ਰਾਪਇਆਲਪਵਿਤ੍ਰਅਲੋਗਨੀ
ਆਗਿਆਕਾਰੀਸਦਾਸੁਖੁਭੁੰਚੈਜਤਕਤਪੇਖਉਹਰਿਗੁਨੀ॥੨॥
ਨਹਸਿਵਸਕਤੀਜਲੁਨਹੀਪਵਨਾਤਹਅਕਾਰੁਨਹੀਮੇਦਨੀ
ਸਤਿਗੁਰਜੋਗਕਾਤਹਾਨਿਵਾਸਾਜਹਅਵਿਗਤਨਾਥੁਅਗਮਧਨੀ॥੩॥
ਤਨੁਮਨੁਹਰਿਕਾਧਨੁਸਭੁਹਰਿਕਾਹਰਿਕੇਗੁਣਹਉਕਿਆਗਨੀ
ਕਹੁਨਾਨਕਹਮਤੁਮਗੁਰਿਖੋਈਹੈਅੰਭੈਅੰਭੁਮਿਲੋਗਨੀ॥੪॥੩॥
ਰਾਮਕਲੀਮਹਲਾ
ਤ੍ਰੈਗੁਣਰਹਤਰਹੈਨਿਰਾਰੀਸਾਧਿਕਸਿਧਜਾਨੈ
ਰਤਨਕੋਠੜੀਅੰਮ੍ਰਿਤਸੰਪੂਰਨਸਤਿਗੁਰਕੈਖਜਾਨੈ॥੧॥
ਅਚਰਜੁਕਿਛੁਕਹਣੁਜਾਈ
ਬਸਤੁਅਗੋਚਰਭਾਈ॥੧॥ਰਹਾਉ
ਮੋਲੁਨਾਹੀਕਛੁਕਰਣੈਜੋਗਾਕਿਆਕੋਕਹੈਸੁਣਾਵੈ
ਕਥਨਕਹਣਕਉਸੋਝੀਨਾਹੀਜੋਪੇਖੈਤਿਸੁਬਣਿਆਵੈ॥੨॥
ਸੋਈਜਾਣੈਕਰਣੈਹਾਰਾਕੀਤਾਕਿਆਬੇਚਾਰਾ
ਆਪਣੀਗਤਿਮਿਤਿਆਪੇਜਾਣੈਹਰਿਆਪੇਪੂਰਭੰਡਾਰਾ॥੩॥
ਐਸਾਰਸੁਅੰਮ੍ਰਿਤੁਮਨਿਚਾਖਿਆਤ੍ਰਿਪਤਿਰਹੇਆਘਾਈ
ਕਹੁਨਾਨਕਮੇਰੀਆਸਾਪੂਰੀਸਤਿਗੁਰਕੀਸਰਣਾਈ॥੪॥੪॥