GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 908
0:00 0:00
ਅੰਗ 908
0:00 0:00
Display Settings
ਬ੍ਰਹਮਾਬਿਸਨੁਮਹੇਸਇਕਮੂਰਤਿਆਪੇਕਰਤਾਕਾਰੀ॥੧੨॥
ਕਾਇਆਸੋਧਿਤਰੈਭਵਸਾਗਰੁਆਤਮਤਤੁਵੀਚਾਰੀ॥੧੩॥
ਗੁਰਸੇਵਾਤੇਸਦਾਸੁਖੁਪਾਇਆਅੰਤਰਿਸਬਦੁਰਵਿਆਗੁਣਕਾਰੀ॥੧੪॥
ਆਪੇਮੇਲਿਲਏਗੁਣਦਾਤਾਹਉਮੈਤ੍ਰਿਸਨਾਮਾਰੀ॥੧੫॥
ਤ੍ਰੈਗੁਣਮੇਟੇਚਉਥੈਵਰਤੈਏਹਾਭਗਤਿਨਿਰਾਰੀ॥੧੬॥
ਗੁਰਮੁਖਿਜੋਗਸਬਦਿਆਤਮੁਚੀਨੈਹਿਰਦੈਏਕੁਮੁਰਾਰੀ॥੧੭॥
ਮਨੂਆਅਸਥਿਰੁਸਬਦੇਰਾਤਾਏਹਾਕਰਣੀਸਾਰੀ॥੧੮॥
ਬੇਦੁਬਾਦੁਪਾਖੰਡੁਅਉਧੂਗੁਰਮੁਖਿਸਬਦਿਬੀਚਾਰੀ॥੧੯॥
ਗੁਰਮੁਖਿਜੋਗੁਕਮਾਵੈਅਉਧੂਜਤੁਸਤੁਸਬਦਿਵੀਚਾਰੀ॥੨੦॥
ਸਬਦਿਮਰੈਮਨੁਮਾਰੇਅਉਧੂਜੋਗਜੁਗਤਿਵੀਚਾਰੀ॥੨੧॥
ਮਾਇਆਮੋਹੁਭਵਜਲੁਹੈਅਵਧੂਸਬਦਿਤਰੈਕੁਲਤਾਰੀ॥੨੨॥
ਸਬਦਿਸੂਰਜੁਗਚਾਰੇਅਉਧੂਬਾਣੀਭਗਤਿਵੀਚਾਰੀ॥੨੩॥
ਏਹੁਮਨੁਮਾਇਆਮੋਹਿਆਅਉਧੂਨਿਕਸੈਸਬਦਿਵੀਚਾਰੀ॥੨੪॥
ਆਪੇਬਖਸੇਮੇਲਿਮਿਲਾਏਨਾਨਕਸਰਣਿਤੁਮਾਰੀ॥੨੫॥੯॥
ਰਾਮਕਲੀਮਹਲਾਅਸਟਪਦੀਆ
ਸਤਿਗੁਰਪ੍ਰਸਾਦਿ
ਸਰਮੈਦੀਆਮੁੰਦ੍ਰਾਕੰਨੀਪਾਇਜੋਗੀਖਿੰਥਾਕਰਿਤੂਦਇਆ
ਆਵਣੁਜਾਣੁਬਿਭੂਤਿਲਾਇਜੋਗੀਤਾਤੀਨਿਭਵਣਜਿਣਿਲਇਆ॥੧॥
ਐਸੀਕਿੰਗੁਰੀਵਜਾਇਜੋਗੀ
ਜਿਤੁਕਿੰਗੁਰੀਅਨਹਦੁਵਾਜੈਹਰਿਸਿਉਰਹੈਲਿਵਲਾਇ॥੧॥ਰਹਾਉ
ਸਤੁਸੰਤੋਖੁਪਤੁਕਰਿਝੋਲੀਜੋਗੀਅੰਮ੍ਰਿਤਨਾਮੁਭੁਗਤਿਪਾਈ
ਧਿਆਨਕਾਕਰਿਡੰਡਾਜੋਗੀਸਿੰਙੀਸੁਰਤਿਵਜਾਈ॥੨॥
ਮਨੁਦ੍ਰਿੜੁਕਰਿਆਸਣਿਬੈਸੁਜੋਗੀਤਾਤੇਰੀਕਲਪਣਾਜਾਈ
ਕਾਇਆਨਗਰੀਮਹਿਮੰਗਣਿਚੜਹਿਜੋਗੀਤਾਨਾਮੁਪਲੈਪਾਈ॥੩॥
ਇਤੁਕਿੰਗੁਰੀਧਿਆਨੁਲਾਗੈਜੋਗੀਨਾਸਚੁਪਲੈਪਾਇ
ਇਤੁਕਿੰਗੁਰੀਸਾਂਤਿਆਵੈਜੋਗੀਅਭਿਮਾਨੁਵਿਚਹੁਜਾਇ॥੪॥
ਭਉਭਾਉਦੁਇਪਤਲਾਇਜੋਗੀਇਹੁਸਰੀਰੁਕਰਿਡੰਡੀ
ਗੁਰਮੁਖਿਹੋਵਹਿਤਾਤੰਤੀਵਾਜੈਇਨਬਿਧਿਤ੍ਰਿਸਨਾਖੰਡੀ॥੫॥
ਹੁਕਮੁਬੁਝੈਸੋਜੋਗੀਕਹੀਐਏਕਸਸਿਉਚਿਤੁਲਾਏ
ਸਹਸਾਤੂਟੈਨਿਰਮਲੁਹੋਵੈਜੋਗਜੁਗਤਿਇਵਪਾਏ॥੬॥
ਨਦਰੀਆਵਦਾਸਭੁਕਿਛੁਬਿਨਸੈਹਰਿਸੇਤੀਚਿਤੁਲਾਇ
ਸਤਿਗੁਰਨਾਲਿਤੇਰੀਭਾਵਨੀਲਾਗੈਤਾਇਹਸੋਝੀਪਾਇ॥੭॥