GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 901
0:00 0:00
ਅੰਗ 901
0:00 0:00
Display Settings
ਰਾਗੁਰਾਮਕਲੀਮਹਲਾਘਰੁਦੁਪਦੇ
ਸਤਿਗੁਰਪ੍ਰਸਾਦਿ
ਗਾਵਹੁਰਾਮਕੇਗੁਣਗੀਤ
ਨਾਮੁਜਪਤਪਰਮਸੁਖੁਪਾਈਐਆਵਾਗਉਣੁਮਿਟੈਮੇਰੇਮੀਤ॥੧॥ਰਹਾਉ
ਗੁਣਗਾਵਤਹੋਵਤਪਰਗਾਸੁ
ਚਰਨਕਮਲਮਹਿਹੋਇਨਿਵਾਸੁ॥੧॥
ਸੰਤਸੰਗਤਿਮਹਿਹੋਇਉਧਾਰੁ
ਨਾਨਕਭਵਜਲੁਉਤਰਸਿਪਾਰਿ॥੨॥੧॥੫੭॥
ਰਾਮਕਲੀਮਹਲਾ
ਗੁਰੁਪੂਰਾਮੇਰਾਗੁਰੁਪੂਰਾ
ਰਾਮਨਾਮੁਜਪਿਸਦਾਸੁਹੇਲੇਸਗਲਬਿਨਾਸੇਰੋਗਕੂਰਾ॥੧॥ਰਹਾਉ
ਏਕੁਅਰਾਧਹੁਸਾਚਾਸੋਇ
ਜਾਕੀਸਰਨਿਸਦਾਸੁਖੁਹੋਇ॥੧॥
ਨੀਦਸੁਹੇਲੀਨਾਮਕੀਲਾਗੀਭੂਖ
ਹਰਿਸਿਮਰਤਬਿਨਸੇਸਭਦੂਖ॥੨॥
ਸਹਜਿਅਨੰਦਕਰਹੁਮੇਰੇਭਾਈ
ਗੁਰਿਪੂਰੈਸਭਚਿੰਤਮਿਟਾਈ॥੩॥
ਆਠਪਹਰਪ੍ਰਭਕਾਜਪੁਜਾਪਿ
ਨਾਨਕਰਾਖਾਹੋਆਆਪਿ॥੪॥੨॥੫੮॥
ਰਾਗੁਰਾਮਕਲੀਮਹਲਾਪੜਤਾਲਘਰੁ
ਸਤਿਗੁਰਪ੍ਰਸਾਦਿ
ਨਰਨਰਹਨਮਸਕਾਰੰ
ਜਲਨਥਲਨਬਸੁਧਗਗਨਏਕਏਕੰਕਾਰੰ॥੧॥ਰਹਾਉ
ਹਰਨਧਰਨਪੁਨਪੁਨਹਕਰਨ
ਨਹਗਿਰਹਨਿਰੰਹਾਰੰ॥੧॥
ਗੰਭੀਰਧੀਰਨਾਮਹੀਰਊਚਮੂਚਅਪਾਰੰ
ਕਰਨਕੇਲਗੁਣਅਮੋਲਨਾਨਕਬਲਿਹਾਰੰ॥੨॥੧॥੫੯॥
ਰਾਮਕਲੀਮਹਲਾ
ਰੂਪਰੰਗਸੁਗੰਧਭੋਗਤਿਆਗਿਚਲੇਮਾਇਆਛਲੇਕਨਿਕਕਾਮਿਨੀ॥੧॥ਰਹਾਉ
ਭੰਡਾਰਦਰਬਅਰਬਖਰਬਪੇਖਿਲੀਲਾਮਨੁਸਧਾਰੈ
ਨਹਸੰਗਿਗਾਮਨੀ॥੧॥
ਸੁਤਕਲਤ੍ਰਭ੍ਰਾਤਮੀਤਉਰਝਿਪਰਿਓਭਰਮਿਮੋਹਿਓਇਹਬਿਰਖਛਾਮਨੀ
ਚਰਨਕਮਲਸਰਨਨਾਨਕਸੁਖੁਸੰਤਭਾਵਨੀ॥੨॥੨॥੬੦॥
ਸਤਿਗੁਰਪ੍ਰਸਾਦਿ
ਰਾਗੁਰਾਮਕਲੀਮਹਲਾਤਿਪਦੇ
ਰੇਮਨਓਟਲੇਹੁਹਰਿਨਾਮਾ
ਜਾਕੈਸਿਮਰਨਿਦੁਰਮਤਿਨਾਸੈਪਾਵਹਿਪਦੁਨਿਰਬਾਨਾ॥੧॥ਰਹਾਉ
ਬਡਭਾਗੀਤਿਹਜਨਕਉਜਾਨਉਜੋਹਰਿਕੇਗੁਨਗਾਵੈ
ਜਨਮਜਨਮਕੇਪਾਪਖੋਇਕੈਫੁਨਿਬੈਕੁੰਠਿਸਿਧਾਵੈ॥੧॥