ਅਪਣੇਜੀਅਤੈਆਪਿਸਮ੍ਹਾਲੇਆਪਿਲੀਏਲੜਿਲਾਈ॥੧੫॥
ਸਾਚਧਰਮਕਾਬੇੜਾਬਾਂਧਿਆਭਵਜਲੁਪਾਰਿਪਵਾਈ॥੧੬॥
ਬੇਸੁਮਾਰਬੇਅੰਤਸੁਆਮੀਨਾਨਕਬਲਿਬਲਿਜਾਈ॥੧੭॥
ਅਕਾਲਮੂਰਤਿਅਜੂਨੀਸੰਭਉਕਲਿਅੰਧਕਾਰਦੀਪਾਈ॥੧੮॥
ਅੰਤਰਜਾਮੀਜੀਅਨਕਾਦਾਤਾਦੇਖਤਤ੍ਰਿਪਤਿਅਘਾਈ॥੧੯॥
ਏਕੰਕਾਰੁਨਿਰੰਜਨੁਨਿਰਭਉਸਭਜਲਿਥਲਿਰਹਿਆਸਮਾਈ॥੨੦॥
ਭਗਤਿਦਾਨੁਭਗਤਾਕਉਦੀਨਾਹਰਿਨਾਨਕੁਜਾਚੈਮਾਈ॥੨੧॥੧॥੬॥
ਰਾਮਕਲੀਮਹਲਾ੫॥
ਸਲੋਕੁ॥
ਸਿਖਹੁਸਬਦੁਪਿਆਰਿਹੋਜਨਮਮਰਨਕੀਟੇਕ॥
ਮੁਖੁਊਜਲੁਸਦਾਸੁਖੀਨਾਨਕਸਿਮਰਤਏਕ॥੧॥
ਮਨੁਤਨੁਰਾਤਾਰਾਮਪਿਆਰੇਹਰਿਪ੍ਰੇਮਭਗਤਿਬਣਿਆਈਸੰਤਹੁ॥੧॥
ਸਤਿਗੁਰਿਖੇਪਨਿਬਾਹੀਸੰਤਹੁ॥
ਹਰਿਨਾਮੁਲਾਹਾਦਾਸਕਉਦੀਆਸਗਲੀਤ੍ਰਿਸਨਉਲਾਹੀਸੰਤਹੁ॥੧॥ਰਹਾਉ॥
ਖੋਜਤਖੋਜਤਲਾਲੁਇਕੁਪਾਇਆਹਰਿਕੀਮਤਿਕਹਣੁਨਜਾਈਸੰਤਹੁ॥੨॥
ਚਰਨਕਮਲਸਿਉਲਾਗੋਧਿਆਨਾਸਾਚੈਦਰਸਿਸਮਾਈਸੰਤਹੁ॥੩॥
ਗੁਣਗਾਵਤਗਾਵਤਭਏਨਿਹਾਲਾਹਰਿਸਿਮਰਤਤ੍ਰਿਪਤਿਅਘਾਈਸੰਤਹੁ॥੪॥
ਆਤਮਰਾਮੁਰਵਿਆਸਭਅੰਤਰਿਕਤਆਵੈਕਤਜਾਈਸੰਤਹੁ॥੫॥
ਆਦਿਜੁਗਾਦੀਹੈਭੀਹੋਸੀਸਭਜੀਆਕਾਸੁਖਦਾਈਸੰਤਹੁ॥੬॥
ਆਪਿਬੇਅੰਤੁਅੰਤੁਨਹੀਪਾਈਐਪੂਰਿਰਹਿਆਸਭਠਾਈਸੰਤਹੁ॥੭॥
ਮੀਤਸਾਜਨਮਾਲੁਜੋਬਨੁਸੁਤਹਰਿਨਾਨਕਬਾਪੁਮੇਰੀਮਾਈਸੰਤਹੁ॥੮॥੨॥੭॥
ਰਾਮਕਲੀਮਹਲਾ੫॥
ਮਨਬਚਕ੍ਰਮਿਰਾਮਨਾਮੁਚਿਤਾਰੀ॥
ਘੂਮਨਘੇਰਿਮਹਾਅਤਿਬਿਖੜੀਗੁਰਮੁਖਿਨਾਨਕਪਾਰਿਉਤਾਰੀ॥੧॥ਰਹਾਉ॥
ਅੰਤਰਿਸੂਖਾਬਾਹਰਿਸੂਖਾਹਰਿਜਪਿਮਲਨਭਏਦੁਸਟਾਰੀ॥੧॥
ਜਿਸਤੇਲਾਗੇਤਿਨਹਿਨਿਵਾਰੇਪ੍ਰਭਜੀਉਅਪਣੀਕਿਰਪਾਧਾਰੀ॥੨॥
ਉਧਰੇਸੰਤਪਰੇਹਰਿਸਰਨੀਪਚਿਬਿਨਸੇਮਹਾਅਹੰਕਾਰੀ॥੩॥
ਸਾਧੂਸੰਗਤਿਇਹੁਫਲੁਪਾਇਆਇਕੁਕੇਵਲਨਾਮੁਅਧਾਰੀ॥੪॥
ਨਕੋਈਸੂਰੁਨਕੋਈਹੀਣਾਸਭਪ੍ਰਗਟੀਜੋਤਿਤੁਮੑਾਰੀ॥੫॥
ਤੁਮੑਸਮਰਥਅਕਥਅਗੋਚਰਰਵਿਆਏਕੁਮੁਰਾਰੀ॥੬॥
ਕੀਮਤਿਕਉਣੁਕਰੇਤੇਰੀਕਰਤੇਪ੍ਰਭਅੰਤੁਨਪਾਰਾਵਾਰੀ॥੭॥
ਨਾਮਦਾਨੁਨਾਨਕਵਡਿਆਈਤੇਰਿਆਸੰਤਜਨਾਰੇਣਾਰੀ॥੮॥੩॥੮॥੨੨॥