ਸੰਤਨਕੇਪ੍ਰਾਣਅਧਾਰ॥
ਊਚੇਤੇਊਚਅਪਾਰ॥੩॥
ਸੁਮਤਿਸਾਰੁਜਿਤੁਹਰਿਸਿਮਰੀਜੈ॥
ਕਰਿਕਿਰਪਾਜਿਸੁਆਪੇਦੀਜੈ॥
ਸੂਖਸਹਜਆਨੰਦਹਰਿਨਾਉ॥
ਨਾਨਕਜਪਿਆਗੁਰਮਿਲਿਨਾਉ॥੪॥੨੭॥੩੮॥
ਰਾਮਕਲੀਮਹਲਾ੫॥
ਸਗਲਸਿਆਨਪਛਾਡਿ॥
ਕਰਿਸੇਵਾਸੇਵਕਸਾਜਿ॥
ਅਪਨਾਆਪੁਸਗਲਮਿਟਾਇ॥
ਮਨਚਿੰਦੇਸੇਈਫਲਪਾਇ॥੧॥
ਹੋਹੁਸਾਵਧਾਨਅਪੁਨੇਗੁਰਸਿਉ॥
ਆਸਾਮਨਸਾਪੂਰਨਹੋਵੈਪਾਵਹਿਸਗਲਨਿਧਾਨਗੁਰਸਿਉ॥੧॥ਰਹਾਉ॥
ਦੂਜਾਨਹੀਜਾਨੈਕੋਇ॥
ਸਤਿਗੁਰੁਨਿਰੰਜਨੁਸੋਇ॥
ਮਾਨੁਖਕਾਕਰਿਰੂਪੁਨਜਾਨੁ॥
ਮਿਲੀਨਿਮਾਨੇਮਾਨੁ॥੨॥
ਗੁਰਕੀਹਰਿਟੇਕਟਿਕਾਇ॥
ਅਵਰਆਸਾਸਭਲਾਹਿ॥
ਹਰਿਕਾਨਾਮੁਮਾਗੁਨਿਧਾਨੁ॥
ਤਾਦਰਗਹਪਾਵਹਿਮਾਨੁ॥੩॥
ਗੁਰਕਾਬਚਨੁਜਪਿਮੰਤੁ॥
ਏਹਾਭਗਤਿਸਾਰਤਤੁ॥
ਸਤਿਗੁਰਭਏਦਇਆਲ॥
ਨਾਨਕਦਾਸਨਿਹਾਲ॥੪॥੨੮॥੩੯॥
ਰਾਮਕਲੀਮਹਲਾ੫॥
ਹੋਵੈਸੋਈਭਲਮਾਨੁ॥
ਆਪਨਾਤਜਿਅਭਿਮਾਨੁ॥
ਦਿਨੁਰੈਨਿਸਦਾਗੁਨਗਾਉ॥
ਪੂਰਨਏਹੀਸੁਆਉ॥੧॥
ਆਨੰਦਕਰਿਸੰਤਹਰਿਜਪਿ॥
ਛਾਡਿਸਿਆਨਪਬਹੁਚਤੁਰਾਈਗੁਰਕਾਜਪਿਮੰਤੁਨਿਰਮਲ॥੧॥ਰਹਾਉ॥
ਏਕਕੀਕਰਿਆਸਭੀਤਰਿ॥
ਨਿਰਮਲਜਪਿਨਾਮੁਹਰਿਹਰਿ॥
ਗੁਰਕੇਚਰਨਨਮਸਕਾਰਿ॥
ਭਵਜਲੁਉਤਰਹਿਪਾਰਿ॥੨॥
ਦੇਵਨਹਾਰਦਾਤਾਰ॥
ਅੰਤੁਨਪਾਰਾਵਾਰ॥
ਜਾਕੈਘਰਿਸਰਬਨਿਧਾਨ॥
ਰਾਖਨਹਾਰਨਿਦਾਨ॥੩॥
ਨਾਨਕਪਾਇਆਏਹੁਨਿਧਾਨ॥
ਹਰੇਹਰਿਨਿਰਮਲਨਾਮ॥
ਜੋਜਪੈਤਿਸਕੀਗਤਿਹੋਇ॥
ਨਾਨਕਕਰਮਿਪਰਾਪਤਿਹੋਇ॥੪॥੨੯॥੪੦॥
ਰਾਮਕਲੀਮਹਲਾ੫॥
ਦੁਲਭਦੇਹਸਵਾਰਿ॥
ਜਾਹਿਨਦਰਗਹਹਾਰਿ॥
ਹਲਤਿਪਲਤਿਤੁਧੁਹੋਇਵਡਿਆਈ॥
ਅੰਤਕੀਬੇਲਾਲਏਛਡਾਈ॥੧॥
ਰਾਮਕੇਗੁਨਗਾਉ॥
ਹਲਤੁਪਲਤੁਹੋਹਿਦੋਵੈਸੁਹੇਲੇਅਚਰਜਪੁਰਖੁਧਿਆਉ॥੧॥ਰਹਾਉ॥
ਊਠਤਬੈਠਤਹਰਿਜਾਪੁ॥
ਬਿਨਸੈਸਗਲਸੰਤਾਪੁ॥
ਬੈਰੀਸਭਿਹੋਵਹਿਮੀਤ॥
ਨਿਰਮਲੁਤੇਰਾਹੋਵੈਚੀਤ॥੨॥
ਸਭਤੇਊਤਮਇਹੁਕਰਮੁ॥
ਸਗਲਧਰਮਮਹਿਸ੍ਰੇਸਟਧਰਮੁ॥
ਹਰਿਸਿਮਰਨਿਤੇਰਾਹੋਇਉਧਾਰੁ॥
ਜਨਮਜਨਮਕਾਉਤਰੈਭਾਰੁ॥੩॥
ਪੂਰਨਤੇਰੀਹੋਵੈਆਸ॥
ਜਮਕੀਕਟੀਐਤੇਰੀਫਾਸ॥
ਗੁਰਕਾਉਪਦੇਸੁਸੁਨੀਜੈ॥
ਨਾਨਕਸੁਖਿਸਹਜਿਸਮੀਜੈ॥੪॥੩੦॥੪੧॥