GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 885
0:00 0:00
ਅੰਗ 885
0:00 0:00
Display Settings
ਰਾਮਕਲੀਮਹਲਾ
ਓਅੰਕਾਰਿਏਕਧੁਨਿਏਕੈਏਕੈਰਾਗੁਅਲਾਪੈ
ਏਕਾਦੇਸੀਏਕੁਦਿਖਾਵੈਏਕੋਰਹਿਆਬਿਆਪੈ
ਏਕਾਸੁਰਤਿਏਕਾਹੀਸੇਵਾਏਕੋਗੁਰਤੇਜਾਪੈ॥੧॥
ਭਲੋਭਲੋਰੇਕੀਰਤਨੀਆ
ਰਾਮਰਮਾਰਾਮਾਗੁਨਗਾਉ
ਛੋਡਿਮਾਇਆਕੇਧੰਧਸੁਆਉ॥੧॥ਰਹਾਉ
ਪੰਚਬਜਿਤ੍ਰਕਰੇਸੰਤੋਖਾਸਾਤਸੁਰਾਲੈਚਾਲੈ
ਬਾਜਾਮਾਣੁਤਾਣੁਤਜਿਤਾਨਾਪਾਉਬੀਗਾਘਾਲੈ
ਫੇਰੀਫੇਰੁਹੋਵੈਕਬਹੀਏਕੁਸਬਦੁਬੰਧਿਪਾਲੈ॥੨॥
ਨਾਰਦੀਨਰਹਰਜਾਣਿਹਦੂਰੇ
ਘੂੰਘਰਖੜਕੁਤਿਆਗਿਵਿਸੂਰੇ
ਸਹਜਅਨੰਦਦਿਖਾਵੈਭਾਵੈ
ਏਹੁਨਿਰਤਿਕਾਰੀਜਨਮਿਆਵੈ॥੩॥
ਜੇਕੋਅਪਨੇਠਾਕੁਰਭਾਵੈ
ਕੋਟਿਮਧਿਏਹੁਕੀਰਤਨੁਗਾਵੈ
ਸਾਧਸੰਗਤਿਕੀਜਾਵਉਟੇਕ
ਕਹੁਨਾਨਕਤਿਸੁਕੀਰਤਨੁਏਕ॥੪॥੮॥
ਰਾਮਕਲੀਮਹਲਾ
ਕੋਈਬੋਲੈਰਾਮਰਾਮਕੋਈਖੁਦਾਇ
ਕੋਈਸੇਵੈਗੁਸਈਆਕੋਈਅਲਾਹਿ॥੧॥
ਕਾਰਣਕਰਣਕਰੀਮ
ਕਿਰਪਾਧਾਰਿਰਹੀਮ॥੧॥ਰਹਾਉ
ਕੋਈਨਾਵੈਤੀਰਥਿਕੋਈਹਜਜਾਇ
ਕੋਈਕਰੈਪੂਜਾਕੋਈਸਿਰੁਨਿਵਾਇ॥੨॥
ਕੋਈਪੜੈਬੇਦਕੋਈਕਤੇਬ
ਕੋਈਓਢੈਨੀਲਕੋਈਸੁਪੇਦ॥੩॥
ਕੋਈਕਹੈਤੁਰਕੁਕੋਈਕਹੈਹਿੰਦੂ
ਕੋਈਬਾਛੈਭਿਸਤੁਕੋਈਸੁਰਗਿੰਦੂ॥੪॥
ਕਹੁਨਾਨਕਜਿਨਿਹੁਕਮੁਪਛਾਤਾ
ਪ੍ਰਭਸਾਹਿਬਕਾਤਿਨਿਭੇਦੁਜਾਤਾ॥੫॥੯॥
ਰਾਮਕਲੀਮਹਲਾ
ਪਵਨੈਮਹਿਪਵਨੁਸਮਾਇਆ
ਜੋਤੀਮਹਿਜੋਤਿਰਲਿਜਾਇਆ
ਮਾਟੀਮਾਟੀਹੋਈਏਕ
ਰੋਵਨਹਾਰੇਕੀਕਵਨਟੇਕ॥੧॥
ਕਉਨੁਮੂਆਰੇਕਉਨੁਮੂਆ
ਬ੍ਰਹਮਗਿਆਨੀਮਿਲਿਕਰਹੁਬੀਚਾਰਾਇਹੁਤਉਚਲਤੁਭਇਆ॥੧॥ਰਹਾਉ
ਅਗਲੀਕਿਛੁਖਬਰਿਪਾਈ
ਰੋਵਨਹਾਰੁਭਿਊਠਿਸਿਧਾਈ
ਭਰਮਮੋਹਕੇਬਾਂਧੇਬੰਧ
ਸੁਪਨੁਭਇਆਭਖਲਾਏਅੰਧ॥੨॥
ਇਹੁਤਉਰਚਨੁਰਚਿਆਕਰਤਾਰਿ
ਆਵਤਜਾਵਤਹੁਕਮਿਅਪਾਰਿ
ਨਹਕੋਮੂਆਮਰਣੈਜੋਗੁ
ਨਹਬਿਨਸੈਅਬਿਨਾਸੀਹੋਗੁ॥੩॥
ਜੋਇਹੁਜਾਣਹੁਸੋਇਹੁਨਾਹਿ
ਜਾਨਣਹਾਰੇਕਉਬਲਿਜਾਉ
ਕਹੁਨਾਨਕਗੁਰਿਭਰਮੁਚੁਕਾਇਆ
ਨਾਕੋਈਮਰੈਆਵੈਜਾਇਆ॥੪॥੧੦॥
ਰਾਮਕਲੀਮਹਲਾ
ਜਪਿਗੋਬਿੰਦੁਗੋਪਾਲਲਾਲੁ
ਰਾਮਨਾਮਸਿਮਰਿਤੂਜੀਵਹਿਫਿਰਿਖਾਈਮਹਾਕਾਲੁ॥੧॥ਰਹਾਉ
ਕੋਟਿਜਨਮਭ੍ਰਮਿਭ੍ਰਮਿਭ੍ਰਮਿਆਇਓ