ਸੁੰਨਸਮਾਧਿਗੁਫਾਤਹਆਸਨੁ॥
ਕੇਵਲਬ੍ਰਹਮਪੂਰਨਤਹਬਾਸਨੁ॥
ਭਗਤਸੰਗਿਪ੍ਰਭੁਗੋਸਟਿਕਰਤ॥
ਤਹਹਰਖਨਸੋਗਨਜਨਮਨਮਰਤ॥੩॥
ਕਰਿਕਿਰਪਾਜਿਸੁਆਪਿਦਿਵਾਇਆ॥
ਸਾਧਸੰਗਿਤਿਨਿਹਰਿਧਨੁਪਾਇਆ॥
ਦਇਆਲਪੁਰਖਨਾਨਕਅਰਦਾਸਿ॥
ਹਰਿਮੇਰੀਵਰਤਣਿਹਰਿਮੇਰੀਰਾਸਿ॥੪॥੨੪॥੩੫॥
ਰਾਮਕਲੀਮਹਲਾ੫॥
ਮਹਿਮਾਨਜਾਨਹਿਬੇਦ॥
ਬ੍ਰਹਮੇਨਹੀਜਾਨਹਿਭੇਦ॥
ਅਵਤਾਰਨਜਾਨਹਿਅੰਤੁ॥
ਪਰਮੇਸਰੁਪਾਰਬ੍ਰਹਮਬੇਅੰਤੁ॥੧॥
ਅਪਨੀਗਤਿਆਪਿਜਾਨੈ॥
ਸੁਣਿਸੁਣਿਅਵਰਵਖਾਨੈ॥੧॥ਰਹਾਉ॥
ਸੰਕਰਾਨਹੀਜਾਨਹਿਭੇਵ॥
ਖੋਜਤਹਾਰੇਦੇਵ॥
ਦੇਵੀਆਨਹੀਜਾਨੈਮਰਮ॥
ਸਭਊਪਰਿਅਲਖਪਾਰਬ੍ਰਹਮ॥੨॥
ਅਪਨੈਰੰਗਿਕਰਤਾਕੇਲ॥
ਆਪਿਬਿਛੋਰੈਆਪੇਮੇਲ॥
ਇਕਿਭਰਮੇਇਕਿਭਗਤੀਲਾਏ॥
ਅਪਣਾਕੀਆਆਪਿਜਣਾਏ॥੩॥
ਸੰਤਨਕੀਸੁਣਿਸਾਚੀਸਾਖੀ॥
ਸੋਬੋਲਹਿਜੋਪੇਖਹਿਆਖੀ॥
ਨਹੀਲੇਪੁਤਿਸੁਪੁੰਨਿਨਪਾਪਿ॥
ਨਾਨਕਕਾਪ੍ਰਭੁਆਪੇਆਪਿ॥੪॥੨੫॥੩੬॥
ਰਾਮਕਲੀਮਹਲਾ੫॥
ਕਿਛਹੂਕਾਜੁਨਕੀਓਜਾਨਿ॥
ਸੁਰਤਿਮਤਿਨਾਹੀਕਿਛੁਗਿਆਨਿ॥
ਜਾਪਤਾਪਸੀਲਨਹੀਧਰਮ॥
ਕਿਛੂਨਜਾਨਉਕੈਸਾਕਰਮ॥੧॥
ਠਾਕੁਰਪ੍ਰੀਤਮਪ੍ਰਭਮੇਰੇ॥
ਤੁਝਬਿਨੁਦੂਜਾਅਵਰੁਨਕੋਈਭੂਲਹਚੂਕਹਪ੍ਰਭਤੇਰੇ॥੧॥ਰਹਾਉ॥
ਰਿਧਿਨਬੁਧਿਨਸਿਧਿਪ੍ਰਗਾਸੁ॥
ਬਿਖੈਬਿਆਧਿਕੇਗਾਵਮਹਿਬਾਸੁ॥
ਕਰਣਹਾਰਮੇਰੇਪ੍ਰਭਏਕ॥
ਨਾਮਤੇਰੇਕੀਮਨਮਹਿਟੇਕ॥੨॥
ਸੁਣਿਸੁਣਿਜੀਵਉਮਨਿਇਹੁਬਿਸ੍ਰਾਮੁ॥
ਪਾਪਖੰਡਨਪ੍ਰਭਤੇਰੋਨਾਮੁ॥
ਤੂਅਗਨਤੁਜੀਅਕਾਦਾਤਾ॥
ਜਿਸਹਿਜਣਾਵਹਿਤਿਨਿਤੂਜਾਤਾ॥੩॥
ਜੋਉਪਾਇਓਤਿਸੁਤੇਰੀਆਸ॥
ਸਗਲਅਰਾਧਹਿਪ੍ਰਭਗੁਣਤਾਸ॥
ਨਾਨਕਦਾਸਤੇਰੈਕੁਰਬਾਣੁ॥
ਬੇਅੰਤਸਾਹਿਬੁਮੇਰਾਮਿਹਰਵਾਣੁ॥੪॥੨੬॥੩੭॥
ਰਾਮਕਲੀਮਹਲਾ੫॥
ਰਾਖਨਹਾਰਦਇਆਲ॥
ਕੋਟਿਭਵਖੰਡੇਨਿਮਖਖਿਆਲ॥
ਸਗਲਅਰਾਧਹਿਜੰਤ॥
ਮਿਲੀਐਪ੍ਰਭਗੁਰਮਿਲਿਮੰਤ॥੧॥
ਜੀਅਨਕੋਦਾਤਾਮੇਰਾਪ੍ਰਭੁ॥
ਪੂਰਨਪਰਮੇਸੁਰਸੁਆਮੀਘਟਿਘਟਿਰਾਤਾਮੇਰਾਪ੍ਰਭੁ॥੧॥ਰਹਾਉ॥
ਤਾਕੀਗਹੀਮਨਓਟ॥
ਬੰਧਨਤੇਹੋਈਛੋਟ॥
ਹਿਰਦੈਜਪਿਪਰਮਾਨੰਦ॥
ਮਨਮਾਹਿਭਏਅਨੰਦ॥੨॥
ਤਾਰਣਤਰਣਹਰਿਸਰਣ॥
ਜੀਵਨਰੂਪਹਰਿਚਰਣ॥