ਕਾਇਆਨਗਰੀਸਬਦੇਖੋਜੇਨਾਮੁਨਵੰਨਿਧਿਪਾਈ॥੨੨॥
ਮਨਸਾਮਾਰਿਮਨੁਸਹਜਿਸਮਾਣਾਬਿਨੁਰਸਨਾਉਸਤਤਿਕਰਾਈ॥੨੩॥
ਲੋਇਣਦੇਖਿਰਹੇਬਿਸਮਾਦੀਚਿਤੁਅਦਿਸਟਿਲਗਾਈ॥੨੪॥
ਅਦਿਸਟੁਸਦਾਰਹੈਨਿਰਾਲਮੁਜੋਤੀਜੋਤਿਮਿਲਾਈ॥੨੫॥
ਹਉਗੁਰੁਸਾਲਾਹੀਸਦਾਆਪਣਾਜਿਨਿਸਾਚੀਬੂਝਬੁਝਾਈ॥੨੬॥
ਨਾਨਕੁਏਕਕਹੈਬੇਨੰਤੀਨਾਵਹੁਗਤਿਪਤਿਪਾਈ॥੨੭॥੨॥੧੧॥
ਰਾਮਕਲੀਮਹਲਾ੩॥
ਹਰਿਕੀਪੂਜਾਦੁਲੰਭਹੈਸੰਤਹੁਕਹਣਾਕਛੂਨਜਾਈ॥੧॥
ਸੰਤਹੁਗੁਰਮੁਖਿਪੂਰਾਪਾਈ॥
ਨਾਮੋਪੂਜਕਰਾਈ॥੧॥ਰਹਾਉ॥
ਹਰਿਬਿਨੁਸਭੁਕਿਛੁਮੈਲਾਸੰਤਹੁਕਿਆਹਉਪੂਜਚੜਾਈ॥੨॥
ਹਰਿਸਾਚੇਭਾਵੈਸਾਪੂਜਾਹੋਵੈਭਾਣਾਮਨਿਵਸਾਈ॥੩॥
ਪੂਜਾਕਰੈਸਭੁਲੋਕੁਸੰਤਹੁਮਨਮੁਖਿਥਾਇਨਪਾਈ॥੪॥
ਸਬਦਿਮਰੈਮਨੁਨਿਰਮਲੁਸੰਤਹੁਏਹਪੂਜਾਥਾਇਪਾਈ॥੫॥
ਪਵਿਤਪਾਵਨਸੇਜਨਸਾਚੇਏਕਸਬਦਿਲਿਵਲਾਈ॥੬॥
ਬਿਨੁਨਾਵੈਹੋਰਪੂਜਨਹੋਵੀਭਰਮਿਭੁਲੀਲੋਕਾਈ॥੭॥
ਗੁਰਮੁਖਿਆਪੁਪਛਾਣੈਸੰਤਹੁਰਾਮਨਾਮਿਲਿਵਲਾਈ॥੮॥
ਆਪੇਨਿਰਮਲੁਪੂਜਕਰਾਏਗੁਰਸਬਦੀਥਾਇਪਾਈ॥੯॥
ਪੂਜਾਕਰਹਿਪਰੁਬਿਧਿਨਹੀਜਾਣਹਿਦੂਜੈਭਾਇਮਲੁਲਾਈ॥੧੦॥
ਗੁਰਮੁਖਿਹੋਵੈਸੁਪੂਜਾਜਾਣੈਭਾਣਾਮਨਿਵਸਾਈ॥੧੧॥
ਭਾਣੇਤੇਸਭਿਸੁਖਪਾਵੈਸੰਤਹੁਅੰਤੇਨਾਮੁਸਖਾਈ॥੧੨॥
ਅਪਣਾਆਪੁਨਪਛਾਣਹਿਸੰਤਹੁਕੂੜਿਕਰਹਿਵਡਿਆਈ॥੧੩॥
ਪਾਖੰਡਿਕੀਨੈਜਮੁਨਹੀਛੋਡੈਲੈਜਾਸੀਪਤਿਗਵਾਈ॥੧੪॥
ਜਿਨਅੰਤਰਿਸਬਦੁਆਪੁਪਛਾਣਹਿਗਤਿਮਿਤਿਤਿਨਹੀਪਾਈ॥੧੫॥
ਏਹੁਮਨੂਆਸੁੰਨਸਮਾਧਿਲਗਾਵੈਜੋਤੀਜੋਤਿਮਿਲਾਈ॥੧੬॥
ਸੁਣਿਸੁਣਿਗੁਰਮੁਖਿਨਾਮੁਵਖਾਣਹਿਸਤਿਸੰਗਤਿਮੇਲਾਈ॥੧੭॥
ਗੁਰਮੁਖਿਗਾਵੈਆਪੁਗਵਾਵੈਦਰਿਸਾਚੈਸੋਭਾਪਾਈ॥੧੮॥
ਸਾਚੀਬਾਣੀਸਚੁਵਖਾਣੈਸਚਿਨਾਮਿਲਿਵਲਾਈ॥੧੯॥
ਭੈਭੰਜਨੁਅਤਿਪਾਪਨਿਖੰਜਨੁਮੇਰਾਪ੍ਰਭੁਅੰਤਿਸਖਾਈ॥੨੦॥
ਸਭੁਕਿਛੁਆਪੇਆਪਿਵਰਤੈਨਾਨਕਨਾਮਿਵਡਿਆਈ॥੨੧॥੩॥੧੨॥
ਰਾਮਕਲੀਮਹਲਾ੩॥
ਹਮਕੁਚਲਕੁਚੀਲਅਤਿਅਭਿਮਾਨੀਮਿਲਿਸਬਦੇਮੈਲੁਉਤਾਰੀ॥੧॥
ਸੰਤਹੁਗੁਰਮੁਖਿਨਾਮਿਨਿਸਤਾਰੀ॥
ਸਚਾਨਾਮੁਵਸਿਆਘਟਅੰਤਰਿਕਰਤੈਆਪਿਸਵਾਰੀ॥੧॥ਰਹਾਉ॥