ਰਾਮਕਲੀਮਹਲਾ੫॥
ਅੰਗੀਕਾਰੁਕੀਆਪ੍ਰਭਿਅਪਨੈਬੈਰੀਸਗਲੇਸਾਧੇ॥
ਜਿਨਿਬੈਰੀਹੈਇਹੁਜਗੁਲੂਟਿਆਤੇਬੈਰੀਲੈਬਾਧੇ॥੧॥
ਸਤਿਗੁਰੁਪਰਮੇਸਰੁਮੇਰਾ॥
ਅਨਿਕਰਾਜਭੋਗਰਸਮਾਣੀਨਾਉਜਪੀਭਰਵਾਸਾਤੇਰਾ॥੧॥ਰਹਾਉ॥
ਚੀਤਿਨਆਵਸਿਦੂਜੀਬਾਤਾਸਿਰਊਪਰਿਰਖਵਾਰਾ॥
ਬੇਪਰਵਾਹੁਰਹਤਹੈਸੁਆਮੀਇਕਨਾਮਕੈਆਧਾਰਾ॥੨॥
ਪੂਰਨਹੋਇਮਿਲਿਓਸੁਖਦਾਈਊਨਨਕਾਈਬਾਤਾ॥
ਤਤੁਸਾਰੁਪਰਮਪਦੁਪਾਇਆਛੋਡਿਨਕਤਹੂਜਾਤਾ॥੩॥
ਬਰਨਿਨਸਾਕਉਜੈਸਾਤੂਹੈਸਾਚੇਅਲਖਅਪਾਰਾ॥
ਅਤੁਲਅਥਾਹਅਡੋਲਸੁਆਮੀਨਾਨਕਖਸਮੁਹਮਾਰਾ॥੪॥੫॥
ਰਾਮਕਲੀਮਹਲਾ੫॥
ਤੂਦਾਨਾਤੂਅਬਿਚਲੁਤੂਹੀਤੂਜਾਤਿਮੇਰੀਪਾਤੀ॥
ਤੂਅਡੋਲੁਕਦੇਡੋਲਹਿਨਾਹੀਤਾਹਮਕੈਸੀਤਾਤੀ॥੧॥
ਏਕੈਏਕੈਏਕਤੂਹੀ॥
ਏਕੈਏਕੈਤੂਰਾਇਆ॥
ਤਉਕਿਰਪਾਤੇਸੁਖੁਪਾਇਆ॥੧॥ਰਹਾਉ॥
ਤੂਸਾਗਰੁਹਮਹੰਸਤੁਮਾਰੇਤੁਮਮਹਿਮਾਣਕਲਾਲਾ॥
ਤੁਮਦੇਵਹੁਤਿਲੁਸੰਕਨਮਾਨਹੁਹਮਭੁੰਚਹਸਦਾਨਿਹਾਲਾ॥੨॥
ਹਮਬਾਰਿਕਤੁਮਪਿਤਾਹਮਾਰੇਤੁਮਮੁਖਿਦੇਵਹੁਖੀਰਾ॥
ਹਮਖੇਲਹਸਭਿਲਾਡਲਡਾਵਹਤੁਮਸਦਗੁਣੀਗਹੀਰਾ॥੩॥
ਤੁਮਪੂਰਨਪੂਰਿਰਹੇਸੰਪੂਰਨਹਮਭੀਸੰਗਿਅਘਾਏ॥
ਮਿਲਤਮਿਲਤਮਿਲਤਮਿਲਿਰਹਿਆਨਾਨਕਕਹਣੁਨਜਾਏ॥੪॥੬॥
ਰਾਮਕਲੀਮਹਲਾ੫॥
ਕਰਕਰਿਤਾਲਪਖਾਵਜੁਨੈਨਹੁਮਾਥੈਵਜਹਿਰਬਾਬਾ॥
ਕਰਨਹੁਮਧੁਬਾਸੁਰੀਬਾਜੈਜਿਹਵਾਧੁਨਿਆਗਾਜਾ॥
ਨਿਰਤਿਕਰੇਕਰਿਮਨੂਆਨਾਚੈਆਣੇਘੂਘਰਸਾਜਾ॥੧॥
ਰਾਮਕੋਨਿਰਤਿਕਾਰੀ॥
ਪੇਖੈਪੇਖਨਹਾਰੁਦਇਆਲਾਜੇਤਾਸਾਜੁਸੀਗਾਰੀ॥੧॥ਰਹਾਉ॥
ਆਖਾਰਮੰਡਲੀਧਰਣਿਸਬਾਈਊਪਰਿਗਗਨੁਚੰਦੋਆ॥
ਪਵਨੁਵਿਚੋਲਾਕਰਤਇਕੇਲਾਜਲਤੇਓਪਤਿਹੋਆ॥
ਪੰਚਤਤੁਕਰਿਪੁਤਰਾਕੀਨਾਕਿਰਤਮਿਲਾਵਾਹੋਆ॥੨॥
ਚੰਦੁਸੂਰਜੁਦੁਇਜਰੇਚਰਾਗਾਚਹੁਕੁੰਟਭੀਤਰਿਰਾਖੇ॥
ਦਸਪਾਤਉਪੰਚਸੰਗੀਤਾਏਕੈਭੀਤਰਿਸਾਥੇ॥
ਭਿੰਨਭਿੰਨਹੋਇਭਾਵਦਿਖਾਵਹਿਸਭਹੁਨਿਰਾਰੀਭਾਖੇ॥੩॥
ਘਰਿਘਰਿਨਿਰਤਿਹੋਵੈਦਿਨੁਰਾਤੀਘਟਿਘਟਿਵਾਜੈਤੂਰਾ॥
ਏਕਿਨਚਾਵਹਿਏਕਿਭਵਾਵਹਿਇਕਿਆਇਜਾਇਹੋਇਧੂਰਾ॥
ਕਹੁਨਾਨਕਸੋਬਹੁਰਿਨਨਾਚੈਜਿਸੁਗੁਰੁਭੇਟੈਪੂਰਾ॥੪॥੭॥