ਨਾਮੁਸੁਨਤਜਨੁਬਿਛੂਅਡਸਾਨਾ॥੨॥
ਮਾਇਆਕਾਰਣਿਸਦਹੀਝੂਰੈ॥
ਮਨਿਮੁਖਿਕਬਹਿਨਉਸਤਤਿਕਰੈ॥
ਨਿਰਭਉਨਿਰੰਕਾਰਦਾਤਾਰੁ॥
ਤਿਸੁਸਿਉਪ੍ਰੀਤਿਨਕਰੈਗਵਾਰੁ॥੩॥
ਸਭਸਾਹਾਸਿਰਿਸਾਚਾਸਾਹੁ॥
ਵੇਮੁਹਤਾਜੁਪੂਰਾਪਾਤਿਸਾਹੁ॥
ਮੋਹਮਗਨਲਪਟਿਓਭ੍ਰਮਗਿਰਹ॥
ਨਾਨਕਤਰੀਐਤੇਰੀਮਿਹਰ॥੪॥੨੧॥੩੨॥
ਰਾਮਕਲੀਮਹਲਾ੫॥
ਰੈਣਿਦਿਨਸੁਜਪਉਹਰਿਨਾਉ॥
ਆਗੈਦਰਗਹਪਾਵਉਥਾਉ॥
ਸਦਾਅਨੰਦੁਨਹੋਵੀਸੋਗੁ॥
ਕਬਹੂਨਬਿਆਪੈਹਉਮੈਰੋਗੁ॥੧॥
ਖੋਜਹੁਸੰਤਹੁਹਰਿਬ੍ਰਹਮਗਿਆਨੀ॥
ਬਿਸਮਨਬਿਸਮਭਏਬਿਸਮਾਦਾਪਰਮਗਤਿਪਾਵਹਿਹਰਿਸਿਮਰਿਪਰਾਨੀ॥੧॥ਰਹਾਉ॥
ਗਨਿਮਿਨਿਦੇਖਹੁਸਗਲਬੀਚਾਰਿ॥
ਨਾਮਬਿਨਾਕੋਸਕੈਨਤਾਰਿ॥
ਸਗਲਉਪਾਵਨਚਾਲਹਿਸੰਗਿ॥
ਭਵਜਲੁਤਰੀਐਪ੍ਰਭਕੈਰੰਗਿ॥੨॥
ਦੇਹੀਧੋਇਨਉਤਰੈਮੈਲੁ॥
ਹਉਮੈਬਿਆਪੈਦੁਬਿਧਾਫੈਲੁ॥
ਹਰਿਹਰਿਅਉਖਧੁਜੋਜਨੁਖਾਇ॥
ਤਾਕਾਰੋਗੁਸਗਲਮਿਟਿਜਾਇ॥੩॥
ਕਰਿਕਿਰਪਾਪਾਰਬ੍ਰਹਮਦਇਆਲ॥
ਮਨਤੇਕਬਹੁਨਬਿਸਰੁਗੋੁਪਾਲ॥
ਤੇਰੇਦਾਸਕੀਹੋਵਾਧੂਰਿ॥
ਨਾਨਕਕੀਪ੍ਰਭਸਰਧਾਪੂਰਿ॥੪॥੨੨॥੩੩॥
ਰਾਮਕਲੀਮਹਲਾ੫॥
ਤੇਰੀਸਰਣਿਪੂਰੇਗੁਰਦੇਵ॥
ਤੁਧੁਬਿਨੁਦੂਜਾਨਾਹੀਕੋਇ॥
ਤੂਸਮਰਥੁਪੂਰਨਪਾਰਬ੍ਰਹਮੁ॥
ਸੋਧਿਆਏਪੂਰਾਜਿਸੁਕਰਮੁ॥੧॥
ਤਰਣਤਾਰਣਪ੍ਰਭਤੇਰੋਨਾਉ॥
ਏਕਾਸਰਣਿਗਹੀਮਨਮੇਰੈਤੁਧੁਬਿਨੁਦੂਜਾਨਾਹੀਠਾਉ॥੧॥ਰਹਾਉ॥
ਜਪਿਜਪਿਜੀਵਾਤੇਰਾਨਾਉ॥
ਆਗੈਦਰਗਹਪਾਵਉਠਾਉ॥
ਦੂਖੁਅੰਧੇਰਾਮਨਤੇਜਾਇ॥
ਦੁਰਮਤਿਬਿਨਸੈਰਾਚੈਹਰਿਨਾਇ॥੨॥
ਚਰਨਕਮਲਸਿਉਲਾਗੀਪ੍ਰੀਤਿ॥
ਗੁਰਪੂਰੇਕੀਨਿਰਮਲਰੀਤਿ॥
ਭਉਭਾਗਾਨਿਰਭਉਮਨਿਬਸੈ॥
ਅੰਮ੍ਰਿਤਨਾਮੁਰਸਨਾਨਿਤਜਪੈ॥੩॥
ਕੋਟਿਜਨਮਕੇਕਾਟੇਫਾਹੇ॥
ਪਾਇਆਲਾਭੁਸਚਾਧਨੁਲਾਹੇ॥
ਤੋਟਿਨਆਵੈਅਖੁਟਭੰਡਾਰ॥
ਨਾਨਕਭਗਤਸੋਹਹਿਹਰਿਦੁਆਰ॥੪॥੨੩॥੩੪॥
ਰਾਮਕਲੀਮਹਲਾ੫॥
ਰਤਨਜਵੇਹਰਨਾਮ॥
ਸਤੁਸੰਤੋਖੁਗਿਆਨ॥
ਸੂਖਸਹਜਦਇਆਕਾਪੋਤਾ॥
ਹਰਿਭਗਤਾਹਵਾਲੈਹੋਤਾ॥੧॥
ਮੇਰੇਰਾਮਕੋਭੰਡਾਰੁ॥
ਖਾਤਖਰਚਿਕਛੁਤੋਟਿਨਆਵੈਅੰਤੁਨਹੀਹਰਿਪਾਰਾਵਾਰੁ॥੧॥ਰਹਾਉ॥
ਕੀਰਤਨੁਨਿਰਮੋਲਕਹੀਰਾ॥
ਆਨੰਦਗੁਣੀਗਹੀਰਾ॥
ਅਨਹਦਬਾਣੀਪੂੰਜੀ॥
ਸੰਤਨਹਥਿਰਾਖੀਕੂੰਜੀ॥੨॥