ਅਜਾਮਲਕਉਅੰਤਕਾਲਮਹਿਨਾਰਾਇਨਸੁਧਿਆਈ॥
ਜਾਂਗਤਿਕਉਜੋਗੀਸੁਰਬਾਛਤਸੋਗਤਿਛਿਨਮਹਿਪਾਈ॥੨॥
ਨਾਹਿਨਗੁਨੁਨਾਹਿਨਕਛੁਬਿਦਿਆਧਰਮਕਉਨੁਗਜਿਕੀਨਾ॥
ਨਾਨਕਬਿਰਦੁਰਾਮਕਾਦੇਖਹੁਅਭੈਦਾਨੁਤਿਹਦੀਨਾ॥੩॥੧॥
ਰਾਮਕਲੀਮਹਲਾ੯॥
ਸਾਧੋਕਉਨਜੁਗਤਿਅਬਕੀਜੈ॥
ਜਾਤੇਦੁਰਮਤਿਸਗਲਬਿਨਾਸੈਰਾਮਭਗਤਿਮਨੁਭੀਜੈ॥੧॥ਰਹਾਉ॥
ਮਨੁਮਾਇਆਮਹਿਉਰਝਿਰਹਿਓਹੈਬੂਝੈਨਹਕਛੁਗਿਆਨਾ॥
ਕਉਨੁਨਾਮੁਜਗੁਜਾਕੈਸਿਮਰੈਪਾਵੈਪਦੁਨਿਰਬਾਨਾ॥੧॥
ਭਏਦਇਆਲਕ੍ਰਿਪਾਲਸੰਤਜਨਤਬਇਹਬਾਤਬਤਾਈ॥
ਸਰਬਧਰਮਮਾਨੋਤਿਹਕੀਏਜਿਹਪ੍ਰਭਕੀਰਤਿਗਾਈ॥੨॥
ਰਾਮਨਾਮੁਨਰੁਨਿਸਿਬਾਸੁਰਮਹਿਨਿਮਖਏਕਉਰਿਧਾਰੈ॥
ਜਮਕੋਤ੍ਰਾਸੁਮਿਟੈਨਾਨਕਤਿਹਅਪੁਨੋਜਨਮੁਸਵਾਰੈ॥੩॥੨॥
ਰਾਮਕਲੀਮਹਲਾ੯॥
ਪ੍ਰਾਨੀਨਾਰਾਇਨਸੁਧਿਲੇਹਿ॥
ਛਿਨੁਛਿਨੁਅਉਧਘਟੈਨਿਸਿਬਾਸੁਰਬ੍ਰਿਥਾਜਾਤੁਹੈਦੇਹ॥੧॥ਰਹਾਉ॥
ਤਰਨਾਪੋਬਿਖਿਅਨਸਿਉਖੋਇਓਬਾਲਪਨੁਅਗਿਆਨਾ॥
ਬਿਰਧਿਭਇਓਅਜਹੂਨਹੀਸਮਝੈਕਉਨਕੁਮਤਿਉਰਝਾਨਾ॥੧॥
ਮਾਨਸਜਨਮੁਦੀਓਜਿਹਠਾਕੁਰਿਸੋਤੈਕਿਉਬਿਸਰਾਇਓ॥
ਮੁਕਤਿਹੋਤਨਰਜਾਕੈਸਿਮਰੈਨਿਮਖਨਤਾਕਉਗਾਇਓ॥੨॥
ਮਾਇਆਕੋਮਦੁਕਹਾਕਰਤੁਹੈਸੰਗਿਨਕਾਹੂਜਾਈ॥
ਨਾਨਕੁਕਹਤੁਚੇਤਿਚਿੰਤਾਮਨਿਹੋਇਹੈਅੰਤਿਸਹਾਈ॥੩॥੩॥੮੧॥
ਰਾਮਕਲੀਮਹਲਾ੧ਅਸਟਪਦੀਆ॥
ੴਸਤਿਗੁਰਪ੍ਰਸਾਦਿ॥
ਸੋਈਚੰਦੁਚੜਹਿਸੇਤਾਰੇਸੋਈਦਿਨੀਅਰੁਤਪਤਰਹੈ॥
ਸਾਧਰਤੀਸੋਪਉਣੁਝੁਲਾਰੇਜੁਗਜੀਅਖੇਲੇਥਾਵਕੈਸੇ॥੧॥
ਜੀਵਨਤਲਬਨਿਵਾਰਿ॥
ਹੋਵੈਪਰਵਾਣਾਕਰਹਿਧਿਙਾਣਾਕਲਿਲਖਣਵੀਚਾਰਿ॥੧॥ਰਹਾਉ॥
ਕਿਤੈਦੇਸਿਨਆਇਆਸੁਣੀਐਤੀਰਥਪਾਸਿਨਬੈਠਾ॥
ਦਾਤਾਦਾਨੁਕਰੇਤਹਨਾਹੀਮਹਲਉਸਾਰਿਨਬੈਠਾ॥੨॥
ਜੇਕੋਸਤੁਕਰੇਸੋਛੀਜੈਤਪਘਰਿਤਪੁਨਹੋਈ॥
ਜੇਕੋਨਾਉਲਏਬਦਨਾਵੀਕਲਿਕੇਲਖਣਏਈ॥੩॥
ਜਿਸੁਸਿਕਦਾਰੀਤਿਸਹਿਖੁਆਰੀਚਾਕਰਕੇਹੇਡਰਣਾ॥
ਜਾਸਿਕਦਾਰੈਪਵੈਜੰਜੀਰੀਤਾਚਾਕਰਹਥਹੁਮਰਣਾ॥੪॥