GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 907
0:00 0:00
ਅੰਗ 907
0:00 0:00
Display Settings
ਜਾਆਏਤਾਤਿਨਹਿਪਠਾਏਚਾਲੇਤਿਨੈਬੁਲਾਇਲਇਆ
ਜੋਕਿਛੁਕਰਣਾਸੋਕਰਿਰਹਿਆਬਖਸਣਹਾਰੈਬਖਸਿਲਇਆ॥੧੦॥
ਜਿਨਿਏਹੁਚਾਖਿਆਰਾਮਰਸਾਇਣੁਤਿਨਕੀਸੰਗਤਿਖੋਜੁਭਇਆ
ਰਿਧਿਸਿਧਿਬੁਧਿਗਿਆਨੁਗੁਰੂਤੇਪਾਇਆਮੁਕਤਿਪਦਾਰਥੁਸਰਣਿਪਇਆ॥੧੧॥
ਦੁਖੁਸੁਖੁਗੁਰਮੁਖਿਸਮਕਰਿਜਾਣਾਹਰਖਸੋਗਤੇਬਿਰਕਤੁਭਇਆ
ਆਪੁਮਾਰਿਗੁਰਮੁਖਿਹਰਿਪਾਏਨਾਨਕਸਹਜਿਸਮਾਇਲਇਆ॥੧੨॥੭॥
ਰਾਮਕਲੀਦਖਣੀਮਹਲਾ
ਜਤੁਸਤੁਸੰਜਮੁਸਾਚੁਦ੍ਰਿੜਾਇਆਸਾਚਸਬਦਿਰਸਿਲੀਣਾ॥੧॥
ਮੇਰਾਗੁਰੁਦਇਆਲੁਸਦਾਰੰਗਿਲੀਣਾ
ਅਹਿਨਿਸਿਰਹੈਏਕਲਿਵਲਾਗੀਸਾਚੇਦੇਖਿਪਤੀਣਾ॥੧॥ਰਹਾਉ
ਰਹੈਗਗਨਪੁਰਿਦ੍ਰਿਸਟਿਸਮੈਸਰਿਅਨਹਤਸਬਦਿਰੰਗੀਣਾ॥੨॥
ਸਤੁਬੰਧਿਕੁਪੀਨਭਰਿਪੁਰਿਲੀਣਾਜਿਹਵਾਰੰਗਿਰਸੀਣਾ॥੩॥
ਮਿਲੈਗੁਰਸਾਚੇਜਿਨਿਰਚੁਰਾਚੇਕਿਰਤੁਵੀਚਾਰਿਪਤੀਣਾ॥੪॥
ਏਕਮਹਿਸਰਬਸਰਬਮਹਿਏਕਾਏਹਸਤਿਗੁਰਿਦੇਖਿਦਿਖਾਈ॥੫॥
ਜਿਨਿਕੀਏਖੰਡਮੰਡਲਬ੍ਰਹਮੰਡਾਸੋਪ੍ਰਭੁਲਖਨੁਜਾਈ॥੬॥
ਦੀਪਕਤੇਦੀਪਕੁਪਰਗਾਸਿਆਤ੍ਰਿਭਵਣਜੋਤਿਦਿਖਾਈ॥੭॥
ਸਚੈਤਖਤਿਸਚਮਹਲੀਬੈਠੇਨਿਰਭਉਤਾੜੀਲਾਈ॥੮॥
ਮੋਹਿਗਇਆਬੈਰਾਗੀਜੋਗੀਘਟਿਘਟਿਕਿੰਗੁਰੀਵਾਈ॥੯॥
ਨਾਨਕਸਰਣਿਪ੍ਰਭੂਕੀਛੂਟੇਸਤਿਗੁਰਸਚੁਸਖਾਈ॥੧੦॥੮॥
ਰਾਮਕਲੀਮਹਲਾ
ਅਉਹਠਿਹਸਤਮੜੀਘਰੁਛਾਇਆਧਰਣਿਗਗਨਕਲਧਾਰੀ॥੧॥
ਗੁਰਮੁਖਿਕੇਤੀਸਬਦਿਉਧਾਰੀਸੰਤਹੁ॥੧॥ਰਹਾਉ
ਮਮਤਾਮਾਰਿਹਉਮੈਸੋਖੈਤ੍ਰਿਭਵਣਿਜੋਤਿਤੁਮਾਰੀ॥੨॥
ਮਨਸਾਮਾਰਿਮਨੈਮਹਿਰਾਖੈਸਤਿਗੁਰਸਬਦਿਵੀਚਾਰੀ॥੩॥
ਸਿੰਙੀਸੁਰਤਿਅਨਾਹਦਿਵਾਜੈਘਟਿਘਟਿਜੋਤਿਤੁਮਾਰੀ॥੪॥
ਪਰਪੰਚਬੇਣੁਤਹੀਮਨੁਰਾਖਿਆਬ੍ਰਹਮਅਗਨਿਪਰਜਾਰੀ॥੫॥
ਪੰਚਤਤੁਮਿਲਿਅਹਿਨਿਸਿਦੀਪਕੁਨਿਰਮਲਜੋਤਿਅਪਾਰੀ॥੬॥
ਰਵਿਸਸਿਲਉਕੇਇਹੁਤਨੁਕਿੰਗੁਰੀਵਾਜੈਸਬਦੁਨਿਰਾਰੀ॥੭॥
ਸਿਵਨਗਰੀਮਹਿਆਸਣੁਅਉਧੂਅਲਖੁਅਗੰਮੁਅਪਾਰੀ॥੮॥
ਕਾਇਆਨਗਰੀਇਹੁਮਨੁਰਾਜਾਪੰਚਵਸਹਿਵੀਚਾਰੀ॥੯॥
ਸਬਦਿਰਵੈਆਸਣਿਘਰਿਰਾਜਾਅਦਲੁਕਰੇਗੁਣਕਾਰੀ॥੧੦॥
ਕਾਲੁਬਿਕਾਲੁਕਹੇਕਹਿਬਪੁਰੇਜੀਵਤਮੂਆਮਨੁਮਾਰੀ॥੧੧॥