GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 905
0:00 0:00
ਅੰਗ 905
0:00 0:00
Display Settings
ਜਿਸੁਗੁਰਪਰਸਾਦੀਨਾਮੁਅਧਾਰੁ
ਕੋਟਿਮਧੇਕੋਜਨੁਆਪਾਰੁ॥੭॥
ਏਕੁਬੁਰਾਭਲਾਸਚੁਏਕੈ
ਬੂਝੁਗਿਆਨੀਸਤਿਗੁਰਕੀਟੇਕੈ
ਗੁਰਮੁਖਿਵਿਰਲੀਏਕੋਜਾਣਿਆ
ਆਵਣੁਜਾਣਾਮੇਟਿਸਮਾਣਿਆ॥੮॥
ਜਿਨਕੈਹਿਰਦੈਏਕੰਕਾਰੁ
ਸਰਬਗੁਣੀਸਾਚਾਬੀਚਾਰੁ
ਗੁਰਕੈਭਾਣੈਕਰਮਕਮਾਵੈ
ਨਾਨਕਸਾਚੇਸਾਚਿਸਮਾਵੈ॥੯॥੪॥
ਰਾਮਕਲੀਮਹਲਾ
ਹਠੁਨਿਗ੍ਰਹੁਕਰਿਕਾਇਆਛੀਜੈ
ਵਰਤੁਤਪਨੁਕਰਿਮਨੁਨਹੀਭੀਜੈ
ਰਾਮਨਾਮਸਰਿਅਵਰੁਪੂਜੈ॥੧॥
ਗੁਰੁਸੇਵਿਮਨਾਹਰਿਜਨਸੰਗੁਕੀਜੈ
ਜਮੁਜੰਦਾਰੁਜੋਹਿਨਹੀਸਾਕੈਸਰਪਨਿਡਸਿਸਕੈਹਰਿਕਾਰਸੁਪੀਜੈ॥੧॥ਰਹਾਉ
ਵਾਦੁਪੜੈਰਾਗੀਜਗੁਭੀਜੈ
ਤ੍ਰੈਗੁਣਬਿਖਿਆਜਨਮਿਮਰੀਜੈ
ਰਾਮਨਾਮਬਿਨੁਦੂਖੁਸਹੀਜੈ॥੨॥
ਚਾੜਸਿਪਵਨੁਸਿੰਘਾਸਨੁਭੀਜੈ
ਨਿਉਲੀਕਰਮਖਟੁਕਰਮਕਰੀਜੈ
ਰਾਮਨਾਮਬਿਨੁਬਿਰਥਾਸਾਸੁਲੀਜੈ॥੩॥
ਅੰਤਰਿਪੰਚਅਗਨਿਕਿਉਧੀਰਜੁਧੀਜੈ
ਅੰਤਰਿਚੋਰੁਕਿਉਸਾਦੁਲਹੀਜੈ
ਗੁਰਮੁਖਿਹੋਇਕਾਇਆਗੜੁਲੀਜੈ॥੪॥
ਅੰਤਰਿਮੈਲੁਤੀਰਥਭਰਮੀਜੈ
ਮਨੁਨਹੀਸੂਚਾਕਿਆਸੋਚਕਰੀਜੈ
ਕਿਰਤੁਪਇਆਦੋਸੁਕਾਕਉਦੀਜੈ॥੫॥
ਅੰਨੁਖਾਹਿਦੇਹੀਦੁਖੁਦੀਜੈ
ਬਿਨੁਗੁਰਗਿਆਨਤ੍ਰਿਪਤਿਨਹੀਥੀਜੈ
ਮਨਮੁਖਿਜਨਮੈਜਨਮਿਮਰੀਜੈ॥੬॥
ਸਤਿਗੁਰਪੂਛਿਸੰਗਤਿਜਨਕੀਜੈ
ਮਨੁਹਰਿਰਾਚੈਨਹੀਜਨਮਿਮਰੀਜੈ
ਰਾਮਨਾਮਬਿਨੁਕਿਆਕਰਮੁਕੀਜੈ॥੭॥
ਊਂਦਰਦੂੰਦਰਪਾਸਿਧਰੀਜੈ
ਧੁਰਕੀਸੇਵਾਰਾਮੁਰਵੀਜੈ
ਨਾਨਕਨਾਮੁਮਿਲੈਕਿਰਪਾਪ੍ਰਭਕੀਜੈ॥੮॥੫॥
ਰਾਮਕਲੀਮਹਲਾ
ਅੰਤਰਿਉਤਭੁਜੁਅਵਰੁਕੋਈ
ਜੋਕਹੀਐਸੋਪ੍ਰਭਤੇਹੋਈ
ਜੁਗਹਜੁਗੰਤਰਿਸਾਹਿਬੁਸਚੁਸੋਈ
ਉਤਪਤਿਪਰਲਉਅਵਰੁਕੋਈ॥੧॥
ਐਸਾਮੇਰਾਠਾਕੁਰੁਗਹਿਰਗੰਭੀਰੁ
ਜਿਨਿਜਪਿਆਤਿਨਹੀਸੁਖੁਪਾਇਆਹਰਿਕੈਨਾਮਿਲਗੈਜਮਤੀਰੁ॥੧॥ਰਹਾਉ
ਨਾਮੁਰਤਨੁਹੀਰਾਨਿਰਮੋਲੁ
ਸਾਚਾਸਾਹਿਬੁਅਮਰੁਅਤੋਲੁ
ਜਿਹਵਾਸੂਚੀਸਾਚਾਬੋਲੁ
ਘਰਿਦਰਿਸਾਚਾਨਾਹੀਰੋਲੁ॥੨॥
ਇਕਿਬਨਮਹਿਬੈਸਹਿਡੂਗਰਿਅਸਥਾਨੁ
ਨਾਮੁਬਿਸਾਰਿਪਚਹਿਅਭਿਮਾਨੁ
ਨਾਮਬਿਨਾਕਿਆਗਿਆਨਧਿਆਨੁ
ਗੁਰਮੁਖਿਪਾਵਹਿਦਰਗਹਮਾਨੁ॥੩॥
ਹਠੁਅਹੰਕਾਰੁਕਰੈਨਹੀਪਾਵੈ
ਪਾਠਪੜੈਲੇਲੋਕਸੁਣਾਵੈ