GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 886
0:00 0:00
ਅੰਗ 886
0:00 0:00
Display Settings
ਬਡੈਭਾਗਿਸਾਧਸੰਗੁਪਾਇਓ॥੧॥
ਬਿਨੁਗੁਰਪੂਰੇਨਾਹੀਉਧਾਰੁ
ਬਾਬਾਨਾਨਕੁਆਖੈਏਹੁਬੀਚਾਰੁ॥੨॥੧੧॥
ਰਾਗੁਰਾਮਕਲੀਮਹਲਾਘਰੁ
ਸਤਿਗੁਰਪ੍ਰਸਾਦਿ
ਚਾਰਿਪੁਕਾਰਹਿਨਾਤੂਮਾਨਹਿ
ਖਟੁਭੀਏਕਾਬਾਤਵਖਾਨਹਿ
ਦਸਅਸਟੀਮਿਲਿਏਕੋਕਹਿਆ
ਤਾਭੀਜੋਗੀਭੇਦੁਲਹਿਆ॥੧॥
ਕਿੰਕੁਰੀਅਨੂਪਵਾਜੈ
ਜੋਗੀਆਮਤਵਾਰੋਰੇ॥੧॥ਰਹਾਉ
ਪ੍ਰਥਮੇਵਸਿਆਸਤਕਾਖੇੜਾ
ਤ੍ਰਿਤੀਏਮਹਿਕਿਛੁਭਇਆਦੁਤੇੜਾ
ਦੁਤੀਆਅਰਧੋਅਰਧਿਸਮਾਇਆ
ਏਕੁਰਹਿਆਤਾਏਕੁਦਿਖਾਇਆ॥੨॥
ਏਕੈਸੂਤਿਪਰੋਏਮਣੀਏ
ਗਾਠੀਭਿਨਿਭਿਨਿਭਿਨਿਭਿਨਿਤਣੀਏ
ਫਿਰਤੀਮਾਲਾਬਹੁਬਿਧਿਭਾਇ
ਖਿੰਚਿਆਸੂਤੁਆਈਥਾਇ॥੩॥
ਚਹੁਮਹਿਏਕੈਮਟੁਹੈਕੀਆ
ਤਹਬਿਖੜੇਥਾਨਅਨਿਕਖਿੜਕੀਆ
ਖੋਜਤਖੋਜਤਦੁਆਰੇਆਇਆ
ਤਾਨਾਨਕਜੋਗੀਮਹਲੁਘਰੁਪਾਇਆ॥੪॥
ਇਉਕਿੰਕੁਰੀਆਨੂਪਵਾਜੈ
ਸੁਣਿਜੋਗੀਕੈਮਨਿਮੀਠੀਲਾਗੈ॥੧॥ਰਹਾਉਦੂਜਾ॥੧॥੧੨॥
ਰਾਮਕਲੀਮਹਲਾ
ਤਾਗਾਕਰਿਕੈਲਾਈਥਿਗਲੀ
ਲਉਨਾੜੀਸੂਆਹੈਅਸਤੀ
ਅੰਭੈਕਾਕਰਿਡੰਡਾਧਰਿਆ
ਕਿਆਤੂਜੋਗੀਗਰਬਹਿਪਰਿਆ॥੧॥
ਜਪਿਨਾਥੁਦਿਨੁਰੈਨਾਈ
ਤੇਰੀਖਿੰਥਾਦੋਦਿਹਾਈ॥੧॥ਰਹਾਉ
ਗਹਰੀਬਿਭੂਤਲਾਇਬੈਠਾਤਾੜੀ
ਮੇਰੀਤੇਰੀਮੁੰਦ੍ਰਾਧਾਰੀ
ਮਾਗਹਿਟੂਕਾਤ੍ਰਿਪਤਿਪਾਵੈ
ਨਾਥੁਛੋਡਿਜਾਚਹਿਲਾਜਆਵੈ॥੨॥
ਚਲਚਿਤਜੋਗੀਆਸਣੁਤੇਰਾ
ਸਿੰਙੀਵਾਜੈਨਿਤਉਦਾਸੇਰਾ
ਗੁਰਗੋਰਖਕੀਤੈਬੂਝਪਾਈ
ਫਿਰਿਫਿਰਿਜੋਗੀਆਵੈਜਾਈ॥੩॥
ਜਿਸਨੋਹੋਆਨਾਥੁਕ੍ਰਿਪਾਲਾ
ਰਹਰਾਸਿਹਮਾਰੀਗੁਰਗੋਪਾਲਾ
ਨਾਮੈਖਿੰਥਾਨਾਮੈਬਸਤਰੁ
ਜਨਨਾਨਕਜੋਗੀਹੋਆਅਸਥਿਰੁ॥੪॥
ਇਉਜਪਿਆਨਾਥੁਦਿਨੁਰੈਨਾਈ
ਹੁਣਿਪਾਇਆਗੁਰੁਗੋਸਾਈ॥੧॥ਰਹਾਉਦੂਜਾ॥੨॥੧੩॥
ਰਾਮਕਲੀਮਹਲਾ
ਕਰਨਕਰਾਵਨਸੋਈ
ਆਨਦੀਸੈਕੋਈ
ਠਾਕੁਰੁਮੇਰਾਸੁਘੜੁਸੁਜਾਨਾ
ਗੁਰਮੁਖਿਮਿਲਿਆਰੰਗੁਮਾਨਾ॥੧॥
ਐਸੋਰੇਹਰਿਰਸੁਮੀਠਾ
ਗੁਰਮੁਖਿਕਿਨੈਵਿਰਲੈਡੀਠਾ॥੧॥ਰਹਾਉ
ਨਿਰਮਲਜੋਤਿਅੰਮ੍ਰਿਤੁਹਰਿਨਾਮ