ਮਾਇਆਮੋਹੁਬਿਵਰਜਿਸਮਾਏ॥
ਸਤਿਗੁਰੁਭੇਟੈਮੇਲਿਮਿਲਾਏ॥
ਨਾਮੁਰਤਨੁਨਿਰਮੋਲਕੁਹੀਰਾ॥
ਤਿਤੁਰਾਤਾਮੇਰਾਮਨੁਧੀਰਾ॥੨॥
ਹਉਮੈਮਮਤਾਰੋਗੁਨਲਾਗੈ॥
ਰਾਮਭਗਤਿਜਮਕਾਭਉਭਾਗੈ॥
ਜਮੁਜੰਦਾਰੁਨਲਾਗੈਮੋਹਿ॥
ਨਿਰਮਲਨਾਮੁਰਿਦੈਹਰਿਸੋਹਿ॥੩॥
ਸਬਦੁਬੀਚਾਰਿਭਏਨਿਰੰਕਾਰੀ॥
ਗੁਰਮਤਿਜਾਗੇਦੁਰਮਤਿਪਰਹਾਰੀ॥
ਅਨਦਿਨੁਜਾਗਿਰਹੇਲਿਵਲਾਈ॥
ਜੀਵਨਮੁਕਤਿਗਤਿਅੰਤਰਿਪਾਈ॥੪॥
ਅਲਿਪਤਗੁਫਾਮਹਿਰਹਹਿਨਿਰਾਰੇ॥
ਤਸਕਰਪੰਚਸਬਦਿਸੰਘਾਰੇ॥
ਪਰਘਰਜਾਇਨਮਨੁਡੋਲਾਏ॥
ਸਹਜਨਿਰੰਤਰਿਰਹਉਸਮਾਏ॥੫॥
ਗੁਰਮੁਖਿਜਾਗਿਰਹੇਅਉਧੂਤਾ॥
ਸਦਬੈਰਾਗੀਤਤੁਪਰੋਤਾ॥
ਜਗੁਸੂਤਾਮਰਿਆਵੈਜਾਇ॥
ਬਿਨੁਗੁਰਸਬਦਨਸੋਝੀਪਾਇ॥੬॥
ਅਨਹਦਸਬਦੁਵਜੈਦਿਨੁਰਾਤੀ॥
ਅਵਿਗਤਕੀਗਤਿਗੁਰਮੁਖਿਜਾਤੀ॥
ਤਉਜਾਨੀਜਾਸਬਦਿਪਛਾਨੀ॥
ਏਕੋਰਵਿਰਹਿਆਨਿਰਬਾਨੀ॥੭॥
ਸੁੰਨਸਮਾਧਿਸਹਜਿਮਨੁਰਾਤਾ॥
ਤਜਿਹਉਲੋਭਾਏਕੋਜਾਤਾ॥
ਗੁਰਚੇਲੇਅਪਨਾਮਨੁਮਾਨਿਆ॥
ਨਾਨਕਦੂਜਾਮੇਟਿਸਮਾਨਿਆ॥੮॥੩॥
ਰਾਮਕਲੀਮਹਲਾ੧॥
ਸਾਹਾਗਣਹਿਨਕਰਹਿਬੀਚਾਰੁ॥
ਸਾਹੇਊਪਰਿਏਕੰਕਾਰੁ॥
ਜਿਸੁਗੁਰੁਮਿਲੈਸੋਈਬਿਧਿਜਾਣੈ॥
ਗੁਰਮਤਿਹੋਇਤਹੁਕਮੁਪਛਾਣੈ॥੧॥
ਝੂਠੁਨਬੋਲਿਪਾਡੇਸਚੁਕਹੀਐ॥
ਹਉਮੈਜਾਇਸਬਦਿਘਰੁਲਹੀਐ॥੧॥ਰਹਾਉ॥
ਗਣਿਗਣਿਜੋਤਕੁਕਾਂਡੀਕੀਨੀ॥
ਪੜੈਸੁਣਾਵੈਤਤੁਨਚੀਨੀ॥
ਸਭਸੈਊਪਰਿਗੁਰਸਬਦੁਬੀਚਾਰੁ॥
ਹੋਰਕਥਨੀਬਦਉਨਸਗਲੀਛਾਰੁ॥੨॥
ਨਾਵਹਿਧੋਵਹਿਪੂਜਹਿਸੈਲਾ॥
ਬਿਨੁਹਰਿਰਾਤੇਮੈਲੋਮੈਲਾ॥
ਗਰਬੁਨਿਵਾਰਿਮਿਲੈਪ੍ਰਭੁਸਾਰਥਿ॥
ਮੁਕਤਿਪ੍ਰਾਨਜਪਿਹਰਿਕਿਰਤਾਰਥਿ॥੩॥
ਵਾਚੈਵਾਦੁਨਬੇਦੁਬੀਚਾਰੈ॥
ਆਪਿਡੁਬੈਕਿਉਪਿਤਰਾਤਾਰੈ॥
ਘਟਿਘਟਿਬ੍ਰਹਮੁਚੀਨੈਜਨੁਕੋਇ॥
ਸਤਿਗੁਰੁਮਿਲੈਤਸੋਝੀਹੋਇ॥੪॥
ਗਣਤਗਣੀਐਸਹਸਾਦੁਖੁਜੀਐ॥
ਗੁਰਕੀਸਰਣਿਪਵੈਸੁਖੁਥੀਐ॥
ਕਰਿਅਪਰਾਧਸਰਣਿਹਮਆਇਆ॥
ਗੁਰਹਰਿਭੇਟੇਪੁਰਬਿਕਮਾਇਆ॥੫॥
ਗੁਰਸਰਣਿਨਆਈਐਬ੍ਰਹਮੁਨਪਾਈਐ॥
ਭਰਮਿਭੁਲਾਈਐਜਨਮਿਮਰਿਆਈਐ॥
ਜਮਦਰਿਬਾਧਉਮਰੈਬਿਕਾਰੁ॥
ਨਾਰਿਦੈਨਾਮੁਨਸਬਦੁਅਚਾਰੁ॥੬॥
ਇਕਿਪਾਧੇਪੰਡਿਤਮਿਸਰਕਹਾਵਹਿ॥
ਦੁਬਿਧਾਰਾਤੇਮਹਲੁਨਪਾਵਹਿ॥