GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 903
0:00 0:00
ਅੰਗ 903
0:00 0:00
Display Settings
ਆਖੁਗੁਣਾਕਲਿਆਈਐ
ਤਿਹੁਜੁਗਕੇਰਾਰਹਿਆਤਪਾਵਸੁਜੇਗੁਣਦੇਹਿਪਾਈਐ॥੧॥ਰਹਾਉ
ਕਲਿਕਲਵਾਲੀਸਰਾਨਿਬੇੜੀਕਾਜੀਕ੍ਰਿਸਨਾਹੋਆ
ਬਾਣੀਬ੍ਰਹਮਾਬੇਦੁਅਥਰਬਣੁਕਰਣੀਕੀਰਤਿਲਹਿਆ॥੫॥
ਪਤਿਵਿਣੁਪੂਜਾਸਤਵਿਣੁਸੰਜਮੁਜਤਵਿਣੁਕਾਹੇਜਨੇਊ
ਨਾਵਹੁਧੋਵਹੁਤਿਲਕੁਚੜਾਵਹੁਸੁਚਵਿਣੁਸੋਚਹੋਈ॥੬॥
ਕਲਿਪਰਵਾਣੁਕਤੇਬਕੁਰਾਣੁ
ਪੋਥੀਪੰਡਿਤਰਹੇਪੁਰਾਣ
ਨਾਨਕਨਾਉਭਇਆਰਹਮਾਣੁ
ਕਰਿਕਰਤਾਤੂਏਕੋਜਾਣੁ॥੭॥
ਨਾਨਕਨਾਮੁਮਿਲੈਵਡਿਆਈਏਦੂਉਪਰਿਕਰਮੁਨਹੀ
ਜੇਘਰਿਹੋਦੈਮੰਗਣਿਜਾਈਐਫਿਰਿਓਲਾਮਾਮਿਲੈਤਹੀ॥੮॥੧॥
ਰਾਮਕਲੀਮਹਲਾ
ਜਗੁਪਰਬੋਧਹਿਮੜੀਬਧਾਵਹਿ
ਆਸਣੁਤਿਆਗਿਕਾਹੇਸਚੁਪਾਵਹਿ
ਮਮਤਾਮੋਹੁਕਾਮਣਿਹਿਤਕਾਰੀ
ਨਾਅਉਧੂਤੀਨਾਸੰਸਾਰੀ॥੧॥
ਜੋਗੀਬੈਸਿਰਹਹੁਦੁਬਿਧਾਦੁਖੁਭਾਗੈ
ਘਰਿਘਰਿਮਾਗਤਲਾਜਲਾਗੈ॥੧॥ਰਹਾਉ
ਗਾਵਹਿਗੀਤਚੀਨਹਿਆਪੁ
ਕਿਉਲਾਗੀਨਿਵਰੈਪਰਤਾਪੁ
ਗੁਰਕੈਸਬਦਿਰਚੈਮਨਭਾਇ
ਭਿਖਿਆਸਹਜਵੀਚਾਰੀਖਾਇ॥੨॥
ਭਸਮਚੜਾਇਕਰਹਿਪਾਖੰਡੁ
ਮਾਇਆਮੋਹਿਸਹਹਿਜਮਡੰਡੁ
ਫੂਟੈਖਾਪਰੁਭੀਖਭਾਇ
ਬੰਧਨਿਬਾਧਿਆਆਵੈਜਾਇ॥੩॥
ਬਿੰਦੁਰਾਖਹਿਜਤੀਕਹਾਵਹਿ
ਮਾਈਮਾਗਤਤ੍ਰੈਲੋਭਾਵਹਿ
ਨਿਰਦਇਆਨਹੀਜੋਤਿਉਜਾਲਾ
ਬੂਡਤਬੂਡੇਸਰਬਜੰਜਾਲਾ॥੪॥
ਭੇਖਕਰਹਿਖਿੰਥਾਬਹੁਥਟੂਆ
ਝੂਠੋਖੇਲੁਖੇਲੈਬਹੁਨਟੂਆ
ਅੰਤਰਿਅਗਨਿਚਿੰਤਾਬਹੁਜਾਰੇ
ਵਿਣੁਕਰਮਾਕੈਸੇਉਤਰਸਿਪਾਰੇ॥੫॥
ਮੁੰਦ੍ਰਾਫਟਕਬਨਾਈਕਾਨਿ
ਮੁਕਤਿਨਹੀਬਿਦਿਆਬਿਗਿਆਨਿ
ਜਿਹਵਾਇੰਦ੍ਰੀਸਾਦਿਲੋੁਭਾਨਾ
ਪਸੂਭਏਨਹੀਮਿਟੈਨੀਸਾਨਾ॥੬॥
ਤ੍ਰਿਬਿਧਿਲੋਗਾਤ੍ਰਿਬਿਧਿਜੋਗਾ
ਸਬਦੁਵੀਚਾਰੈਚੂਕਸਿਸੋਗਾ
ਊਜਲੁਸਾਚੁਸੁਸਬਦੁਹੋਇ
ਜੋਗੀਜੁਗਤਿਵੀਚਾਰੇਸੋਇ॥੭॥
ਤੁਝਪਹਿਨਉਨਿਧਿਤੂਕਰਣੈਜੋਗੁ
ਥਾਪਿਉਥਾਪੇਕਰੇਸੁਹੋਗੁ
ਜਤੁਸਤੁਸੰਜਮੁਸਚੁਸੁਚੀਤੁ
ਨਾਨਕਜੋਗੀਤ੍ਰਿਭਵਣਮੀਤੁ॥੮॥੨॥
ਰਾਮਕਲੀਮਹਲਾ
ਖਟੁਮਟੁਦੇਹੀਮਨੁਬੈਰਾਗੀ
ਸੁਰਤਿਸਬਦੁਧੁਨਿਅੰਤਰਿਜਾਗੀ
ਵਾਜੈਅਨਹਦੁਮੇਰਾਮਨੁਲੀਣਾ
ਗੁਰਬਚਨੀਸਚਿਨਾਮਿਪਤੀਣਾ॥੧॥
ਪ੍ਰਾਣੀਰਾਮਭਗਤਿਸੁਖੁਪਾਈਐ
ਗੁਰਮੁਖਿਹਰਿਹਰਿਮੀਠਾਲਾਗੈਹਰਿਹਰਿਨਾਮਿਸਮਾਈਐ॥੧॥ਰਹਾਉ