ਸਹਜਸਮਾਧਿਧੁਨਿਗਹਿਰਗੰਭੀਰਾ॥
ਸਦਾਮੁਕਤੁਤਾਕੇਪੂਰੇਕਾਮ॥
ਜਾਕੈਰਿਦੈਵਸੈਹਰਿਨਾਮ॥੨॥
ਸਗਲਸੂਖਆਨੰਦਅਰੋਗ॥
ਸਮਦਰਸੀਪੂਰਨਨਿਰਜੋਗ॥
ਆਇਨਜਾਇਡੋਲੈਕਤਨਾਹੀ॥
ਜਾਕੈਨਾਮੁਬਸੈਮਨਮਾਹੀ॥੩॥
ਦੀਨਦਇਆਲਗੋੁਪਾਲਗੋਵਿੰਦ॥
ਗੁਰਮੁਖਿਜਪੀਐਉਤਰੈਚਿੰਦ॥
ਨਾਨਕਕਉਗੁਰਿਦੀਆਨਾਮੁ॥
ਸੰਤਨਕੀਟਹਲਸੰਤਕਾਕਾਮੁ॥੪॥੧੫॥੨੬॥
ਰਾਮਕਲੀਮਹਲਾ੫॥
ਬੀਜਮੰਤ੍ਰੁਹਰਿਕੀਰਤਨੁਗਾਉ॥
ਆਗੈਮਿਲੀਨਿਥਾਵੇਥਾਉ॥
ਗੁਰਪੂਰੇਕੀਚਰਣੀਲਾਗੁ॥
ਜਨਮਜਨਮਕਾਸੋਇਆਜਾਗੁ॥੧॥
ਹਰਿਹਰਿਜਾਪੁਜਪਲਾ॥
ਗੁਰਕਿਰਪਾਤੇਹਿਰਦੈਵਾਸੈਭਉਜਲੁਪਾਰਿਪਰਲਾ॥੧॥ਰਹਾਉ॥
ਨਾਮੁਨਿਧਾਨੁਧਿਆਇਮਨਅਟਲ॥
ਤਾਛੂਟਹਿਮਾਇਆਕੇਪਟਲ॥
ਗੁਰਕਾਸਬਦੁਅੰਮ੍ਰਿਤਰਸੁਪੀਉ॥
ਤਾਤੇਰਾਹੋਇਨਿਰਮਲਜੀਉ॥੨॥
ਸੋਧਤਸੋਧਤਸੋਧਿਬੀਚਾਰਾ॥
ਬਿਨੁਹਰਿਭਗਤਿਨਹੀਛੁਟਕਾਰਾ॥
ਸੋਹਰਿਭਜਨੁਸਾਧਕੈਸੰਗਿ॥
ਮਨੁਤਨੁਰਾਪੈਹਰਿਕੈਰੰਗਿ॥੩॥
ਛੋਡਿਸਿਆਣਪਬਹੁਚਤੁਰਾਈ॥
ਮਨਬਿਨੁਹਰਿਨਾਵੈਜਾਇਨਕਾਈ॥
ਦਇਆਧਾਰੀਗੋਵਿਦਗੋੁਸਾਈ॥
ਹਰਿਹਰਿਨਾਨਕਟੇਕਟਿਕਾਈ॥੪॥੧੬॥੨੭॥
ਰਾਮਕਲੀਮਹਲਾ੫॥
ਸੰਤਕੈਸੰਗਿਰਾਮਰੰਗਕੇਲ॥
ਆਗੈਜਮਸਿਉਹੋਇਨਮੇਲ॥
ਅਹੰਬੁਧਿਕਾਭਇਆਬਿਨਾਸ॥
ਦੁਰਮਤਿਹੋਈਸਗਲੀਨਾਸ॥੧॥
ਰਾਮਨਾਮਗੁਣਗਾਇਪੰਡਿਤ॥
ਕਰਮਕਾਂਡਅਹੰਕਾਰੁਨਕਾਜੈਕੁਸਲਸੇਤੀਘਰਿਜਾਹਿਪੰਡਿਤ॥੧॥ਰਹਾਉ॥
ਹਰਿਕਾਜਸੁਨਿਧਿਲੀਆਲਾਭ॥
ਪੂਰਨਭਏਮਨੋਰਥਸਾਭ॥
ਦੁਖੁਨਾਠਾਸੁਖੁਘਰਮਹਿਆਇਆ॥
ਸੰਤਪ੍ਰਸਾਦਿਕਮਲੁਬਿਗਸਾਇਆ॥੨॥
ਨਾਮਰਤਨੁਜਿਨਿਪਾਇਆਦਾਨੁ॥
ਤਿਸੁਜਨਹੋਏਸਗਲਨਿਧਾਨ॥
ਸੰਤੋਖੁਆਇਆਮਨਿਪੂਰਾਪਾਇ॥
ਫਿਰਿਫਿਰਿਮਾਗਨਕਾਹੇਜਾਇ॥੩॥
ਹਰਿਕੀਕਥਾਸੁਨਤਪਵਿਤ॥
ਜਿਹਵਾਬਕਤਪਾਈਗਤਿਮਤਿ॥
ਸੋਪਰਵਾਣੁਜਿਸੁਰਿਦੈਵਸਾਈ॥
ਨਾਨਕਤੇਜਨਊਤਮਭਾਈ॥੪॥੧੭॥੨੮॥
ਰਾਮਕਲੀਮਹਲਾ੫॥
ਗਹੁਕਰਿਪਕਰੀਨਆਈਹਾਥਿ॥
ਪ੍ਰੀਤਿਕਰੀਚਾਲੀਨਹੀਸਾਥਿ॥
ਕਹੁਨਾਨਕਜਉਤਿਆਗਿਦਈ॥
ਤਬਓਹਚਰਣੀਆਇਪਈ॥੧॥
ਸੁਣਿਸੰਤਹੁਨਿਰਮਲਬੀਚਾਰ॥
ਰਾਮਨਾਮਬਿਨੁਗਤਿਨਹੀਕਾਈਗੁਰੁਪੂਰਾਭੇਟਤਉਧਾਰ॥੧॥ਰਹਾਉ॥