GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 899
0:00 0:00
ਅੰਗ 899
0:00 0:00
Display Settings
ਪੰਚਸਿੰਘਰਾਖੇਪ੍ਰਭਿਮਾਰਿ
ਦਸਬਿਘਿਆੜੀਲਈਨਿਵਾਰਿ
ਤੀਨਿਆਵਰਤਕੀਚੂਕੀਘੇਰ
ਸਾਧਸੰਗਿਚੂਕੇਭੈਫੇਰ॥੧॥
ਸਿਮਰਿਸਿਮਰਿਜੀਵਾਗੋਵਿੰਦ
ਕਰਿਕਿਰਪਾਰਾਖਿਓਦਾਸੁਅਪਨਾਸਦਾਸਦਾਸਾਚਾਬਖਸਿੰਦ॥੧॥ਰਹਾਉ
ਦਾਝਿਗਏਤ੍ਰਿਣਪਾਪਸੁਮੇਰ
ਜਪਿਜਪਿਨਾਮੁਪੂਜੇਪ੍ਰਭਪੈਰ
ਅਨਦਰੂਪਪ੍ਰਗਟਿਓਸਭਥਾਨਿ
ਪ੍ਰੇਮਭਗਤਿਜੋਰੀਸੁਖਮਾਨਿ॥੨॥
ਸਾਗਰੁਤਰਿਓਬਾਛਰਖੋਜ
ਖੇਦੁਪਾਇਓਨਹਫੁਨਿਰੋਜ
ਸਿੰਧੁਸਮਾਇਓਘਟੁਕੇਮਾਹਿ
ਕਰਣਹਾਰਕਉਕਿਛੁਅਚਰਜੁਨਾਹਿ॥੩॥
ਜਉਛੂਟਉਤਉਜਾਇਪਇਆਲ
ਜਉਕਾਢਿਓਤਉਨਦਰਿਨਿਹਾਲ
ਪਾਪਪੁੰਨਹਮਰੈਵਸਿਨਾਹਿ
ਰਸਕਿਰਸਕਿਨਾਨਕਗੁਣਗਾਹਿ॥੪॥੪੦॥੫੧॥
ਰਾਮਕਲੀਮਹਲਾ
ਨਾਤਨੁਤੇਰਾਨਾਮਨੁਤੋਹਿ
ਮਾਇਆਮੋਹਿਬਿਆਪਿਆਧੋਹਿ
ਕੁਦਮਕਰੈਗਾਡਰਜਿਉਛੇਲ
ਅਚਿੰਤੁਜਾਲੁਕਾਲੁਚਕ੍ਰੁਪੇਲ॥੧॥
ਹਰਿਚਰਨਕਮਲਸਰਨਾਇਮਨਾ
ਰਾਮਨਾਮੁਜਪਿਸੰਗਿਸਹਾਈਗੁਰਮੁਖਿਪਾਵਹਿਸਾਚੁਧਨਾ॥੧॥ਰਹਾਉ
ਊਨੇਕਾਜਹੋਵਤਪੂਰੇ
ਕਾਮਿਕ੍ਰੋਧਿਮਦਿਸਦਹੀਝੂਰੇ
ਕਰੈਬਿਕਾਰਜੀਅਰੇਕੈਤਾਈ
ਗਾਫਲਸੰਗਿਤਸੂਆਜਾਈ॥੨॥
ਧਰਤਧੋਹਅਨਿਕਛਲਜਾਨੈ
ਕਉਡੀਕਉਡੀਕਉਖਾਕੁਸਿਰਿਛਾਨੈ
ਜਿਨਿਦੀਆਤਿਸੈਚੇਤੈਮੂਲਿ
ਮਿਥਿਆਲੋਭੁਉਤਰੈਸੂਲੁ॥੩॥
ਪਾਰਬ੍ਰਹਮਜਬਭਏਦਇਆਲ
ਇਹੁਮਨੁਹੋਆਸਾਧਰਵਾਲ
ਹਸਤਕਮਲਲੜਿਲੀਨੋਲਾਇ
ਨਾਨਕਸਾਚੈਸਾਚਿਸਮਾਇ॥੪॥੪੧॥੫੨॥
ਰਾਮਕਲੀਮਹਲਾ
ਰਾਜਾਰਾਮਕੀਸਰਣਾਇ
ਨਿਰਭਉਭਏਗੋਬਿੰਦਗੁਨਗਾਵਤਸਾਧਸੰਗਿਦੁਖੁਜਾਇ॥੧॥ਰਹਾਉ
ਜਾਕੈਰਾਮੁਬਸੈਮਨਮਾਹੀ
ਸੋਜਨੁਦੁਤਰੁਪੇਖਤਨਾਹੀ
ਸਗਲੇਕਾਜਸਵਾਰੇਅਪਨੇ
ਹਰਿਹਰਿਨਾਮੁਰਸਨਨਿਤਜਪਨੇ॥੧॥
ਜਿਸਕੈਮਸਤਕਿਹਾਥੁਗੁਰੁਧਰੈ
ਸੋਦਾਸੁਅਦੇਸਾਕਾਹੇਕਰੈ
ਜਨਮਮਰਣਕੀਚੂਕੀਕਾਣਿ
ਪੂਰੇਗੁਰਊਪਰਿਕੁਰਬਾਣ॥੨॥
ਗੁਰੁਪਰਮੇਸਰੁਭੇਟਿਨਿਹਾਲ
ਸੋਦਰਸਨੁਪਾਏਜਿਸੁਹੋਇਦਇਆਲੁ
ਪਾਰਬ੍ਰਹਮੁਜਿਸੁਕਿਰਪਾਕਰੈ
ਸਾਧਸੰਗਿਸੋਭਵਜਲੁਤਰੈ॥੩॥
ਅੰਮ੍ਰਿਤੁਪੀਵਹੁਸਾਧਪਿਆਰੇ
ਮੁਖਊਜਲਸਾਚੈਦਰਬਾਰੇ
ਅਨਦਕਰਹੁਤਜਿਸਗਲਬਿਕਾਰ
ਨਾਨਕਹਰਿਜਪਿਉਤਰਹੁਪਾਰਿ॥੪॥੪੨॥੫੩॥