GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 909
0:00 0:00
ਅੰਗ 909
0:00 0:00
Display Settings
ਏਹੁਜੋਗੁਹੋਵੈਜੋਗੀਜਿਕੁਟੰਬੁਛੋਡਿਪਰਭਵਣੁਕਰਹਿ
ਗ੍ਰਿਹਸਰੀਰਮਹਿਹਰਿਹਰਿਨਾਮੁਗੁਰਪਰਸਾਦੀਅਪਣਾਹਰਿਪ੍ਰਭੁਲਹਹਿ॥੮॥
ਇਹੁਜਗਤੁਮਿਟੀਕਾਪੁਤਲਾਜੋਗੀਇਸੁਮਹਿਰੋਗੁਵਡਾਤ੍ਰਿਸਨਾਮਾਇਆ
ਅਨੇਕਜਤਨਭੇਖਕਰੇਜੋਗੀਰੋਗੁਜਾਇਗਵਾਇਆ॥੯॥
ਹਰਿਕਾਨਾਮੁਅਉਖਧੁਹੈਜੋਗੀਜਿਸਨੋਮੰਨਿਵਸਾਏ
ਗੁਰਮੁਖਿਹੋਵੈਸੋਈਬੂਝੈਜੋਗਜੁਗਤਿਸੋਪਾਏ॥੧੦॥
ਜੋਗੈਕਾਮਾਰਗੁਬਿਖਮੁਹੈਜੋਗੀਜਿਸਨੋਨਦਰਿਕਰੇਸੋਪਾਏ
ਅੰਤਰਿਬਾਹਰਿਏਕੋਵੇਖੈਵਿਚਹੁਭਰਮੁਚੁਕਾਏ॥੧੧॥
ਵਿਣੁਵਜਾਈਕਿੰਗੁਰੀਵਾਜੈਜੋਗੀਸਾਕਿੰਗੁਰੀਵਜਾਇ
ਕਹੈਨਾਨਕੁਮੁਕਤਿਹੋਵਹਿਜੋਗੀਸਾਚੇਰਹਹਿਸਮਾਇ॥੧੨॥੧॥੧੦॥
ਰਾਮਕਲੀਮਹਲਾ
ਭਗਤਿਖਜਾਨਾਗੁਰਮੁਖਿਜਾਤਾਸਤਿਗੁਰਿਬੂਝਿਬੁਝਾਈ॥੧॥
ਸੰਤਹੁਗੁਰਮੁਖਿਦੇਇਵਡਿਆਈ॥੧॥ਰਹਾਉ
ਸਚਿਰਹਹੁਸਦਾਸਹਜੁਸੁਖੁਉਪਜੈਕਾਮੁਕ੍ਰੋਧੁਵਿਚਹੁਜਾਈ॥੨॥
ਆਪੁਛੋਡਿਨਾਮਲਿਵਲਾਗੀਮਮਤਾਸਬਦਿਜਲਾਈ॥੩॥
ਜਿਸਤੇਉਪਜੈਤਿਸਤੇਬਿਨਸੈਅੰਤੇਨਾਮੁਸਖਾਈ॥੪॥
ਸਦਾਹਜੂਰਿਦੂਰਿਨਹਦੇਖਹੁਰਚਨਾਜਿਨਿਰਚਾਈ॥੫॥
ਸਚਾਸਬਦੁਰਵੈਘਟਅੰਤਰਿਸਚੇਸਿਉਲਿਵਲਾਈ॥੬॥
ਸਤਿਸੰਗਤਿਮਹਿਨਾਮੁਨਿਰਮੋਲਕੁਵਡੈਭਾਗਿਪਾਇਆਜਾਈ॥੭॥
ਭਰਮਿਭੂਲਹੁਸਤਿਗੁਰੁਸੇਵਹੁਮਨੁਰਾਖਹੁਇਕਠਾਈ॥੮॥
ਬਿਨੁਨਾਵੈਸਭਭੂਲੀਫਿਰਦੀਬਿਰਥਾਜਨਮੁਗਵਾਈ॥੯॥
ਜੋਗੀਜੁਗਤਿਗਵਾਈਹੰਢੈਪਾਖੰਡਿਜੋਗੁਪਾਈ॥੧੦॥
ਸਿਵਨਗਰੀਮਹਿਆਸਣਿਬੈਸੈਗੁਰਸਬਦੀਜੋਗੁਪਾਈ॥੧੧॥
ਧਾਤੁਰਬਾਜੀਸਬਦਿਨਿਵਾਰੇਨਾਮੁਵਸੈਮਨਿਆਈ॥੧੨॥
ਏਹੁਸਰੀਰੁਸਰਵਰੁਹੈਸੰਤਹੁਇਸਨਾਨੁਕਰੇਲਿਵਲਾਈ॥੧੩॥
ਨਾਮਿਇਸਨਾਨੁਕਰਹਿਸੇਜਨਨਿਰਮਲਸਬਦੇਮੈਲੁਗਵਾਈ॥੧੪॥
ਤ੍ਰੈਗੁਣਅਚੇਤਨਾਮੁਚੇਤਹਿਨਾਹੀਬਿਨੁਨਾਵੈਬਿਨਸਿਜਾਈ॥੧੫॥
ਬ੍ਰਹਮਾਬਿਸਨੁਮਹੇਸੁਤ੍ਰੈਮੂਰਤਿਤ੍ਰਿਗੁਣਿਭਰਮਿਭੁਲਾਈ॥੧੬॥
ਗੁਰਪਰਸਾਦੀਤ੍ਰਿਕੁਟੀਛੂਟੈਚਉਥੈਪਦਿਲਿਵਲਾਈ॥੧੭॥
ਪੰਡਿਤਪੜਹਿਪੜਿਵਾਦੁਵਖਾਣਹਿਤਿੰਨਾਬੂਝਪਾਈ॥੧੮॥
ਬਿਖਿਆਮਾਤੇਭਰਮਿਭੁਲਾਏਉਪਦੇਸੁਕਹਹਿਕਿਸੁਭਾਈ॥੧੯॥
ਭਗਤਜਨਾਕੀਊਤਮਬਾਣੀਜੁਗਿਜੁਗਿਰਹੀਸਮਾਈ॥੨੦॥
ਬਾਣੀਲਾਗੈਸੋਗਤਿਪਾਏਸਬਦੇਸਚਿਸਮਾਈ॥੨੧॥