GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 911
0:00 0:00
ਅੰਗ 911
0:00 0:00
Display Settings
ਪਾਰਸਪਰਸੇਫਿਰਿਪਾਰਸੁਹੋਏਹਰਿਜੀਉਅਪਣੀਕਿਰਪਾਧਾਰੀ॥੨॥
ਇਕਿਭੇਖਕਰਹਿਫਿਰਹਿਅਭਿਮਾਨੀਤਿਨਜੂਐਬਾਜੀਹਾਰੀ॥੩॥
ਇਕਿਅਨਦਿਨੁਭਗਤਿਕਰਹਿਦਿਨੁਰਾਤੀਰਾਮਨਾਮੁਉਰਿਧਾਰੀ॥੪॥
ਅਨਦਿਨੁਰਾਤੇਸਹਜੇਮਾਤੇਸਹਜੇਹਉਮੈਮਾਰੀ॥੫॥
ਭੈਬਿਨੁਭਗਤਿਹੋਈਕਬਹੀਭੈਭਾਇਭਗਤਿਸਵਾਰੀ॥੬॥
ਮਾਇਆਮੋਹੁਸਬਦਿਜਲਾਇਆਗਿਆਨਿਤਤਿਬੀਚਾਰੀ॥੭॥
ਆਪੇਆਪਿਕਰਾਏਕਰਤਾਆਪੇਬਖਸਿਭੰਡਾਰੀ॥੮॥
ਤਿਸਕਿਆਗੁਣਾਕਾਅੰਤੁਪਾਇਆਹਉਗਾਵਾਸਬਦਿਵੀਚਾਰੀ॥੯॥
ਹਰਿਜੀਉਜਪੀਹਰਿਜੀਉਸਾਲਾਹੀਵਿਚਹੁਆਪੁਨਿਵਾਰੀ॥੧੦॥
ਨਾਮੁਪਦਾਰਥੁਗੁਰਤੇਪਾਇਆਅਖੁਟਸਚੇਭੰਡਾਰੀ॥੧੧॥
ਅਪਣਿਆਭਗਤਾਨੋਆਪੇਤੁਠਾਅਪਣੀਕਿਰਪਾਕਰਿਕਲਧਾਰੀ॥੧੨॥
ਤਿਨਸਾਚੇਨਾਮਕੀਸਦਾਭੁਖਲਾਗੀਗਾਵਨਿਸਬਦਿਵੀਚਾਰੀ॥੧੩॥
ਜੀਉਪਿੰਡੁਸਭੁਕਿਛੁਹੈਤਿਸਕਾਆਖਣੁਬਿਖਮੁਬੀਚਾਰੀ॥੧੪॥
ਸਬਦਿਲਗੇਸੇਈਜਨਨਿਸਤਰੇਭਉਜਲੁਪਾਰਿਉਤਾਰੀ॥੧੫॥
ਬਿਨੁਹਰਿਸਾਚੇਕੋਪਾਰਿਪਾਵੈਬੂਝੈਕੋਵੀਚਾਰੀ॥੧੬॥
ਜੋਧੁਰਿਲਿਖਿਆਸੋਈਪਾਇਆਮਿਲਿਹਰਿਸਬਦਿਸਵਾਰੀ॥੧੭॥
ਕਾਇਆਕੰਚਨੁਸਬਦੇਰਾਤੀਸਾਚੈਨਾਇਪਿਆਰੀ॥੧੮॥
ਕਾਇਆਅੰਮ੍ਰਿਤਿਰਹੀਭਰਪੂਰੇਪਾਈਐਸਬਦਿਵੀਚਾਰੀ॥੧੯॥
ਜੋਪ੍ਰਭੁਖੋਜਹਿਸੇਈਪਾਵਹਿਹੋਰਿਫੂਟਿਮੂਏਅਹੰਕਾਰੀ॥੨੦॥
ਬਾਦੀਬਿਨਸਹਿਸੇਵਕਸੇਵਹਿਗੁਰਕੈਹੇਤਿਪਿਆਰੀ॥੨੧॥
ਸੋਜੋਗੀਤਤੁਗਿਆਨੁਬੀਚਾਰੇਹਉਮੈਤ੍ਰਿਸਨਾਮਾਰੀ॥੨੨॥
ਸਤਿਗੁਰੁਦਾਤਾਤਿਨੈਪਛਾਤਾਜਿਸਨੋਕ੍ਰਿਪਾਤੁਮਾਰੀ॥੨੩॥
ਸਤਿਗੁਰੁਸੇਵਹਿਮਾਇਆਲਾਗੇਡੂਬਿਮੂਏਅਹੰਕਾਰੀ॥੨੪॥
ਜਿਚਰੁਅੰਦਰਿਸਾਸੁਤਿਚਰੁਸੇਵਾਕੀਚੈਜਾਇਮਿਲੀਐਰਾਮਮੁਰਾਰੀ॥੨੫॥
ਅਨਦਿਨੁਜਾਗਤਰਹੈਦਿਨੁਰਾਤੀਅਪਨੇਪ੍ਰਿਅਪ੍ਰੀਤਿਪਿਆਰੀ॥੨੬॥
ਤਨੁਮਨੁਵਾਰੀਵਾਰਿਘੁਮਾਈਅਪਨੇਗੁਰਵਿਟਹੁਬਲਿਹਾਰੀ॥੨੭॥
ਮਾਇਆਮੋਹੁਬਿਨਸਿਜਾਇਗਾਉਬਰੇਸਬਦਿਵੀਚਾਰੀ॥੨੮॥
ਆਪਿਜਗਾਏਸੇਈਜਾਗੇਗੁਰਕੈਸਬਦਿਵੀਚਾਰੀ॥੨੯॥
ਨਾਨਕਸੇਈਮੂਏਜਿਨਾਮੁਚੇਤਹਿਭਗਤਜੀਵੇਵੀਚਾਰੀ॥੩੦॥੪॥੧੩॥
ਰਾਮਕਲੀਮਹਲਾ
ਨਾਮੁਖਜਾਨਾਗੁਰਤੇਪਾਇਆਤ੍ਰਿਪਤਿਰਹੇਆਘਾਈ॥੧॥
ਸੰਤਹੁਗੁਰਮੁਖਿਮੁਕਤਿਗਤਿਪਾਈ