GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 898
0:00 0:00
ਅੰਗ 898
0:00 0:00
Display Settings
ਰਾਮਕਲੀਮਹਲਾ
ਕਿਸੁਭਰਵਾਸੈਬਿਚਰਹਿਭਵਨ
ਮੂੜਮੁਗਧਤੇਰਾਸੰਗੀਕਵਨ
ਰਾਮੁਸੰਗੀਤਿਸੁਗਤਿਨਹੀਜਾਨਹਿ
ਪੰਚਬਟਵਾਰੇਸੇਮੀਤਕਰਿਮਾਨਹਿ॥੧॥
ਸੋਘਰੁਸੇਵਿਜਿਤੁਉਧਰਹਿਮੀਤ
ਗੁਣਗੋਵਿੰਦਰਵੀਅਹਿਦਿਨੁਰਾਤੀਸਾਧਸੰਗਿਕਰਿਮਨਕੀਪ੍ਰੀਤਿ॥੧॥ਰਹਾਉ
ਜਨਮੁਬਿਹਾਨੋਅਹੰਕਾਰਿਅਰੁਵਾਦਿ
ਤ੍ਰਿਪਤਿਆਵੈਬਿਖਿਆਸਾਦਿ
ਭਰਮਤਭਰਮਤਮਹਾਦੁਖੁਪਾਇਆ
ਤਰੀਜਾਈਦੁਤਰਮਾਇਆ॥੨॥
ਕਾਮਿਆਵੈਸੁਕਾਰਕਮਾਵੈ
ਆਪਿਬੀਜਿਆਪੇਹੀਖਾਵੈ
ਰਾਖਨਕਉਦੂਸਰਨਹੀਕੋਇ
ਤਉਨਿਸਤਰੈਜਉਕਿਰਪਾਹੋਇ॥੩॥
ਪਤਿਤਪੁਨੀਤਪ੍ਰਭਤੇਰੋਨਾਮੁ
ਅਪਨੇਦਾਸਕਉਕੀਜੈਦਾਨੁ
ਕਰਿਕਿਰਪਾਪ੍ਰਭਗਤਿਕਰਿਮੇਰੀ
ਸਰਣਿਗਹੀਨਾਨਕਪ੍ਰਭਤੇਰੀ॥੪॥੩੭॥੪੮॥
ਰਾਮਕਲੀਮਹਲਾ
ਇਹਲੋਕੇਸੁਖੁਪਾਇਆ
ਨਹੀਭੇਟਤਧਰਮਰਾਇਆ
ਹਰਿਦਰਗਹਸੋਭਾਵੰਤ
ਫੁਨਿਗਰਭਿਨਾਹੀਬਸੰਤ॥੧॥
ਜਾਨੀਸੰਤਕੀਮਿਤ੍ਰਾਈ
ਕਰਿਕਿਰਪਾਦੀਨੋਹਰਿਨਾਮਾਪੂਰਬਿਸੰਜੋਗਿਮਿਲਾਈ॥੧॥ਰਹਾਉ
ਗੁਰਕੈਚਰਣਿਚਿਤੁਲਾਗਾ
ਧੰਨਿਧੰਨਿਸੰਜੋਗੁਸਭਾਗਾ
ਸੰਤਕੀਧੂਰਿਲਾਗੀਮੇਰੈਮਾਥੇ
ਕਿਲਵਿਖਦੁਖਸਗਲੇਮੇਰੇਲਾਥੇ॥੨॥
ਸਾਧਕੀਸਚੁਟਹਲਕਮਾਨੀ
ਤਬਹੋਏਮਨਸੁਧਪਰਾਨੀ
ਜਨਕਾਸਫਲਦਰਸੁਡੀਠਾ
ਨਾਮੁਪ੍ਰਭੂਕਾਘਟਿਘਟਿਵੂਠਾ॥੩॥
ਮਿਟਾਨੇਸਭਿਕਲਿਕਲੇਸ
ਜਿਸਤੇਉਪਜੇਤਿਸੁਮਹਿਪਰਵੇਸ
ਪ੍ਰਗਟੇਆਨੂਪਗੋੁਵਿੰਦ
ਪ੍ਰਭਪੂਰੇਨਾਨਕਬਖਸਿੰਦ॥੪॥੩੮॥੪੯॥
ਰਾਮਕਲੀਮਹਲਾ
ਗਊਕਉਚਾਰੇਸਾਰਦੂਲੁ
ਕਉਡੀਕਾਲਖਹੂਆਮੂਲੁ
ਬਕਰੀਕਉਹਸਤੀਪ੍ਰਤਿਪਾਲੇ
ਅਪਨਾਪ੍ਰਭੁਨਦਰਿਨਿਹਾਲੇ॥੧॥
ਕ੍ਰਿਪਾਨਿਧਾਨਪ੍ਰੀਤਮਪ੍ਰਭਮੇਰੇ
ਬਰਨਿਸਾਕਉਬਹੁਗੁਨਤੇਰੇ॥੧॥ਰਹਾਉ
ਦੀਸਤਮਾਸੁਖਾਇਬਿਲਾਈ
ਮਹਾਕਸਾਬਿਛੁਰੀਸਟਿਪਾਈ
ਕਰਣਹਾਰਪ੍ਰਭੁਹਿਰਦੈਵੂਠਾ
ਫਾਥੀਮਛੁਲੀਕਾਜਾਲਾਤੂਟਾ॥੨॥
ਸੂਕੇਕਾਸਟਹਰੇਚਲੂਲ
ਊਚੈਥਲਿਫੂਲੇਕਮਲਅਨੂਪ
ਅਗਨਿਨਿਵਾਰੀਸਤਿਗੁਰਦੇਵ
ਸੇਵਕੁਅਪਨੀਲਾਇਓਸੇਵ॥੩॥
ਅਕਿਰਤਘਣਾਕਾਕਰੇਉਧਾਰੁ
ਪ੍ਰਭੁਮੇਰਾਹੈਸਦਾਦਇਆਰੁ
ਸੰਤਜਨਾਕਾਸਦਾਸਹਾਈ
ਚਰਨਕਮਲਨਾਨਕਸਰਣਾਈ॥੪॥੩੯॥੫੦॥
ਰਾਮਕਲੀਮਹਲਾ