ਜਿਨਕਉਹੋਆਕ੍ਰਿਪਾਲੁਹਰਿਸੇਸਤਿਗੁਰਪੈਰੀਪਾਹੀ॥
ਤਿਨਐਥੈਓਥੈਮੁਖਉਜਲੇਹਰਿਦਰਗਹਪੈਧੇਜਾਹੀ॥੧੪॥
ਸਲੋਕਮਃ੨॥
ਜੋਸਿਰੁਸਾਂਈਨਾਨਿਵੈਸੋਸਿਰੁਦੀਜੈਡਾਰਿ॥
ਨਾਨਕਜਿਸੁਪਿੰਜਰਮਹਿਬਿਰਹਾਨਹੀਸੋਪਿੰਜਰੁਲੈਜਾਰਿ॥੧॥
ਮਃ੫॥
ਮੁੰਢਹੁਭੁਲੀਨਾਨਕਾਫਿਰਿਫਿਰਿਜਨਮਿਮੁਈਆਸੁ॥
ਕਸਤੂਰੀਕੈਭੋਲੜੈਗੰਦੇਡੁੰਮਿਪਈਆਸੁ॥੨॥
ਪਉੜੀ॥
ਸੋਐਸਾਹਰਿਨਾਮੁਧਿਆਈਐਮਨਮੇਰੇਜੋਸਭਨਾਉਪਰਿਹੁਕਮੁਚਲਾਏ॥
ਸੋਐਸਾਹਰਿਨਾਮੁਜਪੀਐਮਨਮੇਰੇਜੋਅੰਤੀਅਉਸਰਿਲਏਛਡਾਏ॥
ਸੋਐਸਾਹਰਿਨਾਮੁਜਪੀਐਮਨਮੇਰੇਜੁਮਨਕੀਤ੍ਰਿਸਨਾਸਭਭੁਖਗਵਾਏ॥
ਸੋਗੁਰਮੁਖਿਨਾਮੁਜਪਿਆਵਡਭਾਗੀਤਿਨਨਿੰਦਕਦੁਸਟਸਭਿਪੈਰੀਪਾਏ॥
ਨਾਨਕਨਾਮੁਅਰਾਧਿਸਭਨਾਤੇਵਡਾਸਭਿਨਾਵੈਅਗੈਆਣਿਨਿਵਾਏ॥੧੫॥
ਸਲੋਕਮਃ੩॥
ਵੇਸਕਰੇਕੁਰੂਪਿਕੁਲਖਣੀਮਨਿਖੋਟੈਕੂੜਿਆਰਿ॥
ਪਿਰਕੈਭਾਣੈਨਾਚਲੈਹੁਕਮੁਕਰੇਗਾਵਾਰਿ॥
ਗੁਰਕੈਭਾਣੈਜੋਚਲੈਸਭਿਦੁਖਨਿਵਾਰਣਹਾਰਿ॥
ਲਿਖਿਆਮੇਟਿਨਸਕੀਐਜੋਧੁਰਿਲਿਖਿਆਕਰਤਾਰਿ॥
ਮਨੁਤਨੁਸਉਪੇਕੰਤਕਉਸਬਦੇਧਰੇਪਿਆਰੁ॥
ਬਿਨੁਨਾਵੈਕਿਨੈਨਪਾਇਆਦੇਖਹੁਰਿਦੈਬੀਚਾਰਿ॥
ਨਾਨਕਸਾਸੁਆਲਿਓਸੁਲਖਣੀਜਿਰਾਵੀਸਿਰਜਨਹਾਰਿ॥੧॥
ਮਃ੩॥
ਮਾਇਆਮੋਹੁਗੁਬਾਰੁਹੈਤਿਸਦਾਨਦਿਸੈਉਰਵਾਰੁਨਪਾਰੁ॥
ਮਨਮੁਖਅਗਿਆਨੀਮਹਾਦੁਖੁਪਾਇਦੇਡੁਬੇਹਰਿਨਾਮੁਵਿਸਾਰਿ॥
ਭਲਕੇਉਠਿਬਹੁਕਰਮਕਮਾਵਹਿਦੂਜੈਭਾਇਪਿਆਰੁ॥
ਸਤਿਗੁਰੁਸੇਵਹਿਆਪਣਾਭਉਜਲੁਉਤਰੇਪਾਰਿ॥
ਨਾਨਕਗੁਰਮੁਖਿਸਚਿਸਮਾਵਹਿਸਚੁਨਾਮੁਉਰਧਾਰਿ॥੨॥
ਪਉੜੀ॥
ਹਰਿਜਲਿਥਲਿਮਹੀਅਲਿਭਰਪੂਰਿਦੂਜਾਨਾਹਿਕੋਇ॥
ਹਰਿਆਪਿਬਹਿਕਰੇਨਿਆਉਕੂੜਿਆਰਸਭਮਾਰਿਕਢੋਇ॥
ਸਚਿਆਰਾਦੇਇਵਡਿਆਈਹਰਿਧਰਮਨਿਆਉਕੀਓਇ॥
ਸਭਹਰਿਕੀਕਰਹੁਉਸਤਤਿਜਿਨਿਗਰੀਬਅਨਾਥਰਾਖਿਲੀਓਇ॥
ਜੈਕਾਰੁਕੀਓਧਰਮੀਆਕਾਪਾਪੀਕਉਡੰਡੁਦੀਓਇ॥੧੬॥
ਸਲੋਕਮਃ੩॥
ਮਨਮੁਖਮੈਲੀਕਾਮਣੀਕੁਲਖਣੀਕੁਨਾਰਿ॥
ਪਿਰੁਛੋਡਿਆਘਰਿਆਪਣਾਪਰਪੁਰਖੈਨਾਲਿਪਿਆਰੁ॥
ਤ੍ਰਿਸਨਾਕਦੇਨਚੁਕਈਜਲਦੀਕਰੇਪੂਕਾਰ॥
ਨਾਨਕਬਿਨੁਨਾਵੈਕੁਰੂਪਿਕੁਸੋਹਣੀਪਰਹਰਿਛੋਡੀਭਤਾਰਿ॥੧॥