GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 887
0:00 0:00
ਅੰਗ 887
0:00 0:00
Display Settings
ਪੀਵਤਅਮਰਭਏਨਿਹਕਾਮ
ਤਨੁਮਨੁਸੀਤਲੁਅਗਨਿਨਿਵਾਰੀ
ਅਨਦਰੂਪਪ੍ਰਗਟੇਸੰਸਾਰੀ॥੨॥
ਕਿਆਦੇਵਉਜਾਸਭੁਕਿਛੁਤੇਰਾ
ਸਦਬਲਿਹਾਰਿਜਾਉਲਖਬੇਰਾ
ਤਨੁਮਨੁਜੀਉਪਿੰਡੁਦੇਸਾਜਿਆ
ਗੁਰਕਿਰਪਾਤੇਨੀਚੁਨਿਵਾਜਿਆ॥੩॥
ਖੋਲਿਕਿਵਾਰਾਮਹਲਿਬੁਲਾਇਆ
ਜੈਸਾਸਾਤੈਸਾਦਿਖਲਾਇਆ
ਕਹੁਨਾਨਕਸਭੁਪੜਦਾਤੂਟਾ
ਹਉਤੇਰਾਤੂਮੈਮਨਿਵੂਠਾ॥੪॥੩॥੧੪॥
ਰਾਮਕਲੀਮਹਲਾ
ਸੇਵਕੁਲਾਇਓਅਪੁਨੀਸੇਵ
ਅੰਮ੍ਰਿਤੁਨਾਮੁਦੀਓਮੁਖਿਦੇਵ
ਸਗਲੀਚਿੰਤਾਆਪਿਨਿਵਾਰੀ
ਤਿਸੁਗੁਰਕਉਹਉਸਦਬਲਿਹਾਰੀ॥੧॥
ਕਾਜਹਮਾਰੇਪੂਰੇਸਤਿਗੁਰ
ਬਾਜੇਅਨਹਦਤੂਰੇਸਤਿਗੁਰ॥੧॥ਰਹਾਉ
ਮਹਿਮਾਜਾਕੀਗਹਿਰਗੰਭੀਰ
ਹੋਇਨਿਹਾਲੁਦੇਇਜਿਸੁਧੀਰ
ਜਾਕੇਬੰਧਨਕਾਟੇਰਾਇ
ਸੋਨਰੁਬਹੁਰਿਜੋਨੀਪਾਇ॥੨॥
ਜਾਕੈਅੰਤਰਿਪ੍ਰਗਟਿਓਆਪ
ਤਾਕਉਨਾਹੀਦੂਖਸੰਤਾਪ
ਲਾਲੁਰਤਨੁਤਿਸੁਪਾਲੈਪਰਿਆ
ਸਗਲਕੁਟੰਬਓਹੁਜਨੁਲੈਤਰਿਆ॥੩॥
ਨਾਕਿਛੁਭਰਮੁਦੁਬਿਧਾਦੂਜਾ
ਏਕੋਏਕੁਨਿਰੰਜਨਪੂਜਾ
ਜਤਕਤਦੇਖਉਆਪਿਦਇਆਲ
ਕਹੁਨਾਨਕਪ੍ਰਭਮਿਲੇਰਸਾਲ॥੪॥੪॥੧੫॥
ਰਾਮਕਲੀਮਹਲਾ
ਤਨਤੇਛੁਟਕੀਅਪਨੀਧਾਰੀ
ਪ੍ਰਭਕੀਆਗਿਆਲਗੀਪਿਆਰੀ
ਜੋਕਿਛੁਕਰੈਸੁਮਨਿਮੇਰੈਮੀਠਾ
ਤਾਇਹੁਅਚਰਜੁਨੈਨਹੁਡੀਠਾ॥੧॥
ਅਬਮੋਹਿਜਾਨੀਰੇਮੇਰੀਗਈਬਲਾਇ
ਬੁਝਿਗਈਤ੍ਰਿਸਨਨਿਵਾਰੀਮਮਤਾਗੁਰਿਪੂਰੈਲੀਓਸਮਝਾਇ॥੧॥ਰਹਾਉ
ਕਰਿਕਿਰਪਾਰਾਖਿਓਗੁਰਿਸਰਨਾ
ਗੁਰਿਪਕਰਾਏਹਰਿਕੇਚਰਨਾ
ਬੀਸਬਿਸੁਏਜਾਮਨਠਹਰਾਨੇ
ਗੁਰਪਾਰਬ੍ਰਹਮਏਕੈਹੀਜਾਨੇ॥੨॥
ਜੋਜੋਕੀਨੋਹਮਤਿਸਕੇਦਾਸ
ਪ੍ਰਭਮੇਰੇਕੋਸਗਲਨਿਵਾਸ
ਨਾਕੋਦੂਤੁਨਹੀਬੈਰਾਈ
ਗਲਿਮਿਲਿਚਾਲੇਏਕੈਭਾਈ॥੩॥
ਜਾਕਉਗੁਰਿਹਰਿਦੀਏਸੂਖਾ
ਤਾਕਉਬਹੁਰਿਲਾਗਹਿਦੂਖਾ
ਆਪੇਆਪਿਸਰਬਪ੍ਰਤਿਪਾਲ
ਨਾਨਕਰਾਤਉਰੰਗਿਗੋਪਾਲ॥੪॥੫॥੧੬॥
ਰਾਮਕਲੀਮਹਲਾ
ਮੁਖਤੇਪੜਤਾਟੀਕਾਸਹਿਤ
ਹਿਰਦੈਰਾਮੁਨਹੀਪੂਰਨਰਹਤ
ਉਪਦੇਸੁਕਰੇਕਰਿਲੋਕਦ੍ਰਿੜਾਵੈ
ਅਪਨਾਕਹਿਆਆਪਿਕਮਾਵੈ॥੧॥
ਪੰਡਿਤਬੇਦੁਬੀਚਾਰਿਪੰਡਿਤ
ਮਨਕਾਕ੍ਰੋਧੁਨਿਵਾਰਿਪੰਡਿਤ॥੧॥ਰਹਾਉ
ਆਗੈਰਾਖਿਓਸਾਲਗਿਰਾਮੁ