GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 889
0:00 0:00
ਅੰਗ 889
0:00 0:00
Display Settings
ਨਿਹਚਲਆਸਨੁਬੇਸੁਮਾਰੁ॥੨॥
ਡਿਗਿਡੋਲੈਕਤਹੂਧਾਵੈ
ਗੁਰਪ੍ਰਸਾਦਿਕੋਇਹੁਮਹਲੁਪਾਵੈ
ਭ੍ਰਮਭੈਮੋਹਮਾਇਆਜਾਲ
ਸੁੰਨਸਮਾਧਿਪ੍ਰਭੂਕਿਰਪਾਲ॥੩॥
ਤਾਕਾਅੰਤੁਪਾਰਾਵਾਰੁ
ਆਪੇਗੁਪਤੁਆਪੇਪਾਸਾਰੁ
ਜਾਕੈਅੰਤਰਿਹਰਿਹਰਿਸੁਆਦੁ
ਕਹਨੁਜਾਈਨਾਨਕਬਿਸਮਾਦੁ॥੪॥੯॥੨੦॥
ਰਾਮਕਲੀਮਹਲਾ
ਭੇਟਤਸੰਗਿਪਾਰਬ੍ਰਹਮੁਚਿਤਿਆਇਆ
ਸੰਗਤਿਕਰਤਸੰਤੋਖੁਮਨਿਪਾਇਆ
ਸੰਤਹਚਰਨਮਾਥਾਮੇਰੋਪਉਤ
ਅਨਿਕਬਾਰਸੰਤਹਡੰਡਉਤ॥੧॥
ਇਹੁਮਨੁਸੰਤਨਕੈਬਲਿਹਾਰੀ
ਜਾਕੀਓਟਗਹੀਸੁਖੁਪਾਇਆਰਾਖੇਕਿਰਪਾਧਾਰੀ॥੧॥ਰਹਾਉ
ਸੰਤਹਚਰਣਧੋਇਧੋਇਪੀਵਾ
ਸੰਤਹਦਰਸੁਪੇਖਿਪੇਖਿਜੀਵਾ
ਸੰਤਹਕੀਮੇਰੈਮਨਿਆਸ
ਸੰਤਹਮਾਰੀਨਿਰਮਲਰਾਸਿ॥੨॥
ਸੰਤਹਮਾਰਾਰਾਖਿਆਪੜਦਾ
ਸੰਤਪ੍ਰਸਾਦਿਮੋਹਿਕਬਹੂਕੜਦਾ
ਸੰਤਹਸੰਗੁਦੀਆਕਿਰਪਾਲ
ਸੰਤਸਹਾਈਭਏਦਇਆਲ॥੩॥
ਸੁਰਤਿਮਤਿਬੁਧਿਪਰਗਾਸੁ
ਗਹਿਰਗੰਭੀਰਅਪਾਰਗੁਣਤਾਸੁ
ਜੀਅਜੰਤਸਗਲੇਪ੍ਰਤਿਪਾਲ
ਨਾਨਕਸੰਤਹਦੇਖਿਨਿਹਾਲ॥੪॥੧੦॥੨੧॥
ਰਾਮਕਲੀਮਹਲਾ
ਤੇਰੈਕਾਜਿਗ੍ਰਿਹੁਰਾਜੁਮਾਲੁ
ਤੇਰੈਕਾਜਿਬਿਖੈਜੰਜਾਲੁ
ਇਸਟਮੀਤਜਾਣੁਸਭਛਲੈ
ਹਰਿਹਰਿਨਾਮੁਸੰਗਿਤੇਰੈਚਲੈ॥੧॥
ਰਾਮਨਾਮਗੁਣਗਾਇਲੇਮੀਤਾਹਰਿਸਿਮਰਤਤੇਰੀਲਾਜਰਹੈ
ਹਰਿਸਿਮਰਤਜਮੁਕਛੁਕਹੈ॥੧॥ਰਹਾਉ
ਬਿਨੁਹਰਿਸਗਲਨਿਰਾਰਥਕਾਮ
ਸੁਇਨਾਰੁਪਾਮਾਟੀਦਾਮ
ਗੁਰਕਾਸਬਦੁਜਾਪਿਮਨਸੁਖਾ
ਈਹਾਊਹਾਤੇਰੋਊਜਲਮੁਖਾ॥੨॥
ਕਰਿਕਰਿਥਾਕੇਵਡੇਵਡੇਰੇ
ਕਿਨਹੀਕੀਏਕਾਜਮਾਇਆਪੂਰੇ
ਹਰਿਹਰਿਨਾਮੁਜਪੈਜਨੁਕੋਇ
ਤਾਕੀਆਸਾਪੂਰਨਹੋਇ॥੩॥
ਹਰਿਭਗਤਨਕੋਨਾਮੁਅਧਾਰੁ
ਸੰਤੀਜੀਤਾਜਨਮੁਅਪਾਰੁ
ਹਰਿਸੰਤੁਕਰੇਸੋਈਪਰਵਾਣੁ
ਨਾਨਕਦਾਸੁਤਾਕੈਕੁਰਬਾਣੁ॥੪॥੧੧॥੨੨॥
ਰਾਮਕਲੀਮਹਲਾ
ਸਿੰਚਹਿਦਰਬੁਦੇਹਿਦੁਖੁਲੋਗ
ਤੇਰੈਕਾਜਿਅਵਰਾਜੋਗ
ਕਰਿਅਹੰਕਾਰੁਹੋਇਵਰਤਹਿਅੰਧ
ਜਮਕੀਜੇਵੜੀਤੂਆਗੈਬੰਧ॥੧॥
ਛਾਡਿਵਿਡਾਣੀਤਾਤਿਮੂੜੇ
ਈਹਾਬਸਨਾਰਾਤਿਮੂੜੇ
ਮਾਇਆਕੇਮਾਤੇਤੈਉਠਿਚਲਨਾ
ਰਾਚਿਰਹਿਓਤੂਸੰਗਿਸੁਪਨਾ॥੧॥ਰਹਾਉ
ਬਾਲਬਿਵਸਥਾਬਾਰਿਕੁਅੰਧ
ਭਰਿਜੋਬਨਿਲਾਗਾਦੁਰਗੰਧ